album cover
Gede
69
Indian Pop
Gede was released on October 9, 2024 by EYP Creations as a part of the album Gede - Single
album cover
Release DateOctober 9, 2024
LabelEYP Creations
Melodicness
Acousticness
Valence
Danceability
Energy
BPM89

Music Video

Music Video

Credits

PERFORMING ARTISTS
SARBAN
SARBAN
Performer
Ricky Singh
Ricky Singh
Performer
COMPOSITION & LYRICS
Ricky Singh
Ricky Singh
Songwriter
PRODUCTION & ENGINEERING
SARBAN
SARBAN
Producer

Lyrics

ਗੇੜੇ ਖਾਈ ਜਾਵੇ ਲੱਕ ਮੁਟਿਆਰ ਦਾ
ਕੇ ਓਹ ਕਿੰਨਿਆਂ ਨੂੰ ਅੰਬਰਾਂ ਤੋਂ ਤਾਰਦਾ
ਗੇੜੇ ਖਾਈ ਜਾਵੇ ਲੱਕ ਮੁਟਿਆਰ ਦਾ
ਕੇ ਓਹ ਕਿੰਨਿਆਂ ਨੂੰ ਅੰਬਰਾਂ ਤੋਂ ਤਾਰਦਾ
ਜੀ ਕਹਿਰ ਗੁਜ਼ਾਰਦਾ ਜੀ ਕਹਿਰ ਗੁਜ਼ਾਰਦਾ
ਕੇ ਓਹ ਕਿੰਨਿਆਂ ਨੂੰ ਅੰਬਰਾਂ ਤੋਂ ਤਾਰਦਾ
ਜੀ ਕਹਿਰ ਗੁਜ਼ਾਰਦਾ ਜੀ ਕਹਿਰ ਗੁਜ਼ਾਰਦਾ
ਇਹ ਓਹੀ ਏ ਕੁੜੀ
ਜਿਹਦੇ ਨਾਲ ਪਰੀਆਂ ਗਾਉਂਦੀਆਂ ਨੇ
ਰੂੰ ਵਰਗੀ ਰੋਹ ਨੂੰ ਕੱਢ ਗਈ
ਉਂਜ ਬੜੀਆਂ ਆਉਂਦੀਆਂ ਨੇ
ਓਹਨੂੰ ਲੇ ਕੇ ਕਿ ਦਈਏ
ਕੋਈ ਸ਼ੇਹ ਨੀ ਲਗਦੀ ਸੋਹਣੀ
ਓਹ ਹੱਸਦੀ ਫਿਰਦੀ ਏ
ਤੇ ਰਹਾ ਮੈਂ ਨਿਹਾਰਦਾ
ਤੇ ਰਹਾ ਮੈਂ ਨਿਹਾਰਦਾ
ਗੇੜੇ ਖਾਈ ਜਾਵੇ ਲੱਕ ਮੁਟਿਆਰ ਦਾ
ਕੇ ਓਹ ਕਿੰਨਿਆਂ ਨੂੰ ਅੰਬਰਾਂ ਤੋਂ ਤਾਰਦਾ
ਗੇੜੇ ਖਾਈ ਜਾਵੇ ਲੱਕ ਮੁਟਿਆਰ ਦਾ
ਕੇ ਓਹ ਕਿੰਨਿਆਂ ਨੂੰ ਅੰਬਰਾਂ ਤੋਂ ਤਾਰਦਾ
ਜੀ ਕਹਿਰ ਗੁਜ਼ਾਰਦਾ ਜੀ ਕਹਿਰ ਗੁਜ਼ਾਰਦਾ
ਕੇ ਓਹ ਕਿੰਨਿਆਂ ਨੂੰ ਅੰਬਰਾਂ ਤੋਂ ਤਾਰਦਾ
ਜੀ ਕਹਿਰ ਗੁਜ਼ਾਰਦਾ ਜੀ ਕਹਿਰ ਗੁਜ਼ਾਰਦਾ
ਸੋ ਫਾਰ ਮੈਂ ਓਹਦੀਆਂ ਸਿਫ਼ਤਾਂ
ਦਿਲ ਦੇ ਉੱਤੇ ਲਿਖੀਆਂ ਨੇ
ਫਿਲਹਾਲ ਤਾ ਰੀਝਾਂ ਮੇਰੀਆਂ ਵੀ
ਬੱਸ ਨਿੱਕੀਆਂ ਨਿੱਕੀਆਂ ਨੇ
ਹੁਣ ਤਕ ਤਾ ਓਹਨੂੰ ਖ਼ਬਰਾਂ
ਸੱਬ ਮਿਲਗੀਆਂ ਮੈਂ ਬੇ ਸਬਰਾ
ਓਹਦੇ ਇਸ਼ਕ ਚ ਡੁੱਬਣੇ ਨੂੰ
ਮੈਂ ਜਿੰਦ ਫਿਰਾਂ ਵਾਰਦਾ ਮੈਂ ਜਿੰਦ ਫਿਰਾਂ ਵਾਰਦਾ
ਗੇੜੇ ਖਾਈ ਜਾਵੇ ਲੱਕ ਮੁਟਿਆਰ ਦਾ
ਕੇ ਓਹ ਕਿੰਨਿਆਂ ਨੂੰ ਅੰਬਰਾਂ ਤੋਂ ਤਾਰਦਾ
ਗੇੜੇ ਖਾਈ ਜਾਵੇ ਲੱਕ ਮੁਟਿਆਰ ਦਾ
ਕੇ ਓਹ ਕਿੰਨਿਆਂ ਨੂੰ ਅੰਬਰਾਂ ਤੋਂ ਤਾਰਦਾ
ਜੀ ਕਹਿਰ ਗੁਜ਼ਾਰਦਾ ਜੀ ਕਹਿਰ ਗੁਜ਼ਾਰਦਾ
ਕੇ ਓਹ ਕਿੰਨਿਆਂ ਨੂੰ ਅੰਬਰਾਂ ਤੋਂ ਤਾਰਦਾ
ਜੀ ਕਹਿਰ ਗੁਜ਼ਾਰਦਾ ਜੀ ਕਹਿਰ ਗੁਜ਼ਾਰਦਾ
Written by: Ricky Singh
instagramSharePathic_arrow_out􀆄 copy􀐅􀋲

Loading...