album cover
Caliente (From "Glory")
album cover
Caliente (From "Glory") was released on November 5, 2024 by T-Series as a part of the album Yo Yo's Party Anthems
November 5, 2024
LanguageHindi
BPM130
Melodicness
Acousticness
Valence
Danceability
Energy

Lyrics

Temperature rise ਕਰੇ, temperature, temperature rise ਕਰੇ
ਕੀਆ ਨਾ ਕੋਈ ਨਸ਼ਾ, ਮੁਝੇ ਭੰਡ Baby ਤੇਰੀ eyes ਕਰੇ
ਸੀਨੇ ਸੇ ਨਿਕਲੇ ਧੁਆਂ, ਮੇਰੀ ਜਾਨ, ਮੇਰੀ ਜਾਨ ਨਾਲ ਖੇਡੇ ਜੂਆ
ਯਾਰਾਂ ਦੀ ਜਾਨ ਗਈ, Baby roll casino 'ਚ dice ਕਰੇ

ਜੰਗ ਸੀ ਛਿੜੀ ਹੈ, ਦਿਨ ਦਿਹਾੜੇ
Tan ਕਰੇ Baby beach ਕਿਨਾਰੇ
ਬਚਕੇ ਨੀ ਬਚਕੇ ਜਰਾ
ਬੜੇ ਫਿਰ ਰਹੇ ਨੇ ਨੀਚ ਕਿਨਾਰੇ
Ride ਤੇ ਜਾਣਾ ਨੀ ਬਿਲੋ
Lebanese ਅੱਜ ਹੈ ਖਾਣਾ ਨੀ ਬਿਲੋ
ਪੱਟ ਦਾ ਸਿਰਹਾਣਾ, ਮੈਂ ਲਾਲਾ ਨੀ ਬਿਲੋ
ਜੇ pillow ਦਾ ਕੰਮ, ਤੇਰੀ thighs ਕਰੇ
Temperature rise ਕਰੇ, temperature, temperature rise ਕਰੇ
ਕੀਆ ਨਾ ਕੋਈ ਨਸ਼ਾ, ਮੁਝੇ ਭੰਡ Baby ਤੇਰੀ eyes ਕਰੇ
ਸੀਨੇ ਸੇ ਨਿਕਲੇ ਧੁਆਂ, ਮੇਰੀ ਜਾਨ, ਮੇਰੀ ਜਾਨ ਨਾਲ ਖੇਡੇ ਜੂਆ
ਯਾਰਾਂ ਦੀ ਜਾਨ ਗਈ, Baby roll casino 'ਚ dice ਕਰੇ
Chick ਹੈ brown, body Latina
Despacito ਸੁਣੇ ਹਸੀਨਾ
Foreign ਦੇ trips, daily routine ਆ
ਅੱਖਾਂ ਚੋਂ ਦੁਲਦੀ, ਤਾਈਓਂ ਮੈਂ ਪੀਣਾ
ਬਿਲੋ, ਨੇ ਕਰਿਆ shake Celine ਨਾਲ
ਲੱਕ ਤੋਂ ਤਿਲਕੇ, belly ਦੀ jean ਆ
ਕਣਾਂ ਦੀ ਕੱਚੀ ਤੇ ਨੱਗਣ ਦੀ ਬੱਚੀ ਦੇ ਮੁਹਰੇ
ਆਸ਼ਿਕ ਬਜਾਉਂਦੇ ਨੇ ਬੀਨਾ
Gucci ਦੇ bags, Fendi ਦੀ heels
ਅੱਗ ਦੀ ਲਾਟ, ਚੱਕਦੀ feels
ਜੱਟ ਨੇ ਕਰਕੇ ਰੱਖੀ ਆ spoil
ਐਵੇਂ ਨੀ, Paris ਦੀ ਪੈਂਦੀਆਂ reels
ਆਸ਼ਿਕ ਬੁਲਾਉਂਦੀ ਓ, ਜਿਵੇਂ ਕੋਈ cabs ਨੂੰ
ਰੱਟੇਆ globe ਦੇ, ਸਾਰੇ ਹੀ maps ਨੂੰ
ਯਾਰਾਂ ਦੇ ਖਰਚੇ, ਨਾਰਾਂ ਦੇ ਚਰਚੇ
ਆਪੇ ਹੀ phone ਤੇ, ਸੱਦ ਦੇ ਓ, papz ਨੂੰ
Temperature rise ਕਰੇ, temperature, temperature rise ਕਰੇ
ਕੀਆ ਨਾ ਕੋਈ ਨਸ਼ਾ, ਮੁਝੇ ਭੰਡ Baby ਤੇਰੀ eyes ਕਰੇ
ਸੀਨੇ ਸੇ ਨਿਕਲੇ ਧੁਆਂ, ਮੇਰੀ ਜਾਨ, ਮੇਰੀ ਜਾਨ ਨਾਲ ਖੇਡੇ ਜੂਆ
ਯਾਰਾਂ ਦੀ ਜਾਨ ਗਈ, Baby roll casino 'ਚ dice ਕਰੇ
Temperature rise ਕਰੇ, temperature, temperature rise ਕਰੇ
ਕੀਆ ਨਾ ਕੋਈ ਨਸ਼ਾ, ਮੁਝੇ ਭੰਡ Baby ਤੇਰੀ eyes ਕਰੇ
ਸੀਨੇ ਸੇ ਨਿਕਲੇ ਧੁਆਂ, ਮੇਰੀ ਜਾਨ, ਮੇਰੀ ਜਾਨ ਨਾਲ ਖੇਡੇ ਜੂਆ
ਯਾਰਾਂ ਦੀ ਜਾਨ ਗਈ, Baby roll casino 'ਚ dice ਕਰੇ
Temperature rise ਕਰੇ, Temperature, temperature rise ਕਰੇ
ਕੀਆ ਨਾ ਕੋਈ ਨਸ਼ਾ, ਮੁਝੇ ਭੰਡ Baby ਤੇਰੀ eyes ਕਰੇ
ਸੀਨੇ ਸੇ ਨਿਕਲੇ ਧੁਆਂ, ਮੇਰੀ ਜਾਨ, ਮੇਰੀ ਜਾਨ ਨਾਲ ਖੇਡੇ ਜੂਆ
ਯਾਰਾਂ ਦੀ ਜਾਨ ਗਈ, Baby roll casino 'ਚ dice ਕਰੇ
Written by: Leo Grewal, Yo Yo Honey Singh
instagramSharePathic_arrow_out􀆄 copy􀐅􀋲

Loading...