album cover
Crush
82
Pop
Crush was released on October 16, 2021 by Grewal Broz. Records as a part of the album Less Talk
album cover
Release DateOctober 16, 2021
LabelGrewal Broz. Records
Melodicness
Acousticness
Valence
Danceability
Energy
BPM

Credits

PERFORMING ARTISTS
MJR GREWAL
MJR GREWAL
Performer
COMPOSITION & LYRICS
Major Singh Grewal
Major Singh Grewal
Songwriter
PRODUCTION & ENGINEERING
Sunnyvik
Sunnyvik
Producer

Lyrics

Oh ਚਿਤ ਕਰੇ ਮੇਰਾ ਤੇਰੇ ਮੂਰੇ ਆਕੇ ਬੈਜਵਾਂ, ਅੱਖਾਂ ਵਿਚ ਅੱਖਾਂ ਤੇਰੇ ਪਾਕੇ ਨੀ
ਦੱਸ ਦੇ ਰਕਾਨੇ ਤੈਨੂੰ ਕੀ ਮਿਲ਼ਦਾ, ਮੇਰਾ ਫੁੱਲਾਂ ਜਿਆ ਕਾਲਜਾਂ ਮਾਚਾਕੇ ਨੀ
Oh ਤੇਰੇ ਉਂਤੇ ਮੁੰਡਾ ਹਾਏ crush ਰੱਖਦਾ
ਦਿਲ'ਚ ਲੁਕਾਈ ਬੈਠਾ ਬੋਲਦਾ ਹੀ ਨਹੀਂ
Oh ਕਾਲਜਾ ਤੂੰ ਮੁੰਡੇ ਦਾ ਹਲਾਕ ਕਾਰਗੀ, ਉਂਜ ਨਿਕੀ ਮੋਟੀ ਸੱਟ jatt ਗੋਲਦਾ ਨੀ
ਕਾਲਜਾ ਤੂੰ ਮੁੰਡੇ ਦਾ ਹਲਾਕ ਕਾਰਗੀ, ਉਂਜ ਨਿਕੀ ਮੋਟੀ ਸੱਟ jatt ਗੋਲਦਾ ਨੀ
Oh ਪਤਾ ਕਰਿਆ ਸੀ ਕੁੜੇ ਤੇਰਾ ਨੀ ਮੈਂ number, Message ਵੀ ਭੇਜ ਦਿੱਤਾ ਕੱਲ ਸੀ
ਪਾਗੀ ਸੀ ਤੂੰ number blockਵਾਲੀ List ਚ, Face ਮੇਰਾ ਹੋਗਿਆ ਨੀ Dull ਸੀ
Oh ਪਤਾ ਕਰਿਆ ਸੀ ਕੁੜੇ ਤੇਰਾ ਨੀ ਮੈਂ number, Message ਵੀ ਭੇਜ ਦਿੱਤਾ ਕੱਲ ਸੀ
ਪਾਗੀ ਸੀ ਤੂੰ Number Blockਵਾਲੀ List ਚ,Face ਮੇਰਾ ਹੋਗਿਆ ਨੀ Dull ਸੀ
Oh ਮੱਸਾ ਮੱਸਾ ਮੁੰਡੇ ਨੇ ਸੀ ਜੇਰਾ ਕਰਿਆ
ਡੂੰਗੇ ਫੱਟ jatt ਤਾ ਫਰੋਲ ਦਾ ਹੀ ਨਹੀ
Oh ਕਾਲਜਾ ਤੂੰ ਮੁੰਡੇ ਦਾ ਹਲਾਕ ਕਾਰਗੀ, ਉਂਜ ਨਿਕੀ ਮੋਟੀ ਸੱਟ jatt ਗੋਲਦਾ ਨੀ
ਕਾਲਜਾ ਤੂੰ ਮੁੰਡੇ ਦਾ ਹਲਾਕ ਕਾਰਗੀ, ਉਂਜ ਨਿਕੀ ਮੋਟੀ ਸੱਟ jatt ਗੋਲਦਾ ਨੀ
Oh ਕੁੜੀਏ ਤੂੰ ਹੱਸ ਹੱਸ ਇਸ਼ਕ'ਚ ਪਾਇਆ, ਫੇਰ ਗਬਰੂ ਦਾ ਚੇਨ ਸੀ ਤੂੰ ਖੋਲਿਆ
ਸਿੱਧਾ ਜੇਹਾ ਸੀ ਮੁੰਡਾ ਸੋਚ ਸੋਚ ਪੈਰ ਧਰਦਾ ਸੀ, ਤੇਰੇ ਬੱਸ ਇਸ਼ਕ ਨੇ ਮੋਲੀਆਂ

Oh ਬੱਸ ਤੇਰੀ ਹਾ ਦੀ ਹੀ wait ਕਰਦਾ
ਹੋਰ ਕੁਜ jatt ਹੁਣ ਸੋਚਦਾ ਹੀ ਨਹੀ
Oh ਕਾਲਜਾ ਤੂੰ ਮੁੰਡੇ ਦਾ ਹਲਾਕ ਕਾਰਗੀ, ਉਂਜ ਨਿਕੀ ਮੋਟੀ ਸੱਟ jatt ਗੋਲਦਾ ਨੀ
ਕਾਲਜਾ ਤੂੰ ਮੁੰਡੇ ਦਾ ਹਲਾਕ ਕਾਰਗੀ, ਉਂਜ ਨਿਕੀ ਮੋਟੀ ਸੱਟ jatt ਗੋਲਦਾ ਨੀ
Oh grewal ਯਾਰਾ ਦਾ ਐ ਯਾਰ ਅਖਵਾਉਂਦਾ, ਕਦੇ ਧੋਖਾ ਜਾ ਗੱਦਾਰੀ ਨਇਓ ਕਰਦਾ
ਅੱਜ ਤਕ ਕਿਸੇ ਵੀ ਹੀ ਸ਼ਹਿ ਕੋਲੋਂ ਦਰਿਆ ਨੀ, ਬੱਸ ਤੇਰੀ ਚੁੱਪ ਤੋ ਹੀ ਡਰਦਾ

Oh ਤੇਰੇ ਨਾਲ ਹਰ ਗੱਲ share ਮੈਂ ਕਰੁ
ਜੱਟ ਹੋਰ ਕਿਸੇ ਨਾਲ Dil ਖੋਲ੍ਹਦਾ ਹੀ ਨਹੀਂ
Oh ਕਾਲਜਾ ਤੂੰ ਮੁੰਡੇ ਦਾ ਹਲਾਕ ਕਾਰਗੀ, ਉਂਜ ਨਿਕੀ ਮੋਟੀ ਸੱਟ jatt ਗੋਲਦਾ ਨੀ
ਕਾਲਜਾ ਤੂੰ ਮੁੰਡੇ ਦਾ ਹਲਾਕ ਕਾਰਗੀ, ਉਂਜ ਨਿਕੀ ਮੋਟੀ ਸੱਟ jatt ਗੋਲਦਾ ਨੀ
Written by: Major Singh Grewal
instagramSharePathic_arrow_out􀆄 copy􀐅􀋲

Loading...