Music Video

Music Video

Credits

PERFORMING ARTISTS
Jass Manak
Jass Manak
Vocals
Bohemia
Bohemia
Rap
COMPOSITION & LYRICS
Jass Manak
Jass Manak
Songwriter
PRODUCTION & ENGINEERING
Sukh-E Muzical Doctorz
Sukh-E Muzical Doctorz
Producer

Lyrics

[Verse 1]
ਜੱਸ ਮਾਨਕ!
ਬੋਹੇਮੀਆ!
Lets go, come on!
[Verse 2]
ਹੋ ਮੁੰਡਾ ਮਨਾਕਾ ਦਾ
ਜੱਟ ਨੂ ਵੀ ਕਹਿਣ ਪਤਲੋ
ਜੱਟ ਅੱਖ ਦੇ ਇਸ਼ਾਰੇ ਨਾਲ ਨਾ ਤੈਨ ਪਤਲੋ
ਜੇ ਤੂੰ ਲੈਕੇ ਕਾਲੀ ਪੋਰਸ਼ਾਂ ਗੇੜੇ ਮਾਰਦੀ
ਜੱਟ ਅੱਗੇ ਪਿੱਛੇ ਰੇਂਜਾਂ ਚਾਰ ਰਹਿਣ ਪਤਲੋ
(ਹਾਂ) ਯਾਰ ਨੇ ਦੁਨਾਲੀ ਵਰਗੇ
(ਹੋ) ਚੀਜ਼ ਹੈ ਸੰਭਾਲੀ ਵਰਗੇ
(ਹਾਂ) ਜੇ ਤੇਰੇ ਪਿੱਛੇ ਲਾਈਨਾਂ ਲੱਗੀਆਂ
(ਨਾ) ਹੋ ਜੱਟ ਤੇ ਪਟੋਲੇ ਮਰਦੇ
(ਯੇਹ) ਹੋ ਪਾਕੇ ਜੋ ਤੂੰ ਸੂਟ ਰੱਖਦੀ
(ਹੋ) ਹੋ ਗਾਡੀ ਵਿੱਚੋਂ ਮੈਨੂੰ ਤੱਕਦੀ
(ਹਾਂ) ਓਹ ਸਾਡੇ ਪੂਰੇ ਸ਼ਹਿਰ ਕੁੜੀਏ
(ਨਾ) ਓਹ ਹਾਈਪ ਆ ਤੇਰੇ ਲੱਕ ਦੀ ਓਹ
[Verse 3]
Yeah!
ਆਹ ਬੋਹੇਮੀਆ!
ਦਿਲੋਂ ਸਾਡਾ ਨੌਜਵਾਨ ਮੁੰਡਾ
ਦੁਸ਼ਮਨਾਂ ਦੀ ਜਾਨ
ਕਦੇ ਯਾਰਾਂ ਦੀ ਜਾਨ ਮੁੰਡਾ
ਅਜੇ ਵੀ ਗੱਲ ਨੀ ਕੋਈ ਮਾੜੀ ਪੂਰੀ ਤਿਆਰੀ
ਪਾਸ ਕਰੇ ਸਾਰੇ ਇਮਤਿਹਾਨ ਮੁੰਡਾ
[Verse 4]
ਤੌਰ ਮੇਰੀ ਤੇ ਮੇਰੇ ਯਾਰ ਦੀ ਚੇਨ ਹੁਣ
ਮੈਂ ਦੁਨਾਲੀ ਚ ਪਿੱਛੇ ਯਾਰਾਂ ਦੀ ਰੇਂਜ ਹੁਣ
ਜਦੋ ਭਲੇ ਮੇਰੇ ਕੱਖ ਨੀ ਸੀ ਠੀਕ ਸੀ ਸੱਬ
ਪਰ ਸਾਰੇ ਐਕਟ ਕਰਨ ਸਟਰੇਂਜ ਹੁਣ (ਹਾ ਹਾ)
ਪਰ ਹੋਰ ਮੈਂ ਐਕਟ ਕਰਾਂ ਬੋਰ
ਜਦੋ ਸਟੈਕ ਕਰਾਂ ਨੋਨ
Cadillac four door
ਮੈਨੂੰ ਪਤਾ ਏ ਤੈਨੂੰ ਕਹਿਣ ਦੀ ਨੀ ਲੋਡ ਨਾ
ਪਰ ਲੱਕ ਤੇਰਾ ਪਤਲਾ ਜਿਵੇਂ ਬਾਰਾਂ ਬੋਰ
[Verse 5]
ਹੋ ਲੱਕ ਤੇਰਾ ਪਤਲਾ ਪਤਲਾ
(ਪਤਲਾ ਪਤਲਾ)
ਮੁੰਡਿਆਂ ਨੇ ਕਿੱਤੇ ਕ਼ਤਲਾਂ ਕ਼ਤਲਾਂ
(ਕ਼ਤਲਾਂ ਕ਼ਤਲਾਂ )
ਹੋ ਲੱਕ ਤੇਰਾ ਪਤਲਾ ਪਤਲਾ
ਮੁੰਡਿਆਂ ਤੇ ਕਿੱਤੇ ਕਤਲਾਂ ਕਤਲਾਂ
ਰੰਗ ਮੁੰਡੇ ਦਾ ਵੀ ਗੋਰਾ ਗੋਰਾ
ਹਲੇ ਉੱਨੀ'ਆਂ ਸਾਲਾਂ ਦਾ ਸ਼ੋਰਾ
[Verse 6]
(ਹਾਂ) ਨਾਰਾਂ ਦਾ ਨਾ ਪਾਣੀ ਭਰਦਾ
(ਯੇਹ) ਜੱਟ ਕਿਸੇ ਤੋਂ ਨਾ ਡਰਦਾ
(ਹੋ) ਹੋ ਮੁੰਡਾ ਪਿੱਛੇ ਰਸ਼ ਹੋ ਗਿਆ
(ਹਾਂ) ਹੋ ਨਾਰਾਂ ਦਾ ਕਰੱਸ਼ ਹੋ ਗਿਆ
(ਨਾ) ਹੋ ਅੱਖ ਤੇਰੀ ਬਿੱਲੀ ਗੋਰੀਏ
(ਯੇਹ) ਓਹ ਰਹਿਣੀ ਆ ਤੂੰ ਦਿੱਲੀ ਗੋਰੀਏ
(ਹੋ) ਹੋ ਉਤੋਂ ਮੈਨੂੰ ਹਨੀ ਲਗਦੀ
(ਹਾਂ) ਅੰਦਰੋਂ ਰੈੱਡ ਚਿੱਲੀ ਗੋਰੀਏ ਓਹ
Written by: Jaspreet Manik, Jass Manak, Sukhdeep Dayal
instagramSharePathic_arrow_out

Loading...