album cover
Madhaniya
album cover
Madhaniya was released on November 8, 2024 by Hari & Sukhmani as a part of the album Modern Punjab
November 8, 2024
LabelHari & Sukhmani
BPM77
Melodicness
Acousticness
Valence
Danceability
Energy

Lyrics

[Verse 1]
ਮਧਾਨੀਆ
ਮਧਾਣੀਆਂ ਹਾਏ ਓ ਮੇਰੇ ਦਾਦਿਆ ਰੱਬਾ
ਕਿੰਨਾ ਜੰਮੀਆਂ ਕਿੰਨਾ ਨੇ ਲੈ ਜਾਣੀਆਂ ਹਾਏ
ਹਾਏ ਓ ਮੇਰੇ ਦਦਿਆ ਰੱਬਾ
ਕਿੰਨਾ ਜੰਮੀਆਂ ਕਿੰਨਾ ਨੇ ਲੈ ਜਾਣੀਆਂ ਹਾਏ
[Verse 2]
ਝੋਲੇ
ਹੋ ਬਾਬੁਲ ਤੇਰੇ ਮਹਿਲਾਂ ਵਿਚੋਂ ਸਤਰੰਗੀਆਂ
ਕਬੂਤਰ ਬੋਲੇ ਹਾਏ
ਸੋਈ
ਹੋ ਬਾਬੁਲ ਤੇਰੇ ਮਹਿਲਾਂ ਵਿੱਚੋਂ ਤੇਰੀ ਲਾਡੋ ਪਰਦੇਸਣ ਹੋਈ ਹਾਏ
ਹੋ ਬਾਬੁਲ ਤੇਰੇ ਮਹਿਲਾਂ ਵਿੱਚੋਂ ਤੇਰੀ ਲਾਡੋ ਪਰਦੇਸਣ ਹੋਈ ਹਾਏ
ਫੀਟਾ
ਇਹਨਾਂ ਸੱਕਿਆਂ ਵੀਰਾਂ ਨੇ ਡੋਲਾ ਟੋਰ ਕੇ ਅਗਾਂਹ ਨੂੰ ਕਿੱਤਾ ਹਾਏ
ਹੋ ਇਹਨਾਂ ਸੱਕਿਆਂ ਵੀਰਾਂ ਨੇ ਡੋਲਾ ਟੋਰ ਕੇ ਅਗਾਂਹ ਨੂੰ ਕਿੱਤਾ ਹਾਏ
ਫੀਟਾ
ਇਹਨਾਂ ਸੱਕੀਆਂ ਭਾਬੀਆਂ ਨੇ ਡੋਲਾ ਟੋਰ ਕੇ ਕੱਚਾ ਦੁੱਧ ਪੀਤਾ ਹਾਏ
[Verse 3]
ਕਿੱਲੀਆਂ
ਹੋ ਮਾਵਾਂ ਧੀਆਂ ਮਿਲਣ ਲੱਗੀਆਂ
ਚੜ੍ਹਾਏ ਕੰਧਾਂ ਚੁਬਾਰੇ ਦਿਆਂ ਹਿੱਲੀਆਂ ਹਾਏ
ਹੋ ਮਾਵਾਂ ਧੀਆਂ ਮਿਲਣ ਲੱਗੀਆਂ
ਚੜ੍ਹਾਏ ਕੰਧਾਂ ਚੁਬਾਰੇ ਦਿਆਂ ਹਿੱਲੀਆਂ ਹਾਏ
ਮਧਾਨੀਆ ਹਾਏ ਓ ਮੇਰੇ ਦਾਦਿਆ ਰੱਬਾ
ਕਿੰਨਾ ਜੰਮੀਆਂ ਕਿੰਨਾ ਨੇ ਲੈ ਜਾਣੀਆਂ
Written by: Hari Inder Singh Jaaj, Sukhmani Malik
instagramSharePathic_arrow_out􀆄 copy􀐅􀋲

Loading...