album cover
Real Ustaad
album cover
Real Ustaad was released on December 13, 2019 by GEET MP3 as a part of the album Down to Earth
ReleasedDecember 13, 2019
LabelGEET MP3
BPM86
Melodicness
Acousticness
Valence
Danceability
Energy

Lyrics

[Verse 1]
Ha-ha-ha
ਓਹ ਮਿਊਜ਼ਿਕ ਦੇ ਵਿੱਚ
ਐਸੇ ਰਿਕਾਰਡ ਬਣਾਏ ਹੋਏ ਨੇ
ਹੋ ਜੇਹਨਾਂ ਨੂੰ ਕੋਈ ਪੁੱਛਦਾ ਨੀ ਸੀ ਕਮਲੀਏ
ਓਹਵੀ ਸਟਾਰ ਬਣਾਏ ਹੋਏ ਨੇ
[Verse 2]
ਨਾ ਰਿਕਾਰਡ ਬੋਲਦੇ
ਨਾ ਜੁਗਾੜ ਬੋਲਦੇ ਓਏ ਓਏ
ਜੱਟੀ ਦੇ ਤਾ ਗੀਤ ਤਾੜ-ਤਾੜ ਬੋਲਦੇ
ਅੱਛਾ ਲੈ ਫਿਰ ਸੁਨ ਲੈ
Ha-ha-ha
[Verse 3]
ਖਿੱਚ ਕੇ
[Verse 4]
ਹੋ ਸਾਡੇ ਸਿਰੋਂ ਕਿੰਨੇ ਹੋਏ ਆ ਗਰੋ ਨੀ (ਅੱਛਾ)
ਹੋ ਜੱਟ ਗੌਲਦਾ ਨੀ ਐਸੀ ਇਕ ਦੋ ਨੀ
ਹੋ ਸਾਰੇ ਲਾਉਂਦੇ ਆ ਬਲੇਮ ਕੰਮ ਰੋਕਤਾ
ਸਾਡੀ ਜੱਟੀਏ ਨੀ ਸੋਚ ਏਨੀ ਲੋਅ ਨੀ
ਨਾ ਗੇਮਾਂ ਅੱਸੀ ਖੇਲੇ ਗੋਰੀਏ
[Verse 5]
ਜੇਹੜੇ ਖੁਦ ਨੂੰ ਕਹਾਉਂਦੇ ਉਸਤਾਦ ਨੇ
ਨੀ ਸਾਡੇ ਅੱਸੀ ਚੇਲੇ ਗੋਰੀਏ
ਜੇਹੜੇ ਖੁਦ ਨੂੰ ਕਹਾਉਂਦੇ ਉਸਤਾਦ ਨੇ
ਨੀ ਸਾਡੇ ਅੱਸੀ ਚੇਲੇ ਗੋਰੀਏ
ਯੇਹ, ਯੇਹ, ਚੇਲੇ ਗੋਰੀਏ
[Verse 6]
ਹੋ ਨਾਮ ਸੁਣਿਆ ਹੋਊ ਤੇ ਮੇਰੇ ਗਾਣੇ ਬਾਈ
ਦੇਖੀ ਚੱਟੇ ਪੈਹਰੀ ਫਿਰਦੇ ਨਿਆਣੇ ਬਾਈ
ਜਿੱਥੇ ਪਹਿਲਾਂ ਸੀ ਓਥੇ ਹੀ ਅੱਜ ਖੜ੍ਹੀ ਆ
ਪਰ ਸਿੱਰ ਤੇ ਚੜ੍ਹਾਈ ਕਿੱਥੇ ਚੜ੍ਹੀ ਆ
ਥੱਲੇ ਲਾਉਣ ਨੂੰ ਜਿੰਨਾਂ ਨੇ ਜ਼ੋਰ ਲਾਇਆ ਸੀ
ਬੰਨੀ ਸੋਹਣਿਆ ਭਤੇਰਿਆਂ ਦੀ ਖੜੀ ਆ
ਬੋਲਿਆ ਨੀ ਕਰਕੇ ਵੇਖਾਇਆ
[Verse 7]
ਬਾਈ ਰੋਭ ਰਹੂ ਮੇਰਾ ਸੋਹਣਿਆ
ਹੋ ਕੱਲੇ-ਕੱਲੇ ਨੂੰ ਪਤਾ ਏ ਮੇਰੇ ਨਾਮ ਦਾ
ਬਾਈ ਚਲਦਾ ਬਥੇਰਾ ਸੋਹਣਿਆ
ਹੋ ਕੱਲੇ-ਕੱਲੇ ਨੂੰ ਪਤਾ ਏ ਮੇਰੇ ਨਾਮ ਦਾ
ਬਾਈ ਚਲਦਾ ਬਥੇਰਾ ਸੋਹਣਿਆ
ਯੇਹ, ਯੇਹ, ਬਥੇਰਾ ਸੋਹਣਿਆ
[Verse 8]
ਓਏ ਜਾ ਓਏ
[Verse 9]
ਹੋ ਗੁੱਸਾ ਕਿਸੇ ਤੇ ਵੀ ਇਕ ਪਰਸੈਂਟ ਨੀ
ਮੈਂ ਦੇਕੇ ਜਗ੍ਹਾ ਦਿਲ ਹੀ ਭਰਾਇਆ ਕਦੇ ਰੈਂਟ ਨੀ
ਨੀ ਸਾਲੇ ਲੈਂਦੇ ਆ ਸਵਾਦ ਛੇੜ ਲੈਣ ਦੇ
ਹਾਏ ਨੀ ਹੱਲੇ ਖੇਡ ਦੇ ਜਵਾਕ ਖੇਡ ਲੈਣ ਦੇ
ਨਾ ਪੱਲੇ ਏਨਾ ਪੈਸੇ ਗੋਰੀਏ
[Verse 10]
ਜੇਹੜੇ ਖੁਦ ਨੂੰ ਕਹਾਉਂਦੇ ਉਸਤਾਦ ਨੇ
ਨੀ ਸਾਡੇ ਅੱਸੀ ਚੇਲੇ ਗੋਰੀਏ
ਜੇਹੜੇ ਖੁਦ ਨੂੰ ਕਹਾਉਂਦੇ ਉਸਤਾਦ ਨੇ
ਨੀ ਸਾਡੇ ਅੱਸੀ ਚੇਲੇ ਗੋਰੀਏ
ਯੇਹ, ਯੇਹ, ਚੇਲੇ ਗੋਰੀਏ (ਹੋ ਬਾਰੇ ਵੇਖੇ)
[Verse 11]
ਹੋ ਭਰੇ ਰੂਮ ਕੱਠੇ ਕਿੱਤੇ ਆ ਅਵਾਰਡ ਵੇ
ਕਿਹੜਾ ਤੋੜ ਦੂ ਬਣਾਏ ਆ ਰਿਕਾਰਡ ਵੇ
ਲਾਇਆ ਖਿੱਚ ਕੇ ਗਲੇ ਦਾ ਜਦੋ ਜ਼ੋਰ ਵੇ
ਚਾਰ ਸਾਲ ਨਾ ਦਿਖੀ ਸੀ ਕੋਈ ਹੋਰ ਵੇ
ਹੋ ਬੁੱਲਾਂ ਉੱਤੇ ਡੇਰਾ ਸੋਹਣਿਆ
[Verse 12]
ਹੋ ਕੱਲੇ-ਕੱਲੇ ਨੂੰ ਪਤਾ ਏ ਮੇਰੇ ਨਾਮ ਦਾ
ਬਾਈ ਚਲਦਾ ਬਥੇਰਾ ਸੋਹਣਿਆ
ਹੋ ਕੱਲੇ-ਕੱਲੇ ਨੂੰ ਪਤਾ ਏ ਮੇਰੇ ਨਾਮ ਦਾ
ਬਾਈ ਚਲਦਾ ਬਥੇਰਾ ਸੋਹਣਿਆ
ਯੇਹ, ਯੇਹ, ਬਥੇਰਾ ਸੋਹਣਿਆ
[Verse 13]
ਹੋ ਬੰਦਾ ਮੋੜਿਆ ਨੀ ਆਇਆ ਕਦੇ ਦੂਰ ਤੇ
ਹਾਏ ਨੀ ਬਿਨਾ ਫੈਮਿਲੀ ਯਕੀਨ ਨਹੀਓ ਹੋਰ ਤੇ
ਅਵਤਾਰ ਜੰਡੂ ਬਾਪੂ ਜੀ ਦਾ ਨਾਮ ਨੀ
ਹਾਏ ਨੀ ਇਕ ਰੱਬ ਤੋਂ ਨਿਰੀ ਆ ਮੈਨੂੰ ਮਾ ਨੀ
ਹੋ ਘਰ ਨੀ ਨੇ ਮੇਲੇ ਗੋਰੀਏ
ਚੱਲ ਹੱਟ
[Verse 14]
ਜੇਹੜੇ ਖੁਦ ਨੂੰ ਕਹਾਉਂਦੇ ਉਸਤਾਦ ਨੇ
ਨੀ ਸਾਡੇ ਅੱਸੀ ਚੇਲੇ ਗੋਰੀਏ
ਜੇਹੜੇ ਖੁਦ ਨੂੰ ਕਹਾਉਂਦੇ ਉਸਤਾਦ ਨੇ
ਨੀ ਸਾਡੇ ਅੱਸੀ ਚੇਲੇ ਗੋਰੀਏ
ਯੇਹ, ਯੇਹ, ਚੇਲੇ ਗੋਰੀਏ
[Verse 15]
ਹੋ ਏਨਾ ਕੰਮ ਕਿੱਤਾ ਕੁਛ ਰੱਖੂ ਪੀੜ੍ਹੀਆਂ
ਤੇਰੀ ਉਮਰ ਤੋਂ ਅੱਠ ਗੁਣਾ ਸੀਧੀਆਂ
ਮੇਰੀ ਆਦਤ ਨੀ ਦੱਸੀ ਜਾਵਾਂ ਬੋਲਕੇ
ਕਦੇ ਗੂਗਲ ਤੋਂ ਵੇਖੀ ਜੱਟਾ ਖੋਲ ਕੇ
[Verse 16]
ਹਾ-ਹਾ-ਹਾ ਵੇਖ ਲਿਆ
[Verse 17]
ਵੇ ਸਾਹ ਰੱਖੂ ਤੇਰਾ ਸੋਹਣਿਆਂ
ਹੋ ਕੱਲੇ-ਕੱਲੇ ਨੂੰ ਪਤਾ ਏ ਮੇਰੇ ਨਾਮ ਦਾ
ਬਾਈ ਚਲਦਾ ਬਥੇਰਾ ਸੋਹਣਿਆ
ਹੋ ਕੱਲੇ-ਕੱਲੇ ਨੂੰ ਪਤਾ ਏ ਮੇਰੇ ਨਾਮ ਦਾ
ਬਾਈ ਚਲਦਾ ਬਥੇਰਾ ਸੋਹਣਿਆ
ਯੇਹ, ਯੇਹ, ਬਥੇਰਾ ਸੋਹਣਿਆ
[Verse 18]
ਦੋ ਦਿਨ ਨਾਮ ਬਣਾਉਣ ਲਈ ਸਟੰਟ ਜ਼ਰੂਰੀ ਏ
ਤੇ ਲਾਈਫਟਾਈਮ ਸਿੱਕਾ ਚਲਾਉਣ ਲਈ
ਮਿਹਨਤ ਦਾ ਕਰੰਟ ਜ਼ਰੂਰੀ ਏ
ਸਮਝ ਗਏ
Written by: Deep Jandu, Karan Aujla

Loading...