album cover
Ok Fine
32
Regional Indian
Ok Fine was released on July 19, 2024 by hardeep grewal music as a part of the album Identity - EP
album cover
Release DateJuly 19, 2024
Labelhardeep grewal music
Melodicness
Acousticness
Valence
Danceability
Energy
BPM89

Credits

PERFORMING ARTISTS
Hardeep Grewal
Hardeep Grewal
Performer
COMPOSITION & LYRICS
Hardeep Grewal
Hardeep Grewal
Songwriter
PRODUCTION & ENGINEERING
Hardeep Grewal
Hardeep Grewal
Producer

Lyrics

[Verse 1]
ਹੋ ਚੜ੍ਹਦੇ ਤੋਂ ਚੜ੍ਹਦਾ ਕੋਈ ਖੜ੍ਹਦਾ ਨਾ ਜੱਟ ਮੁਹਰੇ
ਕਿਹਦੀ ਏ ਮਜਾਲ ਅੱਖ ਵਿੱਚ ਪਾ ਕੇ ਅੱਖ ਘੂਰੇ
ਨਵੇਂ ਜੰਮੇ ਸ਼ੋਰ ਫਾਲੋ ਕਰਦੇ ਨੇ ਟੋਰ
ਫਾਲੋ ਕਰਦੇ ਟ੍ਰੈਂਡ ਜੇਹੜੇ ਲਏ ਅਸੀਂ ਐਂਡ
ਲੋਅ ਰਾਈਡਰ ਚ ਬੈਠੇ ਜੱਟ ਥੌਟ ਰੱਖੇ ਹਾਈ
[Chorus]
ਰੱਖੇ ਧਰਤੀ ਤੇ ਪੈਰ ਟੱਚ ਕਰਦੇ ਸਕਾਈ
ਅੱਪ ਡਾਊਨ ਜ਼ਿੰਦਗੀ ਚ ਚੱਲਦੇ ਰਕਾਨੇ
ਕਹਿੰਦਾ ਝਿੰਜਰ ਏ ਵੈਰ ਸੌਖੇ ਔਖੇ ਆਂ ਯਾਰਾਨੇ ਬਿੱਲੋ
[Verse 2]
ਹੋ ਪਹਿਲਾਂ ਵਾਈਨ ਫੇਰ ਸ਼ਾਈਨ ਕਰੇ ਫੇਸ ਮਾਰੇ ਲਿਸ਼ਕਾਂ
ਜੱਟਾਂ ਦੇ ਪੁੱਤਾਂ ਨੇ ਸੱਬ ਪੱਟਣੀਆਂ ਡਿਸਕਾਂ
ਸ਼ਾਰਟ ਵਨ ਪੀਸ ਪਾ ਕੇ ਸ਼ਾਟ ਮਾਰੇ ਖਿੱਚ ਖਿੱਚ
ਵਿੱਚ ਵਿੱਚ ਵੱਰੀ ਜਾਂਦੀ ਕਿੱਧਰ ਨੂੰ ਖਿਸਕਾ
ਰਿਮ ਚੌੜੇ ਤੰਗ ਤੇਰੇ ਸ਼ਹਿਰ ਦੀਆਂ ਗਲੀਆਂ
ਨਿੱਤ ਨਵੇਂ ਯਾਰ ਨਾਲ ਮਨਾਵੇ ਰੰਗ ਰਲੀਆਂ
ਅੱਖਾਂ ਵਿੱਚ ਲੈਂਸ ਤੇਰੇ ਅੱਖ ਮੈਂ ਮਿਲਾਵਾਂ ਕਿਵੇਂ
ਕਿੰਨਿਆਂ ਨਾਲ ਸ਼ਾਮ ਤਾਈਂ ਘਸਾਵੇ ਨੀ ਤੂੰ ਤਲੀਆਂ
ਹੋ ਸਾੜਦੀ ਏ ਦੁਨੀਆ ਏ ਖੜ੍ਹਦੀ ਏ ਓਹਦੇ ਮੂਹਰੇ
ਚਾਲ ਜਿਹਦੀ ਤੇਜ਼ ਜਿਹਦੇ ਕਰਨੇ ਡ੍ਰੀਮ ਪੂਰੇ
ਜ਼ੋਰ ਕੋਈ ਲਏ ਕੋਈ ਹੋਰ ਈ ਕਮਾਏ ਪੈਸੇ
ਜੈਸੇ ਨੂੰ ਏ ਤੈਸੇ ਬੱਸ ਰੂਲ ਈ ਬਣਾਇਓ ਐਸੇ
ਐਸੇ ਵੈਸੇ ਸ਼ੌਂਕ ਨੀ ਰਕਾਨੇ ਹਾਈ ਐਂਡ ਨੇ
[Chorus]
ਧੌਣਾਂ ਵਿਚੋ ਕੀਲੇ ਕੱਢ ਫੇਰ ਕੀਤੇ ਬੈਂਡ ਨੇ
ਸੈਂਡ ਨੇ ਮੈਸੇਜ ਓਹਨਾਂ ਨੂੰ ਜੇਹੜੇ ਬੁਕਦੇ ਆ
ਮਰਿਆ ਨੀ ਅਜੇ ਜੇਹੜੇ ਮੋਢਿਆਂ ਤੋਂ ਥੁੱਕਦੇ ਆ
[Verse 3]
Ok fine its done lets wrap it up soon ni
ਓਨਲੀ ਵਾਨਾ ਸੇ ਨਾ ਕੀਤੇ ਘਟਿਆ ਜਨੂਨ ਨੀ
ਦਾਰੂ ਸਿੱਕਾ ਅਸਲਾ ਤੇ ਨਾਗਣੀ ਬਲੈਕ ਨੀ
ਏਹੀ ਗੱਲਾਂ ਪਿੱਛੇ ਗਾਣਾ ਕਰੇ ਥੋੜ੍ਹਾ ਲੈਕ ਨੀ
ਡੂ ਨੋ ਵਰੀ ਮੋਟੀਵੇਸ਼ਨਲ ਵੀ ਮੈਂ ਗਾਉਂਗਾ
ਕੱਲੇ ਏਹੀ ਗਾ ਕੇ ਕਿੱਥੋਂ ਘਰ ਮੈਂ ਚਲਾਊਂਗਾ
ਵ੍ਹਟ ਦਾ ਹੈਕ ਗਾਣੇ ਵਿੱਚ ਸੱਚ ਕਿੱਥੋਂ ਆ ਗਿਆ
ਜਿੰਨਾ ਗਾਵਾਂ ਜੇਹੜਾ ਲਿਖਾਂ ਰੱਬ ਹੀ ਲਿਖਾ ਗਿਆ
ਹੋ ਬੱਸ ਰੱਬ ਹੀ ਲਿਖਾ ਗਿਆ
Written by: Hardeep Grewal
instagramSharePathic_arrow_out􀆄 copy􀐅􀋲

Loading...