Credits
PERFORMING ARTISTS
RAAS
Performer
Anky
Performer
COMPOSITION & LYRICS
RAAS
Songwriter
PRODUCTION & ENGINEERING
Anky
Producer
Lyrics
ਪੁਛੋ ਨਾ ਮੈਨੂੰ ਕਿੱਦਾਂ ਕਿੱਦਾਂ
ਤੈਨੂੰ ਵੇਖ ਕੇ ਲਗਿਆ ਜਿੱਦਾ
ਪੈਰਾਂ ਥਲੇ ਰਹੀ ਨਾ ਜਮੀਨ ਗੋਰੀਏ
ਤੇਰੇ ਜਿਹਾ ਕੋਈ ਨਾ ਹਸੀਨ
ਤੇਰੇ ਜਿਹਾ ਕੋਈ ਨਾ ਹਸੀਨ ਸੋਹਣੀਏ
ਤੇਰੇ ਜਿਹਾ ਕੋਈ ਨਾ ਹਸੀਨ
ਜਿੰਦਗੀ ਮੇਰੀ ਦੀ ਤੂੰ queen ਸੋਹਣੀਏ
ਤੇਰੇ ਜਿਹਾ ਕੋਈ ਨਾ ਹਸੀਨ
ਜਿਵੇਂ ਤੂੰ ਸੋਹਣੀ ਬਣਕੇ ਰਹਿਣੀ ਹੈ
ਹਸਦੀ ਤਾ ਰਹਿਣੀ ਹੈ
ਕਿਦੇ ਕਰਕੇ, ਕਿਦੇ ਕਰਕੇ
ਹੈ ਮੇਰੀ ਖਵਾਇਸ਼ ਤੈਨੂੰ ਪਿਆਰ ਕਰਾਂ
ਇਨ੍ਹਾਂ ਬੇਸ਼ੁਮਾਰ ਕਰਾਂ
ਜਿਦੇ ਕਰਕੇ, ਜਿਦੇ ਕਰਕੇ
ਤੈਨੂੰ ਆਵੇ ਰਾਸ ਤੇ ਯਕੀਨ ਗੋਰੀਏ
ਤੇਰੇ ਜਿਹਾ ਕੋਈ ਨਾ ਹਸੀਨ
ਤੇਰੇ ਜਿਹਾ ਕੋਈ ਨਾ ਹਸੀਨ ਗੋਰੀਏ
ਤੇਰੇ ਜਿਹਾ ਕੋਈ ਨਾ ਹਸੀਨ
ਹੋਜਾਨੇ ਪਰਚੇ, ਨਸ਼ਾ ਜੇਹਾ ਚੜਜੇ
ਕੋਈ ਐਵੇ ਮਰਜੇ, ਤੇਰੇ ਕਰਕੇ ਨੀ
ਹੋ ਦਿੱਲ ਦੇ ਮੇਰੇ, ਚਾਰ ਚੁਫ਼ੇਰੇ
ਗੀਤ ਨੇ ਜੇੜ੍ਹੇ, ਦੇਖਲੇ ਪੜ੍ਹਕੇ ਨੀ
ਦੱਸ ਤੈਂਨੂੰ ਪਾਉਣ ਦੀ scheme ਗੋਰੀਏ
ਤੇਰੇ ਜਿਹਾ ਕੋਈ ਨਾ ਹਸੀਨ
ਤੇਰੇ ਜਿਹਾ ਕੋਈ ਨਾ ਹਸੀਨ ਸੋਹਣੀਏ
ਤੇਰੇ ਜਿਹਾ ਕੋਈ ਨਾ ਹਸੀਨ
ਜਿੰਦਗੀ ਮੇਰੀ ਦੀ ਤੂੰ queen ਸੋਹਣੀਏ
ਤੇਰੇ ਜਿਹਾ ਕੋਈ ਨਾ ਹਸੀਨ
ਤੇਰੇ ਜਿਹਾ ਕੋਈ ਨਾ ਹਸੀਨ ਸੋਹਣੀਏ
ਤੇਰੇ ਜਿਹਾ ਕੋਈ ਨਾ ਹਸੀਨ
Written by: RAAS