album cover
Burberry
82
Pop
Burberry was released on October 12, 2024 by Digital Devs as a part of the album Burberry - Single
album cover
Release DateOctober 12, 2024
LabelDigital Devs
Melodicness
Acousticness
Valence
Danceability
Energy
BPM144

Credits

PERFORMING ARTISTS
Amardeep Devgan
Amardeep Devgan
Performer
COMPOSITION & LYRICS
Amardeep Devgan
Amardeep Devgan
Songwriter
Mind Frique
Mind Frique
Composer

Lyrics

Burberry brand ਬੜਾ ਜੱਚਦਾ, ਬਿੱਲੋ
ਤੈਨੂੰ ਦੇਖ-ਦੇਖ ਦਿਲ ਨੱਚਦਾ, ਬਿੱਲੋ
ਨਾਲ਼ ਜਦੋਂ ਖੜ੍ਹਗੀ ਤੂੰ ਮੋਢਾ ਜੋੜਕੇ
ਆ ਵੇਖ ਲਈਂ ਜਮਾਨਾ ਕਿਵੇਂ ਮੱਚਦਾ, ਬਿੱਲੋ
Burberry brand ਬੜਾ ਜੱਚਦਾ, ਬਿੱਲੋ
ਤੈਨੂੰ ਦੇਖ-ਦੇਖ ਦਿਲ ਨੱਚਦਾ, ਬਿੱਲੋ
ਨਾਲ਼ ਜਦੋਂ ਖੜ੍ਹਗੀ ਤੂੰ ਮੋਢਾ ਜੋੜਕੇ
ਆ ਵੇਖ ਲਈਂ ਜਮਾਨਾ ਕਿਵੇਂ ਮੱਚਦਾ, ਬਿੱਲੋ
ਕਦੇ ਲੱਗੇ ਖੇਤੀ ਖੱਸ-ਖੱਸ ਦੀ, ਬਿੱਲੋ
ਕਦੇ ਲੱਗੇ ਨਾਗਣੀ ਜਿਉਂ ਡੱਸਦੀ, ਬਿੱਲੋ
ਕਦੇ ਲੱਗੇ ਨਿਰੀ Cinderella ਵਰਗੀ
ਸੰਘ ਕੇ ਬੁੱਲ੍ਹਾਂ ਦੇ ਵਿੱਚ ਹੱਸਦੀ, ਬਿੱਲੋ
ਗੋਰੀ-ਚਿੱਟੀ ਨਿਰੀ ਤੂੰ cream ਵਰਗੀ
ਨਾਜੁਕ ਸਮਾਨ ਜਿਵੇਂ ਕੱਚ ਦਾ, ਬਿੱਲੋ
Burberry brand ਬੜਾ ਜੱਚਦਾ, ਬਿੱਲੋ
ਤੈਨੂੰ ਦੇਖ-ਦੇਖ ਦਿਲ ਨੱਚਦਾ, ਬਿੱਲੋ
ਨਾਲ਼ ਜਦੋਂ ਖੜ੍ਹਗੀ ਤੂੰ ਮੋਢਾ ਜੋੜਕੇ
ਆ ਵੇਖ ਲਈਂ ਜਮਾਨਾ ਕਿਵੇਂ ਮੱਚਦਾ, ਬਿੱਲੋ
Burberry brand ਬੜਾ ਜੱਚਦਾ, ਬਿੱਲੋ
ਤੈਨੂੰ ਦੇਖ-ਦੇਖ ਦਿਲ ਨੱਚਦਾ, ਬਿੱਲੋ
ਨਾਲ਼ ਜਦੋਂ ਖੜ੍ਹਗੀ ਤੂੰ ਮੋਢਾ ਜੋੜਕੇ
ਆ ਵੇਖ ਲਈਂ ਜਮਾਨਾ ਕਿਵੇਂ ਮੱਚਦਾ, ਬਿੱਲੋ
ਸੂਰਜਾਂ ਦੀ ਲਾਲੀ ਜਿਹਾ ਸੁਨਹਿਰੀ ਮੁੱਖੜਾ
ਤੰਗ ਬੜਾ ਕਰਦਾ ਏ ਜਹਿਰੀ ਮੁੱਖੜਾ
ਪਿੰਡਾਂ ਦੇ ਮੁੰਡੇ ਦਾ ਆਕੇ ਹਾਲ ਪੁੱਛ ਲਏ
Sober cute ਕਿਤੋਂ ਸ਼ਹਿਰੀ ਮੁੱਖੜਾ
ਤੈਨੂੰ ਵੇਖ-ਵੇਖ ਸਾਡੀ ਭੁੱਖ ਲੱਥਦੀ
ਤੈਨੂੰ ਵੇਖ ਖਾਧਾ-ਪੀਤਾ ਪੱਚਦਾ, ਬਿੱਲੋ
Burberry brand ਬੜਾ ਜੱਚਦਾ, ਬਿੱਲੋ
ਤੈਨੂੰ ਦੇਖ-ਦੇਖ ਦਿਲ ਨੱਚਦਾ, ਬਿੱਲੋ
ਨਾਲ਼ ਜਦੋਂ ਖੜ੍ਹਗੀ ਤੂੰ ਮੋਢਾ ਜੋੜਕੇ
ਆ ਵੇਖ ਲਈਂ ਜ਼ਮਾਨਾ ਕਿਵੇਂ ਮੱਚਦਾ, ਬਿੱਲੋ
ਫ਼ੁੱਲਾਂ ਜਿਹਾ ਨਰਮ ਸੁਭਾਅ, ਮਿੱਠੀਏ
ਤੈਨੂੰ ਦੇਖ ਚੜ੍ਹਦਾ ਏ ਚਾਅ, ਮਿੱਠੀਏ
ਰੱਬ ਕਿਤੇ ਕਰਦੇ ਜੇ ਮਿਹਰਬਾਨੀਆਂ
ਤੇਰਾ-ਮੇਰਾ ਹੋਜੇ ਫ਼ਿਰ ਵਿਆਹ, ਮਿੱਠੀਏ
ਜਿਹੋ-ਜਿਹਾ ਕਰਨ dream ਕੁੜੀਆਂ
ਗੱਭਰੂ ਜਮਾਂ ਈਂ ਓਸੇ touch ਦਾ, ਬਿੱਲੋ
Burberry brand ਬੜਾ ਜੱਚਦਾ, ਬਿੱਲੋ
ਤੈਨੂੰ ਦੇਖ-ਦੇਖ ਦਿਲ ਨੱਚਦਾ, ਬਿੱਲੋ
ਨਾਲ਼ ਜਦੋਂ ਖੜ੍ਹਗੀ ਤੂੰ ਮੋਢਾ ਜੋੜਕੇ
ਆ ਵੇਖ ਲਈਂ ਜਮਾਨਾ ਕਿਵੇਂ ਮੱਚਦਾ, ਬਿੱਲੋ
Burberry brand ਬੜਾ
ਨਾਲ਼ ਜਦੋਂ ਖੜ੍ਹਗੀ ਤੂੰ
ਆ ਵੇਖ ਲਈਂ ਜਮਾਨਾ ਕਿਵੇਂ ਮੱਚਦਾ, ਬਿੱਲੋ
Mind Frique
Written by: Amardeep Devgan
instagramSharePathic_arrow_out􀆄 copy􀐅􀋲

Loading...