album cover
TOXIC
134
Hip-Hop/Rap
TOXIC was released on August 15, 2024 by EXCISE DEPT as a part of the album SAB KUCH MIL GAYA MUJHE VOL 1
album cover
Release DateAugust 15, 2024
LabelEXCISE DEPT
Melodicness
Acousticness
Valence
Danceability
Energy
BPM93

Music Video

Music Video

Credits

COMPOSITION & LYRICS
Rounak Maiti
Rounak Maiti
Songwriter
Siddhant Vetekar
Siddhant Vetekar
Songwriter
Karanjit Singh
Karanjit Singh
Songwriter

Lyrics

[Chorus]
(ਸੱਬ ਕੁੱਛ ਮਿਲ ਗਿਆ ਮੁਝੇ)
ਛੱਡ ਦਿੱਤੀ ਦੁਨੀਆ ਸੀਗੀ ਟੌਕਸਿਕ
ਜਨਤਾ ਸਾਰੀ ਟਵਿੱਟਰ ਉੱਤੇ ਲਗਦੀ ਹਾਈਪੌਕਸਿਕ
ਅੱਧਾ ਪਾਣੀ ਅੱਧਾ ਰਮ
ਅੱਧਾ ਹੰਝੂਆਂ ਦਾ ਕੰਮ
ਇਹੀ ਜ਼ਿੰਦਗੀ ਕਦੇ ਖੁਸ਼ੀ ਕਦੇ ਗ਼ਮ
ਛੱਡ ਦਿੱਤੀ ਦੁਨੀਆ ਸੀਗੀ ਟੌਕਸਿਕ
ਜਨਤਾ ਸਾਰੀ ਟਵਿੱਟਰ ਉੱਤੇ ਲਗਦੀ ਹਾਈਪੌਕਸਿਕ
ਅੱਧਾ ਪਾਣੀ ਅੱਧਾ ਰਮ
ਅੱਧਾ ਹੰਝੂਆਂ ਦਾ ਕੰਮ
ਇਹੀ ਜ਼ਿੰਦਗੀ ਕਦੇ ਖੁਸ਼ੀ ਕਦੇ ਗ਼ਮ
[Verse 1]
ਆਜਾ ਵੀਰ ਵੇਖ ਕਿੱਦਾਂ ਹੋਂਦੀਏ ਦਿਵਾਲੀ
ਦੋ ਹਜ਼ਾਰ ਇੱਕੀਚ ਅੱਗੇ ਸੀਟ'ਚ
ਬੈਠਾ ਇਕ ਮੋਟਾ ਸ਼ਾਹ ਵੀ ਮਾਰਦਾ ਕਿੱਦਾਂ ਕੱਲੇ ਤਾਲ਼ੀ
ਟੁੱਟੇ ਥਾਲੀਆਂ ਦੀ ਗੂੰਜ ਮਿਲਦਾ ਜਨਪਥ ਤੈਨੂੰ-ਮੈਨੂੰ ਖਾਲੀ
ਦੇਸ਼ ਦੇ ਅੰਨ੍ਹੇ ਵੀ ਕਹਿੰਦੇ ਵੇਖ ਵੀਰ ਰਾਤ ਆਈ ਕਿੰਨੀ ਕਾਲੀ
[Chorus]
ਕਿੰਨੀ ਕਾਲੀ
ਕਿੰਨੀ ਕਾਲੀ
ਕਿੰਨੀ ਕਾਲੀ
ਕਿੰਨੀ ਕਾਲੀ
ਕਿੰਨੀ ਕਾਲੀ
[Verse 2]
ਜਿੱਥੇ ਵੀ ਮੈਂ ਵੇਖਾਂ ਮੈਨੂੰ ਦਿਸਦੀ ਲਾਸ਼
ਜਿੱਥੇ ਵੀ ਮੈਂ ਵੇਖਾਂ ਮੈਨੂੰ ਦਿਸਦੀ ਲਾਸ਼
ਅੱਡੀ ਸਾਹ ਚ ਹੋਇਆ ਹਕੂਮਤ ਦਾ ਪਰਦਾਫ਼ਾਸ਼
ਤਾਨਾਸ਼ਾਹ ਵੀ ਖੇਡ ਗਿਆ ਸਾਡੀ ਜਾਨ ਦੀ ਤਾਸ਼
ਰੱਬ ਨੂੰ ਢੂੰਡਦੇ ਅੱਸੀ ਤੁਸੀਂ ਖਾਲੀ ਸੀ ਅਕਾਸ਼
[Chorus]
ਖਾਲੀ ਸੀ ਅਕਾਸ਼
ਖਾਲੀ ਸੀ ਅਕਾਸ਼
ਖਾਲੀ ਸੀ ਅਕਾਸ਼
ਖਾਲੀ ਸੀ ਅਕਾਸ਼
[Verse 3]
ਸੂਈਆਂ ਵਰਗੇ ਚੁਭਣੇ ਤੈਨੂੰ ਮੇਰੇ ਜਵਾਬ
ਪਾਣੀ ਖੱਟਾ ਲੱਗਦਾ ਸਾਡਾ ਗੰਦਾ ਹੋਇਆ ਹੈ ਤਲਾਬ
ਕਿਸਾਨਾਂ ਦੀ ਵੇਹ ਰੋਟੀ ਛੀਂਦਾ ਤੂੰ ਸ਼ੈਤਿਨੀ ਨਵਾਬ
ਕਹਿੰਦਾ ਸਾਨੂੰ ਦਾਵਤ ਤੇ ਆਓ
ਨਾਲੋ ਹੱਸਦਾ ਜਿੱਦਾਂ ਕੁੱਤਾ ਖਾਂਦਾ ਹੈ ਕਬਾਬ
ਜਿੱਦਾਂ ਕੁੱਤਾ ਖਾਂਦਾ ਹੈ ਕਬਾਬ
[Verse 4]
ਜਿੱਥੇ ਵੀ ਮੈਂ ਵੇਖਾਂ ਮੈਨੂੰ ਦਿਸਦੀ ਲਾਸ਼
ਜਿੱਥੇ ਵੀ ਮੈਂ ਵੇਖਾਂ ਮੈਨੂੰ ਦਿਸਦੀ ਲਾਸ਼
ਅੱਡੀ ਸਾਹ ਚ ਹੋਇਆ ਹਕੂਮਤ ਦਾ ਪਰਦਾਫ਼ਾਸ਼
ਤਾਨਾਸ਼ਾਹ ਵੀ ਖੇਡ ਗਿਆ ਸਾਡੀ ਜਾਨ ਦੀ ਤਾਸ਼
ਰੱਬ ਨੂੰ ਢੂੰਡਦੇ ਅੱਸੀ ਤੁਸੀਂ ਖਾਲੀ ਸੀ ਅਕਾਸ਼
[Chorus]
ਖਾਲੀ ਸੀ ਅਕਾਸ਼
ਖਾਲੀ ਸੀ ਅਕਾਸ਼
ਖਾਲੀ ਸੀ ਅਕਾਸ਼
[Verse 5]
ਕਬਰ ਮੈਂ ਖੋਦੀ ਅੱਜ ਇੱਥੇ ਮੇਰੀ ਥਾਵਾਂ
ਹੋਰ ਦੱਸ ਵੀਰੇ ਕਿੱਥੇ ਜਾਵਾਂ
ਵੇਖ ਕਿੱਦਾਂ ਮੌਤ ਨੇ ਖੋਲ੍ਹੀਆਂ ਨੇ ਬਾਂਹਵਾਂ
ਇੱਥੇ ਕਦੇ ਨੀ ਸੀ ਕੋਈ ਹੋਪ
ਜਿੱਦਾਂ ਡਰੋਨ ਤੋਂ ਵੀ ਫੇਕੀ ਜਾਂਦਾ ਬੰਬ ਸੀ ਓਬਾਮਾ
ਜਿੱਦਾਂ ਪਲੇਨ ਵਿੱਚ ਗੋਰੀ ਆਂਟੀ ਤਕਦੀ ਮੈਨੂੰ
ਓਹਦੀ ਅੱਖਾਂ ਮੈਨੂੰ ਕਹਿੰਦੀ ਬੇਟਾ ਤੂੰ ਸੀ ਓਸਾਮਾ
ਨਗਾਬਾ ਵਿਚ ਆਜ਼ਾਦੀ ਪਿੱਛੇ ਜਲਦੇ ਕਿੰਨੇ ਲਾਮਾ
[Verse 6]
Meanwhile all the white boys all be saying its a white boy summer
ਵਿਲੀਅਮ ਡਾਲਰਿੰਪਲ ਸੋਚੀ ਜਾਂਦਾ ਖੁਦ ਨੂੰ ਓਹੀ ਹੈ ਵਾਸਕੋ ਡਾ ਗਾਮਾ
ਮਿਊਜ਼ੀਅਮ ਦੇ ਸ਼ੀਸ਼ੇ ਅੰਦਰ ਕੈਦ
ਮੇਰੇ ਅਵਸ਼ੇਸ਼
ਸੱਪ ਵਰਗੇ ਗੋਰੀਆਂ ਨੇ ਕਰਨਾ ਮੈਨੂੰ ਘੋਸ਼ਿਤ ਸਨੇਕ ਚਾਰਮਰ
ਵੇਖ ਵੇਖ ਵੀਰ ਵੇਖ ਪੂਰਾ ਪੈਨੋਰਮਾ
ਬਣੀ ਮੇਰੀ ਛੋਟੀ
ਬਾਣੀ ਮੇਰੀ ਸਾਫ
ਬਾਣੀ ਮੇਰੀ ਖੋਟੀ
ਬਾਨੀ ਏਹ ਅਲਾਪ
ਬਾਣੀ ਹੈ ਸਹਿਲਾਬ
ਬਾਣੀ ਏਹ ਸ਼ਬਾਬ
ਬਾਣੀ ਇਹ ਜਵਾਬ
[Chorus]
ਛੱਡ ਦਿੱਤੀ ਦੁਨੀਆ ਸੀਗੀ ਟੌਕਸਿਕ
ਜਨਤਾ ਸਾਰੀ ਟਵਿੱਟਰ ਉੱਤੇ ਲਗਦੀ ਹਾਈਪੌਕਸਿਕ
ਅੱਧਾ ਪਾਣੀ ਅੱਧਾ ਰਮ
ਅੱਧਾ ਹੰਝੂਆਂ ਦਾ ਕੰਮ
ਇਹੀ ਜ਼ਿੰਦਗੀ
Written by: Aditya Kamath, Karanjit Singh, Rounak Maiti, Siddhant Vetekar
instagramSharePathic_arrow_out􀆄 copy􀐅􀋲

Loading...