Music Video

Music Video

Credits

PERFORMING ARTISTS
Jatinder Brar
Jatinder Brar
Performer
sam bhangu
sam bhangu
Music Director
Deep Arraicha
Deep Arraicha
Performer
COMPOSITION & LYRICS
Deep Arraicha
Deep Arraicha
Songwriter

Lyrics

ਅਸੀਂ ਤੇਰੇ ਆਂ ਬੱਸ ਤੇਰੇ ਆਂ ਹੱਕ ਸਿਰ ਤੋ ਪੈਰਾਂ ਤੱਕ ਤੇਰਾ ਏ ਦੱਸ ਕੀ ਲੈਣਾ ਏ ਦੁਨੀਆ ਤੋਂ ਸਾਨੂੰ ਤੇਰਾ ਪਿਆਰ ਬਥੇਰਾ ਏ ਉਹਨੂੰ ਰੱਬ ਵੇਂਖੂ ਜੇ ਸੱਜਣ ਕੋਈ ਸੱਜਣਾ ਤੋ ਗੱਲ ਲਕੋਵੇਗਾ ਕੋਈ ਪਾਗਲ ਹੋਊ ਜੋ ਤੇਰੇ ਜੇ ਹੀਰੇ ਨੂੰ ਖੋਵੇਗਾ - ੨ ਜੇ ਕਿਸੇ ਪਿਆਰ ਖੋਅਿਆ ਲਿੱਖ ਕੇ ਲੈ ਲੇ ਸਾਰੀ ਉਮਰ ਹੀ ਰੋਵੇਗਾ ਕੋਈ ਪਾਗਲ ਹੋਊ ਜੋ ਤੇਰੇ ਜੇ ਹੀਰੇ ਨੂੰ ਖੋਵੇਗਾ ੧•ਤੇਰੀ ਅੱਖ ਚ ਜਿੰਨੇ ਹੰਜੂ ਸਾਰੇ ਅਸੀਂ ਚੁਰਾ ਲਾਂਗੇ ਤੂੰ ਏ ਸਾਡੀ ਜਿੰਦਗੀ ਤੈਨੂੰ ਦੁਨੀਆ ਕੋਲੋ ਛੁਪਾ ਲਾਂਗੇ ਤੇਰੀ ਇੱਕ ਮੁਸਕਾਨ ਲਈ ਹਰ ਕੀਮਤ ਅਸੀ ਚੁਕਾ ਸਕਦੇ ਤੂੰ ਨਹੀ ਜਾਣਦਾ ਤੇਰੇ ਲਈ ਤਾਂ ਕਿਸੇ ਵੀ ਹੱਦ ਤੱਕ ਜਾ ਸੱਕਦੇ ਕਿਸੇ ਦੁਖ ਦੀ ਨਹੀਂ ਅੋਕਾਤ ਐਨੀ-੨ ਜੋ ਸਾਡੇ ਹੁੰਦਿਆ ਤੈਨੂੰ ਛੋਵੇਗਾ
ਕੋਈ ਪਾਗਲ ਹੋਊ ਜੋ ਤੇਰੇ ਜੇ ਹੀਰੇ ਨੂੰ ਖੋਵੇਗਾ ੨• ਤੇਰੀਆਂ ਈ ਗੱਲਾਂ ਮੁਕਦੀਆ ਨਹੀ ਕਿਸੇ ਹੋਰ ਦੀ ਕਿੱਦਾਂ ਗੱਲ ਕਰਾਂ ਉਸੇ ਪਲ ਰੱਬ ਚੱਕ ਲਵੇ ਜੇ ਅੱਖ ਹੋਰ ਕਿਸੇ ਦੇ ਵੱਲ ਕਰਾ ਸੁਪਨੇ ਵਿੱਚ ਵੀ ਵੱਖ ਹੌਣ ਦੇ ਬਾਰੇ ਸੋਚ ਨਾ ਸਕਦੇ ਹਾਂ ਦਿਲ ਰੱਖ ਦੀਪ ਅੜੈਂਚਾ ਅਸੀ ਤਾਂ ਤੈਨੂੰ ਹੀ ਦਿਲ ਵਿੱਚ ਰੱਖਦੇ ਹਾਂ ਸੁੰਹ ਤੇਰੀ ਅਸੀ ਨਹੀ ਸਹਿ ਸਕਦੇ-੨ ਜੇ ਤੇਰੇ ਕੋਲ ਵੀ ਕੋਈ ਖਲੋਵੇ ਗਾ
ਕੋਈ ਪਾਗਲ ਹੋਊ ਜੋ ਤੇਰੇ ਜੇ ਹੀਰੇ ਨੂੰ ਖੋਵੇਗਾ
ਕੋਈ ਪਾਗਲ ਹੋਊ ਜੋ ਤੇਰੇ ਜੇ ਹੀਰੇ ਨੂੰ ਖੋਵੇਗਾ
Written by: Deep Arraicha
instagramSharePathic_arrow_out

Loading...