album cover
Balcony
1
Pop
Balcony was released on September 6, 2024 by Needle Drop Records as a part of the album Balcony - Single
album cover
Release DateSeptember 6, 2024
LabelNeedle Drop Records
Melodicness
Acousticness
Valence
Danceability
Energy
BPM

Music Video

Music Video

Credits

COMPOSITION & LYRICS
Jassi X
Jassi X
Composer
Arjan Virk
Arjan Virk
Lyrics
PRODUCTION & ENGINEERING
Jagnoor Sandhu
Jagnoor Sandhu
Producer
AR Automotive Media
AR Automotive Media
Photography

Lyrics

ਓਹ ਕਾਲੀ ਗੱਡੀ ਆਲਾ ਮੁੰਡਾ ਚੇਤੇ ਔਂਦਾ ਵੀ ਹੋਊ
ਜਿਹੜਾ ਨਵੇਂ ਆਲਾ ਕੇਹੜਾ ਦਿਲ ਭਾਉਂਦਾ ਵੀ ਹੋਊ
ਜੇਹੜੇ ਸਨਰੂਫ ਵਿਚੋ ਤਾਰੇ ਦਿਸਦੇ ਰਹੇ
ਕਿੰਨੀ ਵਾਰੀ ਤੈਨੂੰ ਰਾਈਡ ਅੱਸੀ ਦਿੰਦੇ ਹੀ ਰਹੇ
ਦਿਨ ਕਰਤੇ ਬਰਾਨ
ਤੇਰੇ ਨਾਲ ਆਣ ਜਾਨ
ਕਿੰਨੇ ਭਾਣੇ ਯਾਰਾਂ ਮਿਤਰਾਂ ਨੂੰ ਦਿੰਦੇ ਹੀ ਰਹੇ
ਓਹ ਮੇਰੇ ਰੋਲ ਗਈ ਤੂੰ ਤਾਰੇ
ਸ਼ੌਂਕ ਗੁਜ ਗਏ ਨੇ ਸਾਰੇ
ਬਾਲਕੋਨੀ ਥੱਲੇ ਤੈਨੂੰ ਅੱਸੀ ਉਡੀਕ ਦੇ ਰਹੇ
ਓਹ ਮੇਰੇ ਰੋਲ ਗਈ ਤੂੰ ਤਾਰੇ
ਸ਼ੌਂਕ ਗੁਜ ਗਏ ਨੇ ਸਾਰੇ
ਬਾਲਕੋਨੀ ਥੱਲੇ ਤੈਨੂੰ ਅੱਸੀ ਉਡੀਕ ਦੇ ਰਹੇ
ਓਹ ਕਿੰਨੇ ਲਾਉਣੀ ਆ ਉਡਾਰੀ ਸਾਨੂੰ ਵੀ ਸਿਖਾ ਦਈਂ
ਕਿੱਧਾਂ ਲਾਉਣੀ ਆ ਖੁਮਾਰੀ ਸਾਨੂੰ ਮੱਤ ਪਾ ਦਈ
ਜਿਹੜਾ ਮਿਤਰਾਂ ਨੂੰ ਸਿਰੇ ਉੱਤੇ ਤਾਜ ਸੀ ਰਖਾਇਆ
ਇਕ ਨਗ ਨਗ ਦਾ ਨੀ ਕੁੜੇ ਮੁੱਲ ਪਾ ਦੇਈ
ਕਿੰਨੇ ਝੰਡੇ ਲਾਲ ਫੇਰੇ
ਤੇਰੇ ਧੋਖੇ ਬਾਜ ਚੇਹਰੇ ਨੇ ਨੀ
ਕਿੰਨੇ ਵਹਿਮ ਕੇਹ ਕੇ ਅੱਸੀ ਟਾਲ ਦੇ ਰਹੇ
ਓਹ ਮੇਰੇ ਰੋਲ ਗਈ ਤੂੰ ਤਾਰੇ
ਸ਼ੌਂਕ ਗੁਜ ਗਏ ਨੇ ਸਾਰੇ
ਬਾਲਕੋਨੀ ਥੱਲੇ ਤੈਨੂੰ ਅੱਸੀ ਉਡੀਕ ਦੇ ਰਹੇ
ਓਹ ਮੇਰੇ ਰੋਲ ਗਈ ਤੂੰ ਤਾਰੇ
ਸ਼ੌਂਕ ਗੁਜ ਗਏ ਨੇ ਸਾਰੇ
ਬਾਲਕੋਨੀ ਥੱਲੇ ਤੈਨੂੰ ਅੱਸੀ ਉਡੀਕ ਦੇ ਰਹੇ
ਜਿਹੜੀ ਪਵਾਦੀ ਸਿ ਕਰਾਉਂਦਾ ਕਿੱਥੇ ਐਸ਼ ਲੱਭਜੂ
ਕੀਤੇ ਊਜ ਅਤੇ ਸੰਧੂ ਜੇਹਾ ਮੈਚ ਲੱਭਜੂ
ਕਿੰਨੇ ਰਾਂਝੇ ਨੇ ਮਸ਼ਹੂਰ ਹੋਏ ਹੀਰਾਂ ਕਰਕੇ
ਓਹ ਨੀ ਬਦਲੀਆਂ ਜੇ ਹੋਊ ਇਹ ਤਾਂ ਥੱਕਾ ਹੀ ਹੋਊ
ਕੀਤੇ ਦਿਸੀ ਨਾ ਕਲੱਬ
ਮੇਰੇ ਗਾਣਿਆਂ ਚ ਨੱਚਦੀ ਨੀ
ਖੇਡਾਂ ਵਿੱਚ ਰੋਵੇਂਗੀ ਤੂੰ ਚੇਤੇ ਕਰਕੇ
ਇਕ ਵਾਰੀ ਹੋਰ ਚੱਕਦੇ
ਓਹ ਮੇਰੇ ਰੋਲ ਗਈ ਤੂੰ ਤਾਰੇ
ਸ਼ੌਂਕ ਗੁਜ ਗਏ ਨੇ ਸਾਰੇ
ਬਾਲਕੋਨੀ ਥੱਲੇ ਤੈਨੂੰ ਅੱਸੀ ਉਡੀਕ ਦੇ ਰਹੇ
ਓਹ ਮੇਰੇ ਰੋਲ ਗਈ ਤੂੰ ਤਾਰੇ
ਸ਼ੌਂਕ ਗੁਜ ਗਏ ਨੇ ਸਾਰੇ
ਬਾਲਕੋਨੀ ਥੱਲੇ ਤੈਨੂੰ ਅੱਸੀ ਉਡੀਕ ਦੇ ਰਹੇ
Written by: Arjan Virk, Jassi X
instagramSharePathic_arrow_out􀆄 copy􀐅􀋲

Loading...