album cover
Yaadgar
11,002
Regional Indian
Yaadgar was released on August 6, 2022 by JattBoot Music as a part of the album Yaadgar - Single
album cover
Release DateAugust 6, 2022
LabelJattBoot Music
Melodicness
Acousticness
Valence
Danceability
Energy
BPM82

Credits

PERFORMING ARTISTS
Gulab Sidhu
Gulab Sidhu
Lead Vocals
Jang Dhillon
Jang Dhillon
Performer
Iris Music
Iris Music
Performer
COMPOSITION & LYRICS
Jang Dhillon
Jang Dhillon
Songwriter
PRODUCTION & ENGINEERING
Iris Music
Iris Music
Producer

Lyrics

[Verse 1]
ਜ਼ਿਆਦਾ ਸੌਂਹਾਂ ਖਾਵਣ ਵਾਲੇ
ਮੁਕਰ ਜਾਂਦੇ ਨੇ
ਮੇਕਅੱਪ ਵਾਂਗੂ ਦਿਲ ਤੋਂ ਸੱਜਣ
ਉਤਰ ਜਾਂਦੇ ਨੇ
ਅੱਖ ਕਲੈਵਰ ਮਿਤਰਾਂ ਓਏ ਕਦੇ
ਚੇਤੇ ਨਹੀਂ ਰੱਖਦੀ
ਜੇਹੜੇ ਦਿਲ ਤੋਂ ਚੌਂਦੇ
ਕਦੇ ਬੁਲਾਉਂਦੇ ਨਹੀਂ ਹੁੰਦੇ
[Verse 2]
ਯਾਦ ਗਾਰ ਲਈ ਸਾਂਭ ਕੇ ਰੱਖਲੇ
ਫੋਟੋ ਦੋਨਾਂ ਦੀ
ਵਕਤ ਬੀਤਿਆ ਸ਼ੀਸ਼ੇ ਕਦੇ
ਦਿਖਾਉਂਦੇ ਨਹੀਂ ਹੁੰਦੇ
ਵਕਤ ਬੀਤਿਆ ਸ਼ੀਸ਼ੇ ਕਦੇ
ਦਿਖਾਉਂਦੇ ਨਹੀਂ ਹੁੰਦੇ
[Verse 3]
ਗੱਲ ਘੁਟਣ ਔਂਦਾ ਏ ਕੋਈ
ਗੱਲ ਦੀ ਗਾਨੀ ਚੋਂ
ਰੀਲਾਂ ਪਾਉਂਦੇ ਸੱਜਣ ਓਏ
ਜੱਦ ਕਾਰ ਬੇਗਾਨੀ ਚੋਂ
ਰੀਲਾਂ ਪਾਉਂਦੇ ਸੱਜਣ ਓਏ
ਜੱਦ ਕਾਰ ਬੇਗਾਨੀ ਚੋਂ
ਤਾਕੀ ਖੋਲ ਕੇ ਆਉਂਦੇ
ਤੇ ਸਨਰੂਫ ਚੋਂ ਉੱਡ ਜਾਂਦੇ
ਜ਼ਿਆਦਾ ਕਾਲੇ ਸੀਟ ਬੈਲਟ
ਕਦੇ ਲਾਉਂਦੇ ਨਹੀਂ ਹੁੰਦੇ
[Verse 4]
ਯਾਦ ਗਾਰ ਲਈ ਸਾਂਭ ਕੇ ਰੱਖਲੇ
ਫੋਟੋ ਦੋਨਾਂ ਦੀ
ਵਕਤ ਬੀਤਿਆ ਸ਼ੀਸ਼ੇ ਕਦੇ
ਦਿਖਾਉਂਦੇ ਨਹੀਂ ਹੁੰਦੇ
ਓਹ ਵਕਤ ਬੀਤਿਆ ਸ਼ੀਸ਼ੇ ਕਦੇ
ਦਿਖਾਉਂਦੇ ਨਹੀਂ ਹੁੰਦੇ
[Verse 5]
ਹੀਰ ਨੂੰ ਕਰੋ ਮੁਹੱਬਤ ਸਾਹਿਬਾ
ਖੁਦ ਵੀ ਕਹਿੰਦੀ ਆ
ਸੁਣਿਆ ਮੈਂ ਮੁਮਤਾਜ ਤਾਜ ਵਿੱਚ
ਅੱਜ ਵੀ ਰਹਿੰਦੀ ਆ
ਸੁਣਿਆ ਮੈਂ ਮੁਮਤਾਜ ਤਾਜ ਵਿੱਚ
ਅੱਜ ਵੀ ਰਹਿੰਦੀ ਆ
ਤਾਰਾ ਬਣਕੇ ਸ਼ਿਵ ਮਿਰਜ਼ੇ ਦੇ
ਜੰਦ ਵੱਲ ਵੇਖ ਰਿਹਾ
ਜੰਗ ਢਿੱਲੋਣਾ ਓਏ
ਆਸ਼ਿਕ ਜ਼ਿਆਦਾ ਜਿਓਂਦੇ ਨਹੀਂ ਹੁੰਦੇ
[Verse 6]
ਯਾਦ ਗਾਰ ਲਈ ਸਾਂਭ ਕੇ ਰੱਖਲੇ
ਫੋਟੋ ਦੋਨਾਂ ਦੀ
ਵਕਤ ਬੀਤਿਆ ਸ਼ੀਸ਼ੇ ਕਦੇ
ਦਿਖਾਉਂਦੇ ਨਹੀਂ ਹੁੰਦੇ
ਓਹ ਵਕਤ ਬੀਤਿਆ ਸ਼ੀਸ਼ੇ ਕਦੇ
ਦਿਖਾਉਂਦੇ ਨਹੀਂ ਹੁੰਦੇ
Written by: Jang Dhillon
instagramSharePathic_arrow_out􀆄 copy􀐅􀋲

Loading...