album cover
REGRETS
109,639
Pop
REGRETS was released on September 21, 2024 by Jevin Gill Music as a part of the album REGRETS / PROMISES - Single
album cover
Most Popular
Past 7 Days
02:10 - 02:15
REGRETS was discovered most frequently at around 2 minutes and 10 seconds into the song during the past week
00:00
00:15
00:20
00:35
00:40
00:55
01:00
01:05
01:20
01:25
01:30
01:40
01:50
01:55
02:10
02:20
02:25
02:40
02:50
03:00
03:10
03:25
03:50
00:00
04:03

Credits

PERFORMING ARTISTS
Jevin Gill
Jevin Gill
Vocals
Talha Anjum
Talha Anjum
Vocals
COMPOSITION & LYRICS
Umair
Umair
Songwriter
Talha Anjum
Talha Anjum
Songwriter
Samson Abid Masih
Samson Abid Masih
Songwriter
PRODUCTION & ENGINEERING
Umair
Umair
Producer

Lyrics

ਹੋ ਮੇਰੀ ਅੱਖਾਂ ਚ ਜੋ ਦਿਸਦਾ ਓਹ ਤੇਰੇ ਵਿੱਚ ਨਹੀਂ
ਕਿਹੜੀ ਕੁੜੀ ਜੇਹੜੀ ਮੇਰੇ ਘੇਰੇ ਵਿੱਚ ਨਹੀਂ
ਤੈਨੂੰ ਲੱਗਦਾ ਸੀ ਤੇਰੇ ਲਈ ਬਣਿਆ ਨੀ ਮੈਂ
ਹੁਣ ਮੈਨੂੰ ਵੀ ਲੱਗੇ ਤੂੰ ਮੇਰੇ ਲਈ ਸਹੀ ਨੀ
ਮੈਂ ਤਾ ਪਿਆਰ ਤੈਨੂੰ ਕੀਤਾ ਸੀ ਤੂੰ ਦਿਲ ਤੋੜ ਗਈ
ਪਹਿਲਾਂ ਸੱਬ ਕੁੱਛ ਸੈਂ ਤੂੰ ਹੁਣ ਕੁੱਛ ਨੀ
ਪਹਿਲਾਂ ਚੁੱਪ-ਚੁੱਪ ਰਹਿੰਦਾ ਸੀ ਮੈਂ ਹੁਣ ਚੁੱਪ ਨੀ
ਹੁਣ ਲਿਖਦਾ ਹੀ ਰਹਿੰਦਾ ਰੋਂਦਾ ਲੁਕ-ਲੁਕ ਨੀ
ਤੈਨੂੰ ਲੱਗਦਾ ਸੀ ਤੇਰੇ ਉੱਤੇ ਸ਼ੱਕ ਕਰਦਾ
ਸ਼ੱਕ ਨੀ ਸੀ ਸੋਣੀਏ ਮੈਂ ਅੱਖ ਰੱਖਦਾ
ਅੱਖ ਰੱਖਦਾ ਸੀ ਤੇਰੇ ਉੱਤੇ ਪੱਜ ਨਾ ਜਾਵੇਂ
ਤੇਰੀ ਕਾਤਿਲੀ ਨਿਗਾਹ ਮੈਨੂੰ ਫੱਕ ਕਰਤਾ
ਫੱਕ ਕਰਤਾ ਸੀ ਰਿਹਾ ਨੀ ਸੀ ਕਿੱਸੇ ਕੰਮ ਦਾ
ਜਿੱਥੇ ਕੰਮ ਕਰਦਾ ਸੀ ਓਹਨਾਂ ਕੇਹਾ ਸੀ ਤੂੰ ਜਾ
ਕਹਿੰਦੇ ਚੁੱਪ ਚੁੱਪ ਰਹਿਣਾ ਤੇਰੇ ਰੁਕਦੇ ਆ ਸਾਹ
ਮੈਂ ਕੇਹਾ ਛੱਡ ਕੇ ਗਈ ਆ ਥੋੜਾ ਹੋ ਗਿਆ ਖਫ਼ਾ
ਜਦੋਂ ਛੱਡ ਕੇ ਗਈ ਸੀ ਓਹਦੋਂ ਦੁੱਖ ਹੋ ਗਿਆ
ਹੱਸਦਾ ਹੀ ਰਹਿੰਦਾ ਸੀ ਮੈਂ ਚੁੱਪ ਹੋ ਗਿਆ
ਹੁਣ ਚੁੱਪ ਨੀ ਓ ਰਹਿੰਦਾ ਮੇਰਾ ਦਿਲ ਮੈਨੂੰ ਕਹਿੰਦਾ
'ਛੱਡ ਇਸ਼ਕ ਵਿੱਚ ਕਿ ਪਿਆ?
ਹੋ ਮੇਰੀ ਅੱਖਾਂ ਚ ਜੋ ਦਿਸਦਾ ਓਹ ਤੇਰੇ ਵਿੱਚ ਨਹੀਂ
ਕਿਹੜੀ ਕੁੜੀ ਜੇਹੜੀ ਮੇਰੇ ਘੇਰੇ ਵਿੱਚ ਨਹੀਂ
ਤੈਨੂੰ ਲੱਗਦਾ ਸੀ ਤੇਰੇ ਲਈ ਬਣਿਆ ਨੀ ਮੈਂ
ਹੁਣ ਮੈਨੂੰ ਵੀ ਲੱਗੇ ਤੂੰ ਮੇਰੇ ਲਈ ਸਹੀ ਨੀ
ਮੈਂ ਤਾ ਪਿਆਰ ਤੈਨੂੰ ਕੀਤਾ ਸੀ ਤੂੰ ਦਿਲ ਤੋੜ ਗਈ
ਪਹਿਲਾਂ ਸੱਬ ਕੁੱਛ ਸੈਂ ਤੂੰ ਹੁਣ ਕੁੱਛ ਨੀ
ਪਹਿਲਾਂ ਚੁੱਪ-ਚੁੱਪ ਰਹਿੰਦਾ ਸੀ ਮੈਂ ਹੁਣ ਚੁੱਪ ਨੀ
ਹੁਣ ਲਿਖਦਾ ਹੀ ਰਹਿੰਦਾ ਰੋਂਦਾ ਲੁਕ-ਲੁਕ ਨੀ
ਤੈਨੂੰ ਲਗਿਆ ਸਿ ਤੇਰੇ ਬਿਨਾ ਮਾਰ ਜਾਊਂਗਾ
ਖੁਦ ਨਾ ਨਜਾਇਜ਼ ਪੰਗਾ ਕਰ ਜਾਊਂਗਾ
ਰਹਿੰਦਾ ਸਾਡਾ ਮੇਰੇ ਮਾ ਪੇਆਂ ਦਾ ਹੱਥ ਮੇਰੇ ਤੇ
ਤਾਂਹੀ ਤੇਰੇ ਜੇਹੀ ਕਿੰਨੀਆਂ ਮੈਂ ਭੁੱਲ ਜਾਊਂਗਾ
ਭੁੱਲ ਜਾਊਂਗਾ ਨਾ ਕੂੜੇ ਵੇਖਾਂ ਤੇਰੇ ਵਾਲ ਨੀ
ਬਚਨ ਤੇਰੀ ਨਜ਼ਰਾਂ ਤੋਂ ਡੂੰਘੀ ਤੇਰੇ ਸੱਟ ਨੀ
ਲਾਉਣੀ ਜੇ ਤੂੰ ਗਿੱਲ ਨਾਲ ਦਿਲ ਚੰਗਾ ਕਰ ਨੀ
ਸਾਹੇ ਦਿਲ ਰੱਬ ਅੱਗੇ ਟੇਕ ਮੱਥਾ ਹਰ ਨੀ
ਤੇਰਾ ਆਪਣਾ ਥਾ ਜਾਨਮ ਕੋਈ ਗ਼ੈਰ ਤੋਂ ਨਹੀਂ
ਪੀਤਾ ਹੁਣ ਸ਼ਰਾਬਾਂ ਕੋਈ ਜ਼ਹਿਰ ਤੋਂ ਨਹੀਂ
ਨਾਮ ਨਾ ਚਲੇ ਕੋਈ ਐਸਾ ਸ਼ਹਿਰ ਤੋਂ ਨਹੀਂ
ਮੇਰੇ ਬਾਅਦ ਜੋ ਤੂੰ ਵੋ ਮੇਰੇ ਬਗ਼ੈਰ ਤੋਂ ਨਹੀਂ (ਯੇਹ)
ਲੜਖੜੇ ਕੇ ਚੱਲ ਪੜੇ ਹੈਂ ਖੜੇ ਤੋਂ ਨਹੀਂ (ਯੁਹ)
ਡਗਮਗਾ ਗਏ ਹੈਂ ਲੇਕਿਨ ਡਰੇ ਤੋਂ ਨਹੀਂ (word)
ਦਮਨ ਪੇ ਹੈ ਦਾਗ਼ ਜੋ ਕਿ ਧੁਲੇ ਹੀ ਨਹੀਂ (ਨਹੀਂ)
ਤੂੰ ਭੁੱਲ ਗਈ ਹਮ ਭੁੱਲੇ ਸੇ ਭੀ ਭੁੱਲਦੇ ਨਹੀਂ
ਮੇਰੇ ਯਾਰ ਬਦਲ ਗਏ ਦਾ ਯਾ ਮੈਂ ਬਦਲ ਗਿਆ (ਵਰਡ)
ਮੈਂ ਗਿਰ-ਗਿਰ ਕੇ ਗਿਰ-ਗਿਰ ਕੇ ਫਿਰ ਸੰਭਲ ਗਿਆ (ਦੈਟ'ਸ ਰਾਈਟ)
ਬਿਖਰ ਗਏ ਸੱਬ ਤਕਾਜ਼ੇ ਅਬ ਇਨਸਾਫ਼ ਕੇ ਯਹਾਂ
ਇੱਕ ਤਰਫ਼ ਗਿਆ ਕ਼ਾਜ਼ੀ ਇੱਕ ਤਰਫ਼ ਅਦਲ ਗਿਆ (that's right)
ਅਬ ਢੂੰਡਦੀ ਫਿਰੇਗੀ ਆਪਣੇ ਔਰ ਤੂੰ ਸ਼ਿਕਾਰ (ਯੇਹ)
ਇੱਕ ਸੋਚ ਮਾਰ ਦੇਤੀ, ਇੱਕ ਤੂੰ ਜੋ ਦੇਤੀ ਮਾਰ
ਇਧਰ ਯਾਰ ਭੀ ਵੋ ਕਰ ਗਏ ਜੋ ਦੁਸ਼ਮਨ ਨਾ ਕਰ ਸਕਾ
ਲੱਗ ਕੇ ਗਲੇ ਮੇਰੇ ਕਮਰ ਪੇ ਕਰ ਗਏ ਵਾਰ
ਹੋ ਗੱਲਾਂ ਬਹੁਤੀਆਂ ਨਾ ਕਰਦਾ ਜੋ ਕਰਦਾ ਮੈਂ ਸਹੀ
ਚੰਗਾ ਹੁੰਦਾ ਜੇ ਮੈਂ ਪਿਆਰ ਕਰਦਾ ਹੀ ਨਹੀਂ
ਜੇ ਪਿਆਰ ਕਰਦਾ ਹੀ ਨੀ ਤਾਂ ਕਿੱਦਾਂ ਪਤਾ ਲੱਗਦਾ ਮੈਨੂੰ
ਇਸ਼ਕ ਚ ਹਰ ਬੰਦਾ ਸਰ ਦਾ ਹੀ ਨੀ
ਸੜ ਦਾ ਹੀ ਨੀ ਜੇ ਕਦੇ ਰੱਬ ਤੋਂ ਨਾ ਮੰਗਦਾ
ਦਰਦਾ ਵਾਂ ਬੱਸ ਇਕ ਨਾ ਜੋ ਏ ਰੱਬ ਦਾ
ਤੇਰੇ ਜੇਈ ਫਿਰ ਕਦੇ ਛੱਡ ਕੇ ਨਾ ਤੁਰ ਜਾਏ
ਕਰਦਾ ਹੀ ਨੀ ਮੈਂ ਹੁਣ ਪਿਆਰ ਹੀ ਨੀ ਕਰਦਾ
ਹੋ ਮੇਰੀ ਅੱਖਾਂ ਚ ਜੋ ਦਿਸਦਾ ਓਹ ਤੇਰੇ ਵਿੱਚ ਨਹੀਂ
ਕਿਹੜੀ ਕੁੜੀ ਜੇਹੜੀ ਮੇਰੇ ਘੇਰੇ ਵਿੱਚ ਨਹੀਂ
ਤੈਨੂੰ ਲੱਗਦਾ ਸੀ ਤੇਰੇ ਲਈ ਬਣਿਆ ਨੀ ਮੈਂ
ਹੁਣ ਮੈਨੂੰ ਵੀ ਲੱਗੇ ਤੂੰ ਮੇਰੇ ਲਈ ਸਹੀ ਨੀ
ਮੈਂ ਤਾ ਪਿਆਰ ਤੈਨੂੰ ਕੀਤਾ ਸੀ ਤੂੰ ਦਿਲ ਤੋੜ ਗਈ
ਪਹਿਲਾਂ ਸੱਬ ਕੁੱਛ ਸੈਂ ਤੂੰ ਹੁਣ ਕੁੱਛ ਨੀ
ਪਹਿਲਾਂ ਚੁੱਪ-ਚੁੱਪ ਰਹਿੰਦਾ ਸੀ ਮੈਂ ਹੁਣ ਚੁੱਪ ਨੀ
ਹੁਣ ਲਿਖਦਾ ਹੀ ਰਹਿੰਦਾ ਰੋਂਦਾ ਲੁਕ-ਲੁਕ ਨੀ
Rockstar!
Written by: Muhammad Umair Tahir, Samson Abid Masih, Talha Anjum
instagramSharePathic_arrow_out􀆄 copy􀐅􀋲

Loading...