album cover
Lovesick
1
Pop
Lovesick was released on June 7, 2024 by Danmohit as a part of the album Lovesick - Single
album cover
Release DateJune 7, 2024
LabelDanmohit
Melodicness
Acousticness
Valence
Danceability
Energy
BPM89

Music Video

Music Video

Credits

PERFORMING ARTISTS
DanMohit
DanMohit
Performer
COMPOSITION & LYRICS
Mohit Budania
Mohit Budania
Songwriter
PRODUCTION & ENGINEERING
BEAT0X
BEAT0X
Producer

Lyrics

ਪੁੱਛ ਕੇ ਨੀ ਜੇਹੜਾ ਮੇਰਾ ਹਾਲ ਸੋਹਣੀਏ
ਨੀ ਕਿਹੜਾ ਨੈਨਾਂ ਨਾਲ ਬੁਣ ਗੀ ਤੂੰ ਜੱਲ ਸੋਹਣੀਏ?
ਰਹਿੰਦਾ ਸੀ ਜੋ ਕੱਲਾ ਕਦੇ ਕਰਦਾ ਨੀ ਬਾਤ
ਕਿਵੇ ਕੱਢਿਆ ਤੇਰੇ ਨਾਲ ਇੱਕ ਸਾਲ ਸੋਹਣੀਏ?
ਤੈਨੂੰ ਜੱਟ ਦੀ ਬਣਾਉਣਾ ਮੈਂ ਨਾਰੇ ਨੀ
ਛੱਡ ਦਾ ਨੀ ਛੱਡ ਦੇ ਨੇ ਸਾਰੇ ਨੀ
ਸਾਹ ਕੱਟ ਦੇ ਨੀ ਤੇਰੇ ਹੀ ਸਹਾਰੇ ਨੀ
ਹਾਂ ਤੇਰੇ ਅੱਗੇ ਜਿੰਦ ਅੱਸੀ ਹਾਰੇ ਨੀ
ਪਤਾ ਲੱਗੇ ਬਿਨਾ ਪਾਈ ਗਈ ਤੇਰੀ ਭਾਲ ਸੋਹਣੀਏ
ਪੁੱਛ ਕੇ ਨੀ ਜੇਹੜਾ ਮੇਰਾ ਹਾਲ ਸੋਹਣੀਏ
ਨੀ ਕਿਹੜਾ ਨੈਨਾਂ ਨਾਲ ਬੁਣ ਗੀ ਤੂੰ ਜੱਲ ਸੋਹਣੀਏ?
ਪੁੱਛ ਕੇ ਨੀ ਜੇਹੜਾ ਮੇਰਾ ਹਾਲ ਸੋਹਣੀਏ
ਨੀ ਕਿਹੜਾ ਨੈਨਾਂ ਨਾਲ ਬੁਣ ਗੀ ਤੂੰ ਜੱਲ ਸੋਹਣੀਏ?
ਤੇਰੇ ਕਰਕੇ ਕੁੜੀਏ ਹੋਏ ਦਿਲ ਦੇ ਮਰੀਜ਼
ਘੁੱਟਦੇ ਨੇ ਸਾਹ ਮੰਗੇ ਤੈਨੂੰ ਇਹ ਕਰੀਬ
ਤੇਰਾ ਗੁੱਟ ਫੜ੍ਹਣੇ ਦੀ ਸਾਨੂੰ ਲੱਗੀ ਕੁੜੇ ਚਾਅ
ਮੰਗ ਦਾ ਮੈਂ ਬਾਹ ਤੁਰ ਜੱਟ ਦੀ ਤੂੰ ਗਾਹ
ਚੱਲਣਾ ਹੈ ਨਾਲ ਸਾਨੂੰ ਇਸ਼ਕੇ ਦੀ ਰਾਹ
ਨੀ ਜਿੱਥੇ ਤੂੰ ਵੀ ਹੋਵੇ ਤੇ ਮੈਂ ਵੀ ਹੋਵਾਂ
ਰੱਖੂ ਗੱਲ ਨਾਲ ਲਾਕੇ ਤੈਨੂੰ ਰੋਣ ਨਾ ਦਵਾਂ
ਮੰਨ ਮੇਰੀ ਗੱਲ ਨੀ ਮੈਂ ਫੀਮ ਛੱਡ ਤੀ
ਵੈਲ ਪੁਣੇ ਆਰੀ ਕੁੜੇ ਟੀਮ ਛੱਡ ਤੀ
ਰਹਿੰਦੀ ਅੱਖ ਫੀਮ ਨਾਲ ਨੀ ਲਾਲ ਸੋਹਣੀਏ
ਹੁਣ ਕੱਢ ਨੇ ਆ ਦਿਨ ਤੇਰੇ ਨਾਲ ਸੋਹਣੀਏ
ਨੀ ਤੂੰ ਕਰਗੀ ਇਹ ਕਿਹੜਾ ਨੀ ਕਮਾਲ ਸੋਹਣੀਏ
ਕਰੀ ਮੇਰੇ ਦਿਲ ਦੀ ਸਾਂਭਾਲ ਸੋਹਣੀਏ
ਪੁੱਛ ਕੇ ਨੀ ਜੇਹੜਾ ਮੇਰਾ ਹਾਲ ਸੋਹਣੀਏ
ਨੀ ਕਿਹੜਾ ਨੈਨਾਂ ਨਾਲ ਬੁਣ ਗੀ ਤੂੰ ਜੱਲ ਸੋਹਣੀਏ?
ਪੁੱਛ ਕੇ ਨੀ ਜੇਹੜਾ ਮੇਰਾ ਹਾਲ ਸੋਹਣੀਏ
ਨੀ ਕਿਹੜਾ ਨੈਨਾਂ ਨਾਲ ਬੁਣ ਗੀ ਤੂੰ ਜੱਲ ਸੋਹਣੀਏ?
ਧਾ ਗਈ ਤੌਰ ਤੇਰੀ ਕਹਿਰ ਸੋਹਣੀਏ
ਇਸ਼ਕੇ ਦਾ ਚੜ੍ਹ ਗਿਆ ਜ਼ਹਿਰ ਸੋਹਣੀਏ
ਕਰਦੇ ਵੈਲੀ ਤੇਰੇ ਲਈ ਵੈਰ ਸੋਹਣੀਏ
ਨੀ ਤੈਨੂੰ ਪੱਟਣੇ ਲਈ ਫਿਰਦੇ ਆ ਗੈਰ ਸੋਹਣੀਏ
ਅੱਸੀ ਲਿਖਦੇ ਤੇਰੇ ਉੱਤੇ ਹੀ ਗਾਉਣ ਲੱਗ ਪਾਏ
ਖੋਕੇ ਨੀ ਅੱਖਾਂ 'ਚ ਤੇਰੀ ਸੌਣ ਲੱਗ ਪਾਏ
ਖਾਬ ਤੇਰੇ ਨੀਂਦਾਂ ਚ ਸਤਾਉਣ ਲੱਗ ਪਾਏ
ਨੀ ਕੁੜੇ ਨੇੜੇ ਤੋਂ ਨੇੜੇ ਤੇਰੇ ਹੀ ਆਉਣ ਲੱਗ ਪਾਏ
ਤੈਨੂੰ ਮੋਤੀ ਵਾਂਗ ਤਾਰਾਂ ਚ ਪਿਰੋਕੇ ਰੱਖ ਲਾ
ਨੀ ਤੈਨੂੰ ਦੁਨੀਆ ਤੋਂ ਦੂਰ ਮੈਂ ਲਕੋ ਕੇ ਰੱਖ ਲਾ
ਰਹਿੰਦੇ ਦਿਨ ਰਾਤ ਤੇਰੇ ਹੀ ਖਿਆਲ ਸੋਹਣੀਏ
ਪੁੱਛ ਕੇ ਨੀ ਜੇਹੜਾ ਮੇਰਾ ਹਾਲ ਸੋਹਣੀਏ
ਪੁੱਛ ਕੇ ਨੀ ਜੇਹੜਾ ਮੇਰਾ ਹਾਲ ਸੋਹਣੀਏ
ਨੀ ਕਿਹੜਾ ਨੈਣਾਂ ਨਾਲ ਬੁਣ ਗੀ ਤੂੰ ਜਾਲ ਸੋਹਣੀਏ
ਪੁੱਛ ਕੇ ਨੀ ਜੇਹੜਾ ਮੇਰਾ ਹਾਲ ਸੋਹਣੀਏ
ਨੀ ਕਿਹੜਾ ਨੈਣਾਂ ਨਾਲ ਬੁਣ ਗੀ ਤੂੰ ਜਾਲ ਸੋਹਣੀਏ
ਪੁੱਛ ਕੇ ਨੀ ਜੇਹੜਾ ਮੇਰਾ ਹਾਲ ਸੋਹਣੀਏ
ਨੀ ਕਿਹੜਾ ਨੈਣਾਂ ਨਾਲ ਬੁਣ ਗੀ ਤੂੰ ਜਾਲ ਸੋਹਣੀਏ
Written by: Mohit Budania
instagramSharePathic_arrow_out􀆄 copy􀐅􀋲

Loading...