album cover
Palkan
237
Regional Indian
Palkan was released on August 12, 2024 by White Hill Music as a part of the album Tabaahi - EP
album cover
Release DateAugust 12, 2024
LabelWhite Hill Music
Melodicness
Acousticness
Valence
Danceability
Energy
BPM95

Credits

PERFORMING ARTISTS
Upkar Sandhu
Upkar Sandhu
Performer
COMPOSITION & LYRICS
Upkar Sandhu
Upkar Sandhu
Composer
Rupinder Sandhu
Rupinder Sandhu
Songwriter
PRODUCTION & ENGINEERING
DreamboyDB
DreamboyDB
Producer

Lyrics

[Chorus]
ਅੱਖਾਂ ਸਾਹਵੇਂ ਰਹਿ ਮੇਰੀਆਂ ਹੀ ਪਲਕਾਂ ਛਾਵੇਂ ਤੂੰ
ਤੇਰੇ ਨਾਲ ਜਿਓਂ ਦਿਆ ਦਿਲ ਅੜੀਏ ਕਰਦਾ ਇਹ
ਤੁਹੀਂ ਮੇਰੀ ਤਾਕਤ ਤੂੰ ਕਮਜ਼ੋਰੀ ਏ ਸੱਜਣਾ
ਤੈਨੂੰ ਖੋਣ ਤੋਂ ਦਿਲ ਮੇਰਾ ਬੱਸ ਰਹਿੰਦਾ ਡਰਦਾ ਇਹ
[Verse 1]
ਖਾਬਾਂ ਦਾ ਮਹਿਲ ਆਪਣੇ ਹੱਥੀ ਬਣਾਵਾਂਗੇ
ਜਿੰਨਾ ਚਿਰ ਸਾਹ ਤੇਰੇ ਨਾਲ ਨਿਭਾਵਾਂਗੇ
ਜਿੰਨਾ ਚਿਰ ਸਾਹ ਤੇਰੇ ਨਾਲ ਨਿਭਾਵਾਂਗੇ
ਸ਼ਿੱਦਤ ਨਾਲ ਪੁਘਾਈਏ ਰੂਹ ਦੇ ਰਿਸ਼ਤੇ ਨੂੰ
ਜੱਗ ਦਿਆ ਨਜ਼ਰਾਂ ਤੋਂ ਮੈਂ ਰੱਖਣਾ ਪਰਦਾ ਇਹ
[Chorus]
ਅੱਖਾਂ ਸਾਹਵੇਂ ਰਹਿ ਮੇਰੀਆਂ ਹੀ ਪਲਕਾਂ ਛਾਵੇਂ ਤੂੰ
ਤੇਰੇ ਨਾਲ ਜਿਓਂ ਦਿਆ ਦਿਲ ਅੜੀਏ ਕਰਦਾ ਇਹ
ਤੁਹੀਂ ਮੇਰੀ ਤਾਕਤ ਤੂੰ ਕਮਜ਼ੋਰੀ ਏ ਸੱਜਣਾ
ਤੈਨੂੰ ਖੋਣ ਤੋਂ ਦਿਲ ਮੇਰਾ ਬੱਸ ਰਹਿੰਦਾ ਡਰਦਾ ਇਹ
[Verse 2]
ਹੋਰ ਕੁਝ ਨਾ ਭਾਵੇ ਇੱਕੋ ਚਾਹਤ ਤੂਹੀ ਇਹ
ਠੰਡੇ ਬੁੱਲੇ ਵਰਗੀ ਰਾਹਤ ਤੂਹੀ ਇਹ
ਠੰਡੇ ਬੁੱਲੇ ਵਰਗੀ ਰਾਹਤ ਤੂਹੀ ਇਹ
ਤੇਥੋਂ ਵੱਧਕੇ ਹੋਰ ਕੋਈ ਸ਼ੇਹ ਜ਼ਰੂਰੀ ਨਾ
ਤੇਰੇ ਬਾਝੋਂ ਹੁਣ ਨਾ ਸੱਚੀ ਸਰਦਾ ਇਹ
[Chorus]
ਅੱਖਾਂ ਸਾਹਵੇਂ ਰਹਿ ਮੇਰੀਆਂ ਹੀ ਪਲਕਾਂ ਛਾਵੇਂ ਤੂੰ
ਤੇਰੇ ਨਾਲ ਜਿਓਂ ਦਿਆ ਦਿਲ ਅੜੀਏ ਕਰਦਾ ਇਹ
ਤੁਹੀਂ ਮੇਰੀ ਤਾਕਤ ਤੂੰ ਕਮਜ਼ੋਰੀ ਏ ਸੱਜਣਾ
ਤੈਨੂੰ ਖੋਣ ਤੋਂ ਦਿਲ ਮੇਰਾ ਬੱਸ ਰਹਿੰਦਾ ਡਰਦਾ ਇਹ
[Verse 3]
ਮੇਰੀਆਂ ਸਭੇ ਦਿਸ਼ਾਵਾਂ ਤੇਰੇ ਵੱਲ ਹੀ ਆ
ਤੂੰ ਮਿਲਜੇ ਤਾਂ ਮੁਸ਼ਕਿਲਾਂ ਦਾ ਹਲ ਹੀ ਆ
ਤੂੰ ਮਿਲਜੇ ਤਾਂ ਮੁਸ਼ਕਿਲਾਂ ਦਾ ਹਲ ਹੀ ਆ
ਸਾਧਿਆ ਵਰਗਾ ਬਣਕੇ ਮਿਲ ਰੁਪਿੰਦਰਿਆ ਤੂੰ
ਮੌਸਮਾਂ ਕੋਲੋ ਮੰਨ ਤਾ ਅੱਕਦਾ ਭਰਦਾ ਇਹ
[Chorus]
ਅੱਖਾਂ ਸਾਹਵੇਂ ਰਹਿ ਮੇਰੀਆਂ ਹੀ ਪਲਕਾਂ ਛਾਵੇਂ ਤੂੰ
ਤੇਰੇ ਨਾਲ ਜਿਓਂ ਦਿਆ ਦਿਲ ਅੜੀਏ ਕਰਦਾ ਇਹ
ਤੁਹੀਂ ਮੇਰੀ ਤਾਕਤ ਤੂੰ ਕਮਜ਼ੋਰੀ ਏ ਸੱਜਣਾ
ਤੈਨੂੰ ਖੋਣ ਤੋਂ ਦਿਲ ਮੇਰਾ ਬੱਸ ਰਹਿੰਦਾ ਡਰਦਾ ਇਹ
Written by: Rupinder Sandhu, Upkar Sandhu
instagramSharePathic_arrow_out􀆄 copy􀐅􀋲

Loading...