album cover
SETTIN TRENDS
53
Hip-Hop/Rap
SETTIN TRENDS was released on August 17, 2024 by Likquid Productions as a part of the album SETTIN TRENDS - Single
album cover
Release DateAugust 17, 2024
LabelLikquid Productions
Melodicness
Acousticness
Valence
Danceability
Energy
BPM94

Credits

COMPOSITION & LYRICS
Arsh Singh Mattu
Arsh Singh Mattu
Songwriter
Spenzowe Singh
Spenzowe Singh
Songwriter

Lyrics

ਬੱਡੀ ਬੱਡੀ ਗਲੌਕ ਰੱਖੀ
ਬੱਡੇ ਬੱਡੇ ਘੇਰਾਂ ਲਈ
ਪੂਰੀ ਬਲੈਕ ਐਸ ਕਲਾਸ ਰੱਖੀ
ਘੁੰਮਣ ਮੈਂ ਸ਼ੇਰਾਂ ਲਈ
ਡੰਪ ਕਰਦੇ ਸੀ ਕਲੱਚ
ਜਾਨ ਨਿਕਲ ਗੀ ਤੇਰਾਂ ਦੀ
ਸੈਟ ਕਰਦੇ ਆਹ ਟ੍ਰੈਂਡ
ਕੇਅਰ ਕਰਦਾ ਲਹਿਰਾਂ ਦੀ
ਆਲ ਮਾਈ **** ਮੇਰੇ ਨਾਲ
ਕਿੰਨੇ ਫੁਕਰੇ ਮੈਂ ਠੋਕੇ ਤੇ
ਐਕਸਟੈਂਡੋ ਅ ਕਲਿੱਪ
ਬੀਮ ਹਰੀ ਮੇਰੇ ਥੋਪ ਤੇ
ਸਪਨਾ ਹੀ ਇਕੋ
ਬਾਲ ਕਾਰਾ ਨੀ ਮੈਂ ਕੋਰਟ ਤੇ
And i bust into the function
ਵਿਸ਼ਵਾਸ ਨਹੀਓ ਹੋਪ ਤੇ
ਪੂਰੀ ਡ੍ਰਿਪ ਮੇਰੀ ਲਿਟ
ਲੰਦੂ ਕਰਦੇ ਆਹ ਕੌਪੀਆਂ
Rip moose
ਪੱਟ ਮਾਰਾ ਨੀ ਥਾਪੀਆਂ
ਅੰਦਰੋਂ ਬੀ ਪਾਪੀ
ਤੇ ਬਾਰੋਂ ਬੀ ਪਾਪੀ ਯਾ
ਵਹਿਮ ਨਾ ਤੂੰ ਰੱਖਿਆ
ਗੈਂਗ ਪਰ ਦਿਆ ਛਤੀਆਂ
ਐਂਡ ਆਈ ਗੌਟਚੋ ਬਿੱਚ ਵਿੱਮੇ
ਰੱਖੇ ਪੂਰੀ ਕੇਅਰ ਮੇਰੀ
My **** on the scene
ਸਵੇਰੇ ਆਜਾਂਦੀ ਆਹ ਨੇਰੀ
ਬਾਈ ਤੇਰਾ ਕਰਦਾ ਸੀ ਲੱਚ
ਛਾਤੀ ਪਾਰ ਦੂ ਬੀ ਤੇਰੀ
ਜੰਗਲਾਂ ਚ ਨਿੱਤ ਆਪਾਂ ਕੀਤੇ ਕਿੰਨੇ ਜੰਗ ਨੀ
ਭੁਲੇਖਿਆਂ ਚ ਵਰੀਏ ਮੂਹਰੇ ਆਕੇ ਨਾ ਤੂੰ ਖੰਘਲੀ
ਤੇਰੇ ਚਿੱਟੇ ਚਾਗੇ ਤੇ ਪਾਉ ਸੰਦੂਰੀ ਰੰਗ ਨੀ
ਇਹਨੇ ਬੇ ਨੀ ਮਰੇ ਬਿੱਲੋ ਕੋਲੇ ਆ ਤੂੰ ਸੰਗ ਨੀ
ਫਲੈਕਸ ਤਾਂ ਨੀ ਕੀਤਾ ਪਰ ਤੂੰ ਦੇਖੀ ਸਟ੍ਰੇਟ ਡ੍ਰਿਪ ਨੀ
ਬਲਾਕ ਉੱਤੇ ਰੈਫਲਾਂ ਨਾਲ ਕਰਦਾ ਕ੍ਰਿਪ ਨੀ
ਚਾਲੀ ਚਾਲੀ ਰੌਂਦ ਨਾਲ ਭਰ ਤੇ ਕਲਿੱਪ ਨੀ
ਧਿਆਨ ਨਾਲ ਰਹੀ ਸਾਲਾ ਹੋਜੂ ਤੂੰ ਸਲਿੱਪ ਨੀ
You won't catch me slippin
ਰਾਈਡਿਨ' ਵਿੱਟ ਏ ਸਮਿੱਥਨ
Yo bitch up on my line, ion why she trippin
Foreign what im whippin
Walk wit a limp that's the 40 that im grippin
ਯੇਹ ਯੂ ਨੋ ਆਈਐਮ ਕ੍ਰਿਪਿਨ'
ਟ੍ਰੈਂਡ ਸੈਟਰ ਸਾਡੀ ਰੀਸ ਨਾ ਕੋਈ
Catch me ridin in a brand new toy
Got big guns, make mad noise
Disrespect that's a real bad choice
ਪਜਾੜੇ ਸਾਲੇ ਟ੍ਰੀਸ਼ ਨੀ ਮੈਂ ਗਲੌਕ ਨਾਲ ਮੈਰੀ
ਐਰੀਵੇਅਰ ਆਈ ਗੋ ਯੇਹ ਦੇ ਨੋ ਆਈ'ਮ ਪਿਸਟਲ ਪੈੱਕਿਨ
ਬਾਰੋ ਲੱਗਦਾ ਸੀ ਲੈਸਿਨ ਕਨਸੀਲ ਕਾਰਾ ਕੈਰੀ
ਐਰੀਵੇਅਰ ਆਈ ਗੋ ਯੇਹ ਯੂ ਨੋ ਆਈ'ਮ ਨੇਵਾ ਲੈਕਿੰਗ
ਕਰ ਨਾ ਤੂੰ ਬੈਂਸ ਸਾਲੀ ਵਾਟ ਬੜੀ ਲੰਬੀ
ਆਇਨ ਡੂ ਨੋ ਟਾਕਿਨ ਯੇ ਆਈ ਜਸਟ ਗੈਟ ਇੱਟ ਕ੍ਰੈਕਿਨ
ਕਰੂ ਤੈਨੂੰ ਮਿਸ ਜਦੋ ਲੱਗੇ ਅੱਗੇ ਲੱਗੀ
ਯੇ ਪੁੱਲਡ ਅੱਪ ਇਨਾ ਫੌਰਨ ਯੇ ਦੈਟ'ਸ ਅ ਨਿਊ ਵੈਗਨ
ਕਾਰਾ ਸਪਿਨ ਸਾਰਾ ਬਲਾਕ ਸਾਲੀ ਗੱਲ ਨਹੀਓ ਵੱਡੀ
Written by: Arsh Singh Mattu, Spenzowe Singh
instagramSharePathic_arrow_out􀆄 copy􀐅􀋲

Loading...