album cover
Forgotten
album cover
Forgotten was released on October 18, 2024 by EYP Creations as a part of the album Forgotten - Single
ReleasedOctober 18, 2024
LabelEYP Creations
BPM95
Melodicness
Acousticness
Valence
Danceability
Energy

Lyrics

("ਭੁੱਲ ਜਾ", ਓਹ ਕਹਿ ਕੇ ਪਈ ਆ ਰੋ, ਪਈ ਰੋ)
("ਭੁੱਲ ਜਾ", ਓਹ ਕਹਿ ਕੇ ਪਈ ਆ ਰੋ)
"ਭੁੱਲ ਜਾ", ਓਹ ਕਹਿ ਕੇ ਪਈ ਆ ਰੋ, ਪਈ ਰੋ
"ਭੁੱਲ ਜਾ", ਓਹ ਕਹਿ ਕੇ ਪਈ ਆ ਰੋ
ਮੈਂ ਦੇਖਾਂ ਓਹਨੂੰ, ਕੀ ਕਹਿ ਗਈ, ਹੋ
"ਚੇਤੇ ਵੀ ਨਾ ਆਵੀਂ", ਕਹਿ ਗਈ, ਹੋ
"ਭੁੱਲ ਜਾ", ਓਹ ਕਹਿ ਕੇ ਪਈ ਆ ਰੋ, ਪਈ ਰੋ
"ਭੁੱਲ ਜਾ", ਓਹ ਕਹਿ ਕੇ ਪਈ ਆ ਰੋ
("ਭੁੱਲ ਜਾ", ਓਹ ਕਹਿ ਕੇ ਪਈ ਆ ਰੋ, ਪਈ ਰੋ)
("ਭੁੱਲ ਜਾ", ਓਹ ਕਹਿ ਕੇ ਪਈ ਆ ਰੋ)
ਮਿਟਾਇਆ ਮਿੱਟਣੇ ਨਹੀਂ ਪਲ
ਅੱਜ ਵਿੱਚ ਕਿਉਂ ਕੈਦ ਮੇਰਾ ਕੱਲ੍ਹ?
ਜਿਨ੍ਹਾਂ ਨੇ ਛੱਡਣਾ ਹੁੰਦਾ
ਉਹਨਾਂ ਨੂੰ ਆਉਂਦੇ ਨੇ ਵੱਲ
ਹਰ ਸ਼ਾਮ ਨੂੰ ਆਉਂਦੀ ਆ ਯਾਦ
ਪਰ ਉਹ ਨਹੀਂ ਆਉਂਦੀ
ਕਿੰਨੇ ਮੈਂ phone ਲਾਵਾਂ!
ਨਾ ਚੱਕਦੀ, ਨਾ ਫ਼ਿਰ ਲਾਉਂਦੀ
ਕੱਲ੍ਹ ਸੀਨੇ ਨਾਲ ਲੱਗੀ ਜੋ
ਅਜੇ ਦਿਲ ਤੋਂ ਨਹੀਂ ਲੱਥੀ, ਹੋ
"ਭੁੱਲ ਜਾ", ਓਹ ਕਹਿ ਕੇ ਪਈ ਆ ਰੋ, ਪਈ ਰੋ
"ਭੁੱਲ ਜਾ", ਓਹ ਕਹਿ ਕੇ ਪਈ ਆ ਰੋ
"ਭੁੱਲ ਜਾ", ਓਹ ਕਹਿ ਕੇ ਪਈ ਆ ਰੋ, ਪਈ ਰੋ
"ਭੁੱਲ ਜਾ", ਓਹ ਕਹਿ ਕੇ ਪਈ ਆ ਰੋ
("ਭੁੱਲ ਜਾ", ਓਹ ਕਹਿ ਕੇ ਪਈ ਆ ਰੋ, ਪਈ ਰੋ)
("ਭੁੱਲ ਜਾ", ਓਹ ਕਹਿ ਕੇ ਪਈ ਆ ਰੋ)
Written by: Nadar
instagramSharePathic_arrow_out􀆄 copy􀐅􀋲

Loading...