album cover
Rooh
1,297
Regional Indian
Rooh was released on September 10, 2024 by R Nait as a part of the album Rooh - Single
album cover
Release DateSeptember 10, 2024
LabelR Nait
Melodicness
Acousticness
Valence
Danceability
Energy
BPM179

Credits

PERFORMING ARTISTS
R Nait
R Nait
Performer
Amrita Virk
Amrita Virk
Performer
Mad Mix
Mad Mix
Performer
COMPOSITION & LYRICS
R Nait
R Nait
Songwriter

Lyrics

Mad mix
ਗਿਣਤੀ ਦੇ ਰਹਿ ਗਏ ਦਿਨ, ਅੜਿਆ
ਵੇ ਮੈਂ ਜਿਓਣਾ ਨਹੀਂ ਤੇਰੇ ਬਿਨ, ਅੜਿਆ
ਗਿਣਤੀ ਦੇ ਰਹਿ ਗਏ ਦਿਨ, ਅੜਿਆ
ਵੇ ਮੈਂ ਜਿਓਣਾ ਨਹੀਂ ਤੇਰੇ ਬਿਨ, ਅੜਿਆ
ਹੁਣ ਕਿਵੇਂ ਕੱਟੂੰਗੀ ਦਿਨ, ਅੜਿਆ?
ਕਿਵੇਂ ਕੱਟੂੰਗੀ ਦਿਨ, ਅੜਿਆ?
ਵੇ ਮੇਰੇ ਪੈਂਦਾ ਹੌਲ ਰਹੂ
ਕੋਈ ਬੁੱਤ ਵਿਆਹ ਕੇ ਲੈ ਜਾਊਗਾ, ਰੂਹ ਤੇਰੇ ਕੋਲ ਰਹੂ
ਕੋਈ ਬੁੱਤ ਵਿਆਹ ਕੇ ਲੈ ਜਾਊਗਾ, ਰੂਹ ਤੇਰੇ ਕੋਲ ਰਹੂ
ਓਹ, ਸੀਨੇ 'ਚੋਂ ਨਿਕਲੇ ਸੇਕ, ਕੁੜੇ
ਰੋਂਦੀ ਨਾ ਹੋਵੇ ਵੇਖ, ਕੁੜੇ
ਓਹ, ਸੀਨੇ 'ਚੋਂ ਨਿਕਲੇ ਸੇਕ, ਕੁੜੇ
ਰੋਂਦੀ ਨਾ ਹੋਵੇ ਵੇਖ, ਕੁੜੇ
ਹਾਏ, ਲੁੱਟਿਆ ਗਿਆ ਤੇਰਾ ਨੈਤ, ਕੁੜੇ
ਨੀ ਵੱਟੇ ਘਰ ਦੇ ਭਮੱਕੜਾਂ ਤੋਂ
ਜੀ ਵੈਗਨ ਵਾਲਾ ਲੈ ਜਾਊਗਾ ਕੋਈ ਖੋਹ ਕੇ ਫੱਕਰਾਂ ਤੋਂ
ਜੀ ਵੈਗਨ ਵਾਲਾ ਲੈ ਜਾਊਗਾ ਕੋਈ ਖੋਹ ਕੇ ਫੱਕਰਾਂ ਤੋਂ
ਵੇ ਤੂੰ ਤੇ ਮਿਤਰਾ ਤੂੰ ਈ ਏ
ਬਾਕੀ ਤਾਂ ਦੁਨੀਆ ਓਂ ਈ ਏ
ਹਾਏ, ਤੂੰ ਤੇ ਮਿਤਰਾ ਤੂੰ ਈ ਏ
ਬਾਕੀ ਤਾਂ ਦੁਨੀਆ ਓਂ ਈ ਏ
ਤੂੰ ਤੇ ਮਿਤਰਾ ਤੂੰ ਈ ਏ
ਵੇ ਬਾਕੀ ਦੁਨੀਆ ਗੋਲ ਰਹੂ
ਕੋਈ ਬੁੱਤ ਵਿਆਹ ਕੇ ਲੈ ਜਾਊਗਾ, ਰੂਹ ਤੇਰੇ ਕੋਲ ਰਹੂ
ਕੋਈ ਬੁੱਤ ਵਿਆਹ ਕੇ ਲੈ ਜਾਊਗਾ, ਰੂਹ ਤੇਰੇ ਕੋਲ ਰਹੂ
ਓਹ, ਦੁੱਖਾਂ ਦੀ ਲੱਗ ਗਈ ਝੜੀ, ਕੁੜੇ
ਨੀ ਨਾ ਚੰਗੀ ਯਾਰ ਨਾਲ ਕਰੀ ਕੁੜੇ
ਓਹ, ਦੁੱਖਾਂ ਦੀ ਲੱਗ ਗਈ ਝੜੀ, ਕੁੜੇ
ਨੀ ਨਾ ਚੰਗੀ ਯਾਰ ਨਾਲ ਕਰੀ ਕੁੜੇ
ਉਤੋਂ ਸਹੁਰੇ ਵੀ ਤੇਰੇ ਸਰੀ, ਕੁੜੇ
ਨੀ ਮਿੱਠੇ ਮੁਲਕ ਨੇ ਸ਼ੱਕਰਾਂ ਤੋਂ
ਜੀ ਵੈਗਨ ਵਾਲਾ ਲੈ ਜਾਊਗਾ ਕੋਈ ਖੋਹ ਕੇ ਫੱਕਰਾਂ ਤੋਂ
ਜੀ ਵੈਗਨ ਵਾਲਾ ਲੈ ਜਾਊਗਾ ਕੋਈ ਖੋਹ ਕੇ ਫੱਕਰਾਂ ਤੋਂ
ਤੂੰ ਗੁੱਡੀ ਪਿਆਰ ਦੀ ਸਿਖਰ ਕਰੀ
ਵੇ ਮੈਂ ਤੇਰੀ ਆ, ਨਾ ਫਿਕਰ ਕਰੀ
ਹਾਏ, ਗੁੱਡੀ ਪਿਆਰ ਦੀ ਸਿਖਰ ਕਰੀ
ਵੇ ਮੈਂ ਤੇਰੀ ਆ, ਨਾ ਫਿਕਰ ਕਰੀ
ਨਾ ਗਾਣਿਆਂ ਵਿੱਚ ਮੇਰਾ ਜ਼ਿਕਰ ਕਰੀ
ਗਾਣਿਆਂ ਵਿੱਚ ਮੇਰਾ ਜ਼ਿਕਰ ਕਰੀ
ਵੇ ਮੇਰਾ ਦਿਲ ਜੇਹਾ ਡੋਲ ਰਹੂ
ਕੋਈ ਬੁੱਤ ਵਿਆਹ ਕੇ ਲੈ ਜਾਊਗਾ, ਰੂਹ ਤੇਰੇ ਕੋਲ ਰਹੂ
ਕੋਈ ਬੁੱਤ ਵਿਆਹ ਕੇ ਲੈ ਜਾਊਗਾ, ਰੂਹ ਤੇਰੇ ਕੋਲ ਰਹੂ
ਕਿੱਥੇ ਤਖ਼ਤੇ ਤੇ ਕਿੱਥੇ ਤਖ਼ਤ, ਕੁੜੇ
ਹੱਲੇ ਗੱਭਰੂ ਤੇ ਮਾੜਾ ਵਕਤ, ਕੁੜੇ
ਹੋ, ਕਿੱਥੇ ਤਖਤੇ ਤੇ ਕਿੱਥੇ ਤਖਤ, ਕੁੜੇ
ਹੱਲੇ ਗੱਭਰੂ ਤੇ ਮਾੜਾ ਵਕਤ, ਕੁੜੇ
ਤੇਰਾ ਧਰਮਪੁਰੇ ਵਾਲਾ ਸਖ਼ਤ, ਕੁੜੇ
ਨਹੀਓ ਮੱਚਣਾ ਲੱਕੜਾਂ ਤੋਂ
ਜੀ ਵੈਗਨ ਵਾਲਾ ਲੈ ਜਾਊਗਾ ਕੋਈ ਖੋਹ ਕੇ ਫੱਕਰਾਂ ਤੋਂ
ਜੀ ਵੈਗਨ ਵਾਲਾ ਲੈ ਜਾਊਗਾ ਕੋਈ ਖੋਹ ਕੇ ਫੱਕਰਾਂ ਤੋਂ
Written by: R Nait
instagramSharePathic_arrow_out􀆄 copy􀐅􀋲

Loading...