album cover
86 Chevy
album cover
86 Chevy was released on February 25, 2021 by Twinbeatz as a part of the album 86 Chevy - Single
February 25, 2021
LabelTwinbeatz
BPM92
Melodicness
Acousticness
Valence
Danceability
Energy

Lyrics

ਪੁਰਾਣੇ ਸਮੇਂ ਵਾਂਗੂ ਆਜਾ ਕਰੀਏ ਪਿਆਰ
ਤੇਰੇ ਨਾਮ ਦਿਆ ਚਿੱਠੀਆਂ ਮੈਂ ਲਿਖੀਆਂ ਹਜ਼ਾਰ
ਜਿਹੜੀ ਗੁੱਤ ਉੱਤੇ ਕਿਹੜੀ ਪੈਊ ਸ਼ਰਟ ਫੁੱਲਾਂ ਵਾਲੀ
ਫਿਰੇ ਹੱਥ ਚ ਗੁਲਾਬ ਤੇਰਾ ਮੰਗ ਦੇ ਨੇ ਸਾਥ
ਛਿਆਸੀ ਦੀ ਇਹ ਚੈਵੀ ਵਿੱਚ ਕਾਰਾ ਇੰਤਜ਼ਾਰ
ਤੇਰਾ ਕਾਰਾ ਇੰਤਜ਼ਾ-ਆ-ਆ-ਆ-ਰ ਫਿਰੇ ਹੱਥ ਵਿੱਚ ਗੁਲਾਬ
ਚਿਆਸੀ ਦੀ ਆਹ ਚੈਵੀ ਵਿੱਚ ਕਾਰਾ ਇੰਤਜ਼ਾਰ
ਹੁੰਦਾ ਅੰਬਰ ਰੰਗੀਲਾ ਤੇਰਾ ਮੁੱਖ ਵੇਖ ਕੇ
ਮੁੱਖ ਜਗੇ ਸੂਰਜ ਦੇ ਵਾਂਗੂ ਹੋਵੇ ਨਾਈਟ ਪਵੇ ਡੇਅ
ਪਾਵਾਂ ਰੇ ਬਣ ਸ਼ੇਡ ਤੈਨੂੰ ਲੈਕੇ ਜਾਵਾਂ ਡੇਟ ਉੱਤੇ ਸ਼ਹਿਰ ਦੇ ਵਿਊ ਤੈਨੂੰ ਦਿਸੂ ਗੇ ਐਲਏ ਦੇ
ਰੱਥ ਦੇ ਪਲੈਨ ਵੀ ਮੈਂ ਕਰੀ ਬੈਠਾ ਬੁੱਕ ਮੂਵੀ ਤਾਰਿਆ ਦੇ ਥੱਲੇ ਆਪਾਂ ਦੇਖਣੀ ਆ ਬੈਠ ਕੇ
ਛਿਆਸੀ ਦੀ ਇਹ ਚੈਵੀ ਵਿੱਚ ਕਾਰਾ ਇੰਤਜ਼ਾਰ
ਤੇਰਾ ਕਾਰਾ ਇੰਤਜ਼ਾ-ਆ-ਆ-ਆ-ਰ ਫਿਰੇ ਹੱਥ ਵਿੱਚ ਗੁਲਾਬ
ਚਿਆਸੀ ਦੀ ਆਹ ਚੈਵੀ ਵਿੱਚ ਕਾਰਾ ਇੰਤਜ਼ਾਰ
ਸੰਗਦਾ ਸੰਗਦਾ ਦੱਸ ਦਾ ਨੀ ਨਖਰੋ ਗਾਣੇ ਲਿਖਦਾਂ ਚਿਰ ਦਾ
ਕੰਨ ਲਾਹ ਕੇ ਸੁਨ ਨੀ ਸੁਣਾਵਾਂ ਅੱਜ ਸੋਹਣੀਏ ਗਿਟਾਰ ਉੱਤੇ ਹਾਲ ਮੇਰੇ ਦਿਲ ਦਾ
ਨਾ ਲੱਗੇ ਨਜ਼ਰ ਹਮਾਰੇ ਪਿਆਰ ਕੋ ਮੇਰਾ ਹਮਸਫ਼ਰ ਦਿਲਦਾਰ ਹੈ ਤੁਮ
ਜੋਵੀ ਰਾਸਤੇ ਹਰ ਮੰਜ਼ਿਲੇ ਕਭੀ ਛੋੜੂ ਨਾ ਰਹਿਣਾ ਸਾਥ ਤੁਮ
ਪੁਰਾਣੇ ਸਮੇਂ ਵਾਂਗੂ ਆਜਾ ਕਰੀਏ ਪਿਆਰ
ਤੇਰੇ ਨਾਮ ਦਿਆ ਚਿੱਠੀਆਂ ਮੈਂ ਲਿਖੀਆਂ ਹਜ਼ਾਰ
ਜਿਹੜੀ ਗੁੱਤ ਉੱਤੇ ਕਿਹੜੀ ਪੈਊ ਸ਼ਰਟ ਫੁੱਲਾਂ ਵਾਲੀ
ਫਿਰੇ ਹੱਥ ਚ ਗੁਲਾਬ ਤੇਰਾ ਮੰਗ ਦੇ ਨੇ ਸਾਥ
ਛਿਆਸੀ ਦੀ ਇਹ ਚੈਵੀ ਵਿੱਚ ਕਾਰਾ ਇੰਤਜ਼ਾਰ
ਤੇਰਾ ਕਾਰਾ ਇੰਤਜ਼ਾ-ਆ-ਆ-ਆ-ਰ ਫਿਰੇ ਹੱਥ ਵਿੱਚ ਗੁਲਾਬ
ਚਿਆਸੀ ਦੀ ਆਹ ਚੈਵੀ ਵਿੱਚ ਕਾਰਾ ਇੰਤਜ਼ਾਰ
Written by: Harinder Singh
instagramSharePathic_arrow_out􀆄 copy􀐅􀋲

Loading...