album cover
Zehar
album cover
Zehar was released on November 13, 2023 by Freebird Records as a part of the album Zehar - Single
ReleasedNovember 13, 2023
LabelFreebird Records
BPM87
Melodicness
Acousticness
Valence
Danceability
Energy

Music Video

Music Video

Lyrics

[Verse 1]
ਮੌਤ ਵਰਗੀ ਜ਼ਿੰਦਗੀ ਮੈਂ ਜੀ ਰਹੀ ਆ
ਪਾਣੀ ਵਾਂਗੂ ਦੁੱਖਾਂ ਨੂੰ ਮੈਂ ਪੀ ਰਹੀ ਆ
ਮੌਤ ਵਰਗੀ ਜ਼ਿੰਦਗੀ ਮੈਂ ਜੀ ਰਹੀ ਆ
ਪਾਣੀ ਵਾਂਗੂ ਦੁੱਖਾਂ ਨੂੰ ਮੈਂ ਪੀ ਰਹੀ ਆ
ਕਿਉਂ ਬੇਵਫ਼ਾ ਮੇਰੇ ਲਈ ਏ ਸਾਰਾ ਸ਼ਹਿਰ ਹੋ ਗਿਆ
ਇਕ ਵਾਰੀ ਤੇ ਪੁੱਛ ਮੇਰਾ ਹਾਲ ਕਿ ਤੇਰੇ ਬਗੈਰ ਹੋ ਗਿਆ
[Chorus]
ਜੱਗ ਵੈਰ ਹੋ ਗਿਆ ਏ ਕਿ ਕਹਿਰ ਹੋ ਗਿਆ
ਜਿਹਨੂੰ ਸਮਝਿਆ ਸੀ ਸ਼ਾਇਦ ਓਹ ਤੇ ਜ਼ਹਿਰ ਹੋ ਗਿਆ
ਜੱਗ ਵੈਰ ਹੋ ਗਿਆ ਏ ਕਿ ਕਹਿਰ ਹੋ ਗਿਆ
ਜਿਹਨੂੰ ਸਮਝਿਆ ਸੀ ਸ਼ਾਇਦ ਓਹ ਤੇ ਜ਼ਹਿਰ ਹੋ ਗਿਆ
[Verse 2]
ਚੱਲੀ ਕਿਉਂ ਚੰਨਾ ਵੇ ਮੇਰੇ ਨਾਲ ਚਾਲ
ਖੇਡੇ ਕਿਉਂ ਪਿਆਰ ਦੇ ਖੇਡ ਤੂੰ ਮੇਰੇ ਨਾਲ
ਚੱਲੀ ਕਿਉਂ ਚੰਨਾ ਵੇ ਮੇਰੇ ਨਾਲ ਚਾਲ
ਖੇਡੇ ਕਿਉਂ ਪਿਆਰ ਦੇ ਖੇਡ ਤੂੰ ਮੇਰੇ ਨਾਲ
[PreChorus]
ਕਿਉਂ ਗਮਾਂ ਵਾਲਾ ਮੇਰੇ ਤੇ ਪਹਿਰ ਹੋ ਗਿਆ
ਇਕ ਵਾਰੀ ਤੇ ਪੁੱਛ ਮੇਰਾ ਹਾਲ ਕਿ ਤੇਰੇ ਬਗੈਰ ਹੋ ਗਿਆ
[Chorus]
ਜੱਗ ਵੈਰ ਹੋ ਗਿਆ ਏ ਕਿ ਕਹਿਰ ਹੋ ਗਿਆ
ਜਿਹਨੂੰ ਸਮਝਿਆ ਸੀ ਸ਼ਾਇਦ ਓਹ ਤੇ ਜ਼ਹਿਰ ਹੋ ਗਿਆ
ਜੱਗ ਵੈਰ ਹੋ ਗਿਆ ਏ ਕਿ ਕਹਿਰ ਹੋ ਗਿਆ
ਜਿਹਨੂੰ ਸਮਝਿਆ ਸੀ ਸ਼ਾਇਦ ਓਹ ਤੇ ਜ਼ਹਿਰ ਹੋ ਗਿਆ
[Verse 3]
ਕਿਉਂ ਵਫ਼ਾ ਦੇ ਬਦਲੇ ਸ਼ਾਇਰ ਤੂੰ ਵਫ਼ਾ ਨਾ ਕੀਤੀ ਏ
ਧੋਖਾ ਦੇ ਕੇ ਮੈਨੂੰ ਵੇ ਕਿਹੜੀ ਹੁਕੂਮਤ ਜੀਤੀ ਏ
ਕਿਉਂ ਵਫ਼ਾ ਦੇ ਬਦਲੇ ਸ਼ਾਇਰ ਤੂੰ ਵਫ਼ਾ ਨਾ ਕੀਤੀ ਏ
ਧੋਖਾ ਦੇ ਕੇ ਮੈਨੂੰ ਵੇ ਕਿਹੜੀ ਹੁਕੂਮਤ ਜੀਤੀ ਏ
[PreChorus]
ਦੱਸ ਮੈਂ ਤੋਂ ਵੱਧ ਕੇ ਕਿੰਝ ਪਿਆਰਾ ਗੈਰ ਹੋ ਗਿਆ
ਇਕ ਵਾਰੀ ਤੇ ਪੁੱਛ ਮੇਰਾ ਹਾਲ ਕਿ ਤੇਰੇ ਬਗੈਰ ਹੋ ਗਿਆ
[Chorus]
ਜੱਗ ਵੈਰ ਹੋ ਗਿਆ ਏ ਕਿ ਕਹਿਰ ਹੋ ਗਿਆ
ਜਿਹਨੂੰ ਸਮਝਿਆ ਸੀ ਸ਼ਾਇਦ ਓਹ ਤੇ ਜ਼ਹਿਰ ਹੋ ਗਿਆ
ਜੱਗ ਵੈਰ ਹੋ ਗਿਆ ਏ ਕਿ ਕਹਿਰ ਹੋ ਗਿਆ
ਜਿਹਨੂੰ ਸਮਝਿਆ ਸੀ ਸ਼ਾਇਦ ਓਹ ਤੇ ਜ਼ਹਿਰ ਹੋ ਗਿਆ
Written by: Kitu Ali Tafu
instagramSharePathic_arrow_out􀆄 copy􀐅􀋲

Loading...