album cover
Ucha Kadd
379
Regional Indian
Ucha Kadd was released on August 16, 2024 by White Hill Music as a part of the album Ucha Kadd - Single
album cover
Release DateAugust 16, 2024
LabelWhite Hill Music
Melodicness
Acousticness
Valence
Danceability
Energy
BPM89

Music Video

Music Video

Credits

PERFORMING ARTISTS
Jigar
Jigar
Performer
Gurlez Akhtar
Gurlez Akhtar
Performer
COMPOSITION & LYRICS
Kaptaan
Kaptaan
Songwriter
Black Virus
Black Virus
Composer

Lyrics

ਲਾਂਘ ਤੋਂ ਵੀ ਜਵਾ ਕਾਜੂ-ਕਤਲੀ, ਕੁੜੀ
ਲੱਕ ਤੋਂ ਵੀ ਸੂਈ ਜਿੰਨੀ ਪੱਤਲੀ, ਕੁੜੀ
ਭੂਰੀ ਅੱਖ ਜਿੱਦਾਂ ਵੇ ਬਰਾਊਨ ਕੈਟ ਦੀ
ਗੁੱਤ ਤੋਂ ਵੀ ਲੱਗੇ ਜਵਾ ਸੱਪਣੀ, ਕੁੜੀ
ਹਾਂ, ਲੱਗਿਆ ਕਰੀਨਾ ਤੇ ਰਵੀਨਾ ਉੱਤੇ ਵੇ
ਜੋ ਫਾਰਮੂਲਾ ਨਖਰੋ ਤੇ ਲਾ ਕੇ ਭੇਜਿਆ
ਵੇ ਉੱਚਾ ਕੱਦ, ਉੱਚੀ ਹੀਲ, ਉੱਚਾ ਨਖਰਾ
ਰੱਬ ਨੇ ਜੱਟੀ ਚ ਜੱਟਾ ਪਾ ਕੇ ਭੇਜਿਆਏ
ਉੱਚਾ ਕੱਦ, ਉੱਚੀ ਹੀਲ, ਉੱਚਾ ਨਖਰਾ
ਹਾਂ, ਰੱਬ ਨੇ ਜੱਟੀ ਚ ਜੱਟਾ ਪਾ ਕੇ ਭੇਜਿਆਏ
ਓਹ, ਗੱਭਰੂ ਬਦਾਮਾਂ ਦੇ ਆ ਬਾਗ ਅਰਗਾ
ਬਾਹਰੋਂ ਆਇਆ ਘਰ ਦੀ ਸ਼ਰਾਬ ਅਰਗਾ
ਵੈਰੀ ਕਹਿਣ "ਕਾਨਪੁਰੀ ਘੋੜਾ" ਜੱਟ ਨੂ
ਤੇ ਨਾਰਾਂ ਕਹਿਣ, "ਗੱਭਰੂ ਗੁਲਾਬ ਅਰਗਾ"
ਰੱਖਦੇ ਆ ਕਫ਼ ਨਾਲੇ ਮੁੱਛਾਂ ਮੋੜ ਕੇ
ਕੱਢਦੇ ਘਰੋੜ ਕੇ ਜੇਹੇ ਗਾਲ ਬੱਲੀਏ
ਓਹ, ਵੱਡਾ ਦਿਲ, ਵਾੜੇ ਨੋਟ, ਕਾਰਾਂ ਵੱਡੀਆਂ
ਜੰਮੇ ਆ ਜੱਟਾ ਦੇ ਪੁੱਤ ਨਾਲ, ਬੱਲੀਏ
ਵੱਡਾ ਦਿਲ, ਵਾੜੇ ਨੋਟ, ਕਾਰਾਂ ਵੱਡੀਆਂ
ਜੰਮੇ ਆ ਜੱਟਾ ਦੇ ਪੁੱਤ ਨਾਲ, ਬੱਲੀਏ
(ਜੰਮੇ ਆ ਜੱਟਾ ਦੇ ਪੁੱਤ ਨਾਲ, ਬੱਲੀਏ, ਓਹ)
ਵੇ ਓਹਨੂੰ ਫਿਰ ਠੇਕੇ ਆਲੀ ਪਾਣੀ ਲਗਦੀ
ਜਿਹਨੂੰ ਨਸ਼ਾ ਜੱਟੀ ਦੇ ਪਿਆਰ ਦਾ, ਜੱਟਾ
ਪਰਚਿਆਂ ਦੀ ਸੈਂਚੁਰੀ ਵੇ ਮਾਰੀ ਫਿਰਦਾਂ
ਕੋਕਾ ਮੇਰਾ ੯੦ ਕੂ ਹਜ਼ਾਰ ਦਾ, ਜੱਟਾ
ਕਪਤਾਨ-ਕਪਤਾਨ ਨਾਮ ਸੁਣਿਆ ਹੋਊ
ਮੈਨੂੰ ਜੀਹਦੇ ਲੇਖਾਂ ਚ ਲਿਖਾਕੇ ਭੇਜਿਆਏ
ਵੇ ਉੱਚਾ ਕੱਦ, ਉੱਚੀ ਹੀਲ, ਉੱਚਾ ਨਖਰਾ
ਰੱਬ ਨੇ ਜੱਟੀ ਚ ਜੱਟਾ ਪਾ ਕੇ ਭੇਜਿਆਏ
ਉੱਚਾ ਕੱਦ, ਉੱਚੀ ਹੀਲ, ਉੱਚਾ ਨਖਰਾ
ਰੱਬ ਨੇ ਜੱਟੀ ਚ ਜੱਟਾ ਪਾ ਕੇ ਭੇਜਿਆਏ
ਸੱਪਣੀਆਂ ਰੱਖਣ ਕੀਲ-ਕੀਲ, ਜੱਟੀਏ
ਤੇ ਚਾਹ ਨਾਲ ਸੱਪਣੀ ਦੀ ਮੀਲ, ਜੱਟੀਏ
ਜਦੋ ਟੌਹਰ ਕੱਢੀ ਹੋਵੇ ਫੇਰ ਚੱਕਦੇ
ਅਫ਼ਸਰਸ਼ਾਹੀ ਵਾਲੀ ਫੀਲ, ਜੱਟੀਏ
ਬਹਿਜਾ-ਬਹਿਜਾ ਜਿੰਨੇ ਆ ਕਰਾਈ ਸੁੱਖ ਨਾ'
ਸੱਜਰੀ ਖੜ੍ਹਾਈ ਅੱਖ ਲਾਲ, ਬੱਲੀਏ
ਓਹ, ਵੱਡਾ ਦਿਲ, ਵਾੜੇ ਨੋਟ, ਕਾਰਾਂ ਵੱਡੀਆਂ
ਜੰਮੇ ਆ ਜੱਟਾ ਦੇ ਪੁੱਤ ਨਾਲ, ਬੱਲੀਏ
ਵੱਡਾ ਦਿਲ, ਵਾੜੇ ਨੋਟ, ਕਾਰਾਂ ਵੱਡੀਆਂ
ਜੰਮੇ ਆ ਜੱਟਾ ਦੇ ਪੁੱਤ ਨਾਲ, ਬੱਲੀਏ
(ਜੰਮੇ ਆ ਜੱਟਾ ਦੇ ਪੁੱਤ ਨਾਲ, ਬੱਲੀਏ)
Written by: Black Virus, Kaptaan
instagramSharePathic_arrow_out􀆄 copy􀐅􀋲

Loading...