album cover
Sach Dassde
2,904
Pop
Sach Dassde was released on February 22, 2019 by GEET MP3 as a part of the album Sach Dassde - Single
album cover
Release DateFebruary 22, 2019
LabelGEET MP3
Melodicness
Acousticness
Valence
Danceability
Energy
BPM68

Music Video

Music Video

Credits

PERFORMING ARTISTS
Harnav Brar
Harnav Brar
Vocals
COMPOSITION & LYRICS
Sucha Yaar
Sucha Yaar
Songwriter
PRODUCTION & ENGINEERING
Sharry Nexus
Sharry Nexus
Producer

Lyrics

ਦਿਲ ਸਮਝਾ ਲਉ ਵੇ ਮੈਂ
ਸੁਪਨੇ ਵੀ ਮਾਰ ਲੋ
ਤਾਰੇ ਤੁੱਰ ਗਏ ਨੇ ਬੱਸ
ਔਖੀ ਸੌਖੀ ਸਾਰ ਲਾਉ
ਤਾਰੇ ਤੁੱਰ ਗਏ ਨੇ ਬੱਸ
ਔਖੀ ਸੌਖੀ ਸਾਰ ਲਾਉ
ਵਹਿਮ ਇੱਕੋ ਕੱਢ ਦੇਵੀ ਕੋਲੇ ਅੱਜ ਬਹਿ
ਬੋਲ ਕਿਹਦੇ ਹੁਣ ਤੇਰੇ ਦਿਲ ਵਿੱਚ ਵੱਸਦੇ
ਜੇ ਤੇਰੀ ਹੋਰ ਕਿੱਤੇ ਲੱਗ ਗਈ ਆ ਯਾਰੀ
ਗੁੱਸਾ ਨੀ ਬੱਸ ਸੱਚ ਦੱਸਦੇ
ਗੁੱਸਾ ਨੀ ਬੱਸ ਸੱਚ ਦੱਸਦੇ
ਜੇ ਤੇਰੀ ਹੋਰ ਕਿੱਤੇ ਲੱਗ ਗਈ ਆ ਯਾਰੀ
ਗੁੱਸਾ ਨੀ ਬੱਸ ਸੱਚ ਦੱਸਦੇ
ਲਗਦੇ ਨਾ ਚੇਂਜ ਕਾਹਤੋਂ
ਹੁਣ ਮੇਰੇ ਨੀਲੇ ਨੈਨ ਵੇ
ਬੁੱਲ ਸੁਰਖ ਗੁਲਾਬੀ
ਕਿਹੜੇ ਜੀ ਜੀ ਤੈਨੂੰ ਕਹਿਣ ਵੇ
ਲਗਦੇ ਨਾ ਚੇਂਜ ਕਾਹਤੋਂ
ਹੁਣ ਮੇਰੇ ਨੀਲੇ ਨੈਨ ਵੇ
ਬੁੱਲ ਸੁਰਖ ਗੁਲਾਬੀ
ਕਿਹੜੇ ਜੀ ਜੀ ਤੈਨੂੰ ਕਹਿਣ ਵੇ
ਕਿਹਦੇ ਹੁਣ ਕਰੇ ਕਾਲੇ ਤਿਲ ਦੀ ਤਰੀਫ ਤੂੰ
ਕਿਹਦੇ ਜ਼ੁਲਫਾਂ ਦੇ ਨਾਗ ਤੈਨੂੰ ਰਹਿੰਦੇ ਦੱਸਦੇ
ਜੇ ਤੇਰੀ ਹੋਰ ਕਿੱਤੇ ਲੱਗ ਗਈ ਆ ਯਾਰੀ
ਗੁੱਸਾ ਨੀ ਬੱਸ ਸੱਚ ਦੱਸਦੇ
ਗੁੱਸਾ ਨੀ ਬੱਸ ਸੱਚ ਦੱਸਦੇ
ਜੇ ਤੇਰੀ ਹੋਰ ਕਿੱਤੇ ਲੱਗ ਗਈ ਆ ਯਾਰੀ
ਗੁੱਸਾ ਨੀ ਬੱਸ ਸੱਚ ਦੱਸਦੇ
ਜਾਣਾ ਨਹੀਓ ਚੌਂਦੀ ਬੱਸ
ਫਰੀਦਕੋਟ ਬਾਹਰ ਵੇ
ਹਾਰਨਾ ਨੀ ਚੌਂਦੀ ਤੈਨੂੰ
ਜਿੱਤ ਸੁੱਚੇ ਯਾਰ ਵੇ
ਜਾਣਾ ਨਹੀਓ ਚੌਂਦੀ ਬੱਸ
ਫਰੀਦਕੋਟ ਬਾਹਰ ਵੇ
ਹਾਰਨਾ ਨੀ ਚੌਂਦੀ ਤੈਨੂੰ
ਜਿੱਤ ਸੁੱਚੇ ਯਾਰ ਵੇ
ਹੱਥ ਛੁਡਾਵਾ ਲਈ ਛੱਡ ਨਿੱਤ ਦਾ ਰਵਾਉਣਾ ਤੂੰ
ਤੇਰੇ ਏਹੋ ਜੇਹੇ ਯਾਰਾਨੇ ਨਾ ਵੇ ਮੈਨੂੰ ਜੰਚਦੇ
ਜੇ ਤੇਰੀ ਹੋਰ ਕਿੱਤੇ ਲੱਗ ਗਈ ਆ ਯਾਰੀ
ਗੁੱਸਾ ਨੀ ਬੱਸ ਸੱਚ ਦੱਸਦੇ
ਗੁੱਸਾ ਨੀ ਬੱਸ ਸੱਚ ਦੱਸਦੇ
ਜੇ ਤੇਰੀ ਹੋਰ ਕਿੱਤੇ ਲੱਗ ਗਈ ਆ ਯਾਰੀ
ਗੁੱਸਾ ਨੀ ਬੱਸ ਸੱਚ ਦੱਸਦੇ
Written by: Sucha Yaar
instagramSharePathic_arrow_out􀆄 copy􀐅􀋲

Loading...