album cover
Dilruba
495
Indian Pop
Dilruba was released on September 18, 2014 by Goyal Music as a part of the album Dilruba - Single
album cover
Release DateSeptember 18, 2014
LabelGoyal Music
Melodicness
Acousticness
Valence
Danceability
Energy
BPM81

Credits

PERFORMING ARTISTS
Aman Yanak
Aman Yanak
Performer
COMPOSITION & LYRICS
Jaspreet Singh
Jaspreet Singh
Composer
Hardeep Singh
Hardeep Singh
Composer
Babal Tehna
Babal Tehna
Songwriter
PRODUCTION & ENGINEERING
Surinder Kumar Goyal
Surinder Kumar Goyal
Producer

Lyrics

ਦਿਲਾ ਮੇਰਿਆ ਦਿਲਰੁਬਾ ਤੇਰੀ ਦਗ਼ਾ ਦੇ ਗਈ ਹੈ
ਕਦ ਸਮਝੇਂਗਾ ਕਦ ਦੀ ਓਹ ਅਲਵਿਦਾ ਕੇਹ ਗਈ ਏ .x2
ਤੇਰੇ ਪਿਆਰ ਤੇਰਾ ਖ਼ਾਬਾਂ ਦਾ ਘਾਣ ਕਰ ਗਈ ਜੋ
ਤੇ ਆਪਣਿਆਂ ਵਿੱਚ ਤੈਨੂੰ ਹੀ ਬਦਨਾਮ ਕਰ ਗਈ ਜੋ
ਓਹ ਦੁੱਧ-ਧੋਤੀ ਉਲਟ ਤੈਨੂੰ ਬੇਵਫ਼ਾ ਕੇਹ ਗਈ ਹੈ
ਦਿਲਾ ਮੇਰਿਆ ਦਿਲਰੁਬਾ ਤੇਰੀ ਦਗ਼ਾ ਦੇ ਗਈ ਹੈ
ਕਦ ਸਮਝੇਂਗਾ ਕਦ ਦੀ ਓਹ ਅਲਵਿਦਾ ਕੇਹ ਗਈ ਏ .x2
ਓਹ ਤੇਰੀ ਹੈ ਤੇਰੀ ਰਹਿਣੀ ਜਾਂਦੀ ਕਿੱਧਰੇ ਨਾ
ਤੇਰੇ ਯਾਰ ਦਿਲਾਸਾ ਦੇ ਛੱਡ ਦੇ ਤੂੰ ਟੁੱਟ ਕੇ ਵਿਖਰੇਂ ਨਾ .x2
ਤੇਰੀ ਪਹੁੰਚੋਂ ਦੂਰ ਦਰਖਤਿਂ ਓਹਦਾ ਆਹਲਣਾ ਏ
ਉਂਜ ਪਾਲੀ ਚੱਲ ਤੂੰ ਵੇਹਮ ਦਿਲਾ ਜਿੰਨਾ ਚਿਰ ਪਾਲਣਾ ਏ
ਜੇਹਦੇ ਨਾਲ ਖਾਬ ਕਈ ਵੇਖੇ, ਖਾਬ ਜੇਹਾ ਬਣ ਕੇ ਰਹਿ ਗਈ ਏ
ਦਿਲਾ ਮੇਰਿਆ ਦਿਲਰੁਬਾ ਤੇਰੀ ਦਗ਼ਾ ਦੇ ਗਈ ਹੈ
ਕਦ ਸਮਝੇਂਗਾ ਕਦ ਦੀ ਓਹ ਅਲਵਿਦਾ ਕੇਹ ਗਈ ਏ .x2
ਮੰਨਿਆ ਪਹਿਲਾ ਪਿਆਰ ਦਿਲਾ ਮਾਰ ਕੇ ਨਹੀਂ ਭੁੱਲੀ ਦਾ
ਬੇਕਦਰਾਂ ਨੂੰ ਹੱਕ ਨਾ ਦਈਏ ਚੀਜ਼ ਅਨਮੁੱਲੀ ਦਾ .x2
ਤਹਿਣੇਵਾਲਿਆ ਬੇਬੱਸ ਹਾਂ, ਇਕ ਵਾਰ ਤਾਂ ਮੂੰਹੋਂ ਕਹਿੰਦੀ ਓਹ
ਹਰ ਮਜਬੂਰੀ ਦਾ ਹਲ ਕੱਢਦੇ ਤੇਰੀ ਬਣ ਕੇ ਰਹਿੰਦੀ ਓਹ
ਅੰਜਾਮ ਓਹ ਇਸ਼ਕ ਇਬਾਦਤ ਦਾ ਤੈਨੂੰ ਹੰਜੂ ਦੇ ਗਈ ਏ
ਦਿਲਾ ਮੇਰਿਆ ਦਿਲਰੁਬਾ ਤੇਰੀ ਦਗ਼ਾ ਦੇ ਗਈ ਹੈ
ਕਦ ਸਮਝੇਂਗਾ ਕਦ ਦੀ ਓਹ ਅਲਵਿਦਾ ਕੇਹ ਗਈ ਏ
Written by: Babal Tehna, Hardeep Singh, Jaspreet Singh
instagramSharePathic_arrow_out􀆄 copy􀐅􀋲

Loading...