album cover
Samjhavan
2,057
Afro-Beat
Samjhavan was released on September 20, 2024 by Silly as a part of the album Samjhavan - Single
album cover
Release DateSeptember 20, 2024
LabelSilly
Melodicness
Acousticness
Valence
Danceability
Energy
BPM178

Credits

PERFORMING ARTISTS
Anmol Jaswal
Anmol Jaswal
Lead Vocals
Dronark
Dronark
Performer
COMPOSITION & LYRICS
Ashish
Ashish
Songwriter
Amrak
Amrak
Songwriter
PRODUCTION & ENGINEERING
Aman Chauhan
Aman Chauhan
Producer

Lyrics

[Verse 1]
ਕਿਵੇ ਮੈਂ ਤੇਰਾ ਸਾਥ ਭੁੱਲ ਜਾ
ਕਿਵੇ ਮੈਂ ਕਾਲੀ ਰਾਤ ਭੁੱਲ ਜਾ
ਕਿਵੇ ਓ ਬਰਸਾਤ ਭੁੱਲ ਜਾ ਯਾਰਾਂ
[Verse 2]
ਡੂਬੀ ਜੋ ਮੈਂ ਚਨਾਬ ਭੁੱਲ ਜਾ
ਓਹ ਯਾਦਾਂ ਬੇਹਿਸਾਬ ਭੁੱਲ ਜਾ
ਦਿਖਾਏ ਜੋ ਤੂੰ ਖਾਬ ਭੁੱਲ ਜਾ ਯਾਰਾ
[Verse 3]
ਮੈਂ ਖੋਲ੍ਹਣੀ ਆ ਬਾਹਵਾਂ ਕਿ ਗੱਲ ਨਾਲ ਲਾਵਾਂ
ਤੂੰ ਆਜਾ ਇੱਕ ਵਾਰੀ ਮੈਂ ਨੈਨ ਵਿਛਾਵਾਂ
ਤੂੰ ਬਦਲੀਆਂ ਰਾਹਵਾਂ ਸੀ ਬਦਲੀ ਨਿਗਾਹਵਾਂ
ਸੀ ਬਦਲਿਆ ਬਦਲ ਜੋ ਕਰਦਾ ਸੀ ਛਾਵਾਂ
[Chorus]
ਮੈਂ ਕਿਹਨੂੰ ਸਮਝਾਵਾਂ ਜਾਵਾਂ
ਮੈਂ ਕਿਹਨੂੰ ਸਮਝਾਵਾਂ
ਮੈਂ ਕਿਹਨੂੰ ਸਮਝਾਵਾਂ ਜਾਵਾਂ
ਮੈਂ ਕਿਹਨੂੰ ਸਮਝਾਵਾਂ
ਮੈਂ ਕਿਹਨੂੰ ਸਮਝਾਵਾਂ ਜਾਵਾਂ
ਮੈਂ ਕਿਹਨੂੰ ਸਮਝਾਵਾਂ
ਮੈਂ ਕਿਹਨੂੰ ਸਮਝਾਵਾਂ ਜਾਵਾਂ
ਮੈਂ ਕਿਹਨੂੰ ਸਮਝਾਵਾਂ
[Verse 4]
ਮੈਨੂੰ ਨਾ ਪੂਰੀ ਗੱਲ ਦਾ ਪਤਾ
ਗੱਲ ਤੇਰੇ ਦਿਲ ਦੀ ਹੋਈ ਮੇਰੇ ਦਿਲ ਨਾਲ ਵੇ
ਲੱਭਦਾ ਫਿਰਾਂ ਮੈਂ ਦੱਸ ਕਿ ਕਰਾਂ
ਹੋਇਆ ਰਾਂਝੇ ਵਰਗਾ ਹਾਲ ਮੇਰਾ ਏ
[Bridge]
ਬਾਰਾਂ ਦੇ ਬਾਰਾਂ ਸਾਲ ਮੇਰੇ ਵੇ
ਇਕ ਪਲ ਵੀ ਨਹੀਂ ਨਾਲ ਤੇਰੇ ਵੇ
[Chorus]
ਮੈਂ ਕੇਨੂੰ ਸਮਝਾਵਾਂ ਜਾਵਾਂ
ਮੈਂ ਕਿਹਨੂੰ ਸਮਝਾਵਾਂ
ਮੈਂ ਕੇਨੂੰ ਸਮਝਾਵਾਂ ਜਾਵਾਂ
ਮੈਂ ਕਿਹਨੂੰ ਸਮਝਾਵਾਂ
[Refrain]
(ਮੈਂ ਕਿਹਨੂੰ ਸਮਝਾਵਾਂ)
ਮੈਂ ਕਿਹਨੂੰ ਸਮਝਾਵਾਂ
(ਸਮਝਾਵਾਂ)
[Verse 5]
ਕਿਸੇ ਨੂੰ ਕਿੱਥੇ ਰੱਬ ਮਿਲਿਆ ਏ
ਤੂੰ ਮਿਲਿਆ ਮੈਨੂੰ ਸੱਬ ਮਿਲਿਆ ਏ
ਦਿਲ ਦਾ ਮੇਰੇ ਹਾਲ ਨਾ ਪੁੱਛੋ
ਜੀਨ ਦਾ ਮੈਨੂੰ ਸਬਬ ਮਿਲਿਆ ਏ
[Bridge]
ਕਿੰਨੇ ਪੁੱਛਣੇ ਹਾਲ ਮੇਰੇ ਵੇ
ਅਖੀਆਂ ਤੇ ਦਿਲ ਲਾਲ ਮੇਰੇ ਵੇ
[Chorus]
ਮੈਂ ਕੇਨੂੰ ਸਮਝਾਵਾਂ ਜਾਵਾਂ
ਮੈਂ ਕਿਹਨੂੰ ਸਮਝਾਵਾਂ
ਮੈਂ ਕੇਨੂੰ ਸਮਝਾਵਾਂ ਜਾਵਾਂ
ਮੈਂ ਕਿਹਨੂੰ ਸਮਝਾਵਾਂ
ਮੈਂ ਕੇਨੂੰ ਸਮਝਾਵਾਂ ਜਾਵਾਂ
ਮੈਂ ਕਿਹਨੂੰ ਸਮਝਾਵਾਂ
ਮੈਂ ਕੇਨੂੰ ਸਮਝਾਵਾਂ ਜਾਵਾਂ
ਮੈਂ ਕਿਹਨੂੰ ਸਮਝਾਵਾਂ
Written by: Amrak, Anmol Jaswal, Ashish
instagramSharePathic_arrow_out􀆄 copy􀐅􀋲

Loading...