album cover
Laagdaat
131
Regional Indian
Laagdaat was released on October 18, 2024 by Ek Reccords as a part of the album Laagdaat - Single
album cover
Release DateOctober 18, 2024
LabelEk Reccords
Melodicness
Acousticness
Valence
Danceability
Energy
BPM84

Credits

PERFORMING ARTISTS
Sheera Jasvir
Sheera Jasvir
Performer
COMPOSITION & LYRICS
Sheera Jasvir
Sheera Jasvir
Composer
Balwinder Bajuha
Balwinder Bajuha
Songwriter

Lyrics

ਹੋ, ਦਿਲ ਤੇ ਨਾ ਲਾਵੀ ਗੱਲ
ਸਿੱਧਾ ਤੁਰੀ ਜਾਵੀ
ਅੱਗੇ ਪੈਰ ਪੱਟ ਲਏ ਤਾ
ਪਿੱਛੇ ਨਾ ਹਟਾਵੀਂ (ਪਿੱਛੇ ਨਾ ਹਟਾਵੀਂ)
ਹੋ, ਦਿਲ ਤੇ ਨਾ ਲਾਵੀ ਗੱਲ
ਸਿੱਧਾ ਤੁਰੀ ਜਾਵੀ
ਅੱਗੇ ਪੈਰ ਪੱਟ ਲਏ ਤਾ
ਪਿੱਛੇ ਨਾ ਹਟਾਵੀਂ
ਦੇਣ ਵਾਲਾ ਸਾਰਿਆਂ ਨੂੰ ਰੱਬ ਹੈ
ਐਡੀ ਕਿਥੋਂ ਬੰਦੇ ਦੀ ਔਕਾਤ ਬਈ
ਜਿੱਦਾਂ ਜਿੱਦਾਂ ਕਰੇਂਗਾ ਤਰੱਕੀਆਂ
ਓਦਾਂ ਓਦਾਂ ਵਦੁ ਲਾਗਡਾਟ ਬਈ
ਜਿੱਦਾਂ ਜਿੱਦਾਂ ਕਰੇਂਗਾ ਤਰੱਕੀਆਂ
ਓਦਾਂ ਓਦਾਂ ਵਦੁ ਲਾਗਡਾਟ ਬਈ
ਹੋ, ਦਿਲ ਤੇ ਨਾ ਲਾਵੀ ਗੱਲ
ਸਿੱਧਾ ਤੁਰੀ ਜਾਵੀ
ਵੱਖਰੀ ਪਹਿਚਾਣ ਜਿਹੀ ਬਣਾਉਣ ਲਈ
ਤੁਰਨਾ ਅਲੱਗ ਪੈਂਦਾ ਭੀੜ ਤੋਂ
ਮਾਰਦੇ ਫੁੰਕਾਰੇ ਤੁਰੇ ਜਾਨ ਬਈ
ਹਾਥੀ ਕਿਥੋਂ ਦੱਬਦੇ ਕਤੀੜ ਤੋਂ
ਹਾਂ, ਵੱਖਰੀ ਪਹਿਚਾਣ ਜਿਹੀ ਬਣਾਉਣ ਲਈ
ਤੁਰਨਾ ਅਲੱਗ ਪੈਂਦਾ ਭੀੜ ਤੋਂ
ਮਾਰਦੇ ਫੁੰਕਾਰੇ ਤੁਰੇ ਜਾਨ ਬਈ
ਹਾਥੀ ਕਿਥੋਂ ਦੱਬਦੇ ਕਤੀੜ ਤੋਂ
ਹਿੰਮਤ 'ਆਂ ਦੇ ਨਾਲ ਬੰਦੇ ਮੇਹਨਤੀ
ਓ, ਹਿੰਮਤ 'ਆਂ ਦੇ ਨਾਲ ਬੰਦੇ ਮੇਹਨਤੀ
ਓ, set ਕਰ ਜਾਂਦੇ ਆ record ਬਈ
ਜਿੱਦਾਂ ਜਿੱਦਾਂ ਕਰੇਂਗਾ ਤਰੱਕੀਆਂ
ਓਦਾਂ ਓਦਾਂ ਵਦੁ ਲਾਗਡਾਟ ਬਈ
ਜਿੱਦਾਂ ਜਿੱਦਾਂ ਕਰੇਂਗਾ ਤਰੱਕੀਆਂ
ਓਦਾਂ ਓਦਾਂ ਵਦੁ ਲਾਗਡਾਟ ਬਈ
ਹੋ, ਦਿਲ ਤੇ ਨਾ ਲਾਵੀ ਗੱਲ
ਸਿੱਧਾ ਤੁਰੀ ਜਾਵੀ
ਜ਼ਿੰਦਗੀ ਤੋਂ ਲਈ ਦੇ ਸਬਕ ਬਈ
ਔਖੇ ਭੀੜੇ ਰਾਹਾਂ ਵਿੱਚੋ ਲੰਘ ਕੇ
ਯਾਰ ਭਾਵੇ ਹੁੰਦੇ ਕੱਮ ਆਉਣ ਲਈ
ਪਰ ਨਿੱਤ ਨੀ ਸਾਰੀ ਦਾ ਮੰਗ ਮੰਗ ਕੇ
ਓ, ਜ਼ਿੰਦਗੀ ਤੋਂ ਲਈ ਦੇ ਸਬਕ ਬਈ
ਔਖੇ ਭੀੜੇ ਰਾਹਾਂ ਵਿੱਚੋ ਲੰਘ ਕੇ
ਯਾਰ ਭਾਵੇ ਹੁੰਦੇ ਕੱਮ ਆਉਣ ਲਈ
ਪਰ ਨਿੱਤ ਨੀ ਸਾਰੀ ਦਾ ਮੰਗ ਮੰਗ ਕੇ
ਸੁੱਖ ਆਂ ਦੇ ਸਵੇਰਿਆਂ ਨੂੰ ਪਾਉਣ ਲਈ
ਓ, ਸੁੱਖ ਆਂ ਦੇ ਸਵੇਰਿਆਂ ਨੂੰ ਪਾਉਣ ਲਈ
ਪੈਂਦੀ ਹਨੇਰ ਰਿਆਂ ਦੀ ਪਤਨੀ ਚੌਗਾਠ ਬਈ
ਜਿੱਦਾਂ ਜਿੱਦਾਂ ਕਰੇਂਗਾ ਤਰੱਕੀਆਂ
ਓਦਾਂ ਓਦਾਂ ਵਦੁ ਲਾਗਡਾਟ ਬਈ
ਜਿੱਦਾਂ ਜਿੱਦਾਂ ਕਰੇਂਗਾ ਤਰੱਕੀਆਂ
ਓਦਾਂ ਓਦਾਂ ਵਦੁ ਲਾਗਡਾਟ ਬਈ
ਹੋ, ਦਿਲ ਤੇ ਨਾ ਲਾਵੀ ਗੱਲ
ਸਿੱਧਾ ਤੁਰੀ ਜਾਵੀ
ਜੇਤੂ 'ਆਂ ਦੀ list 'ਚ ਆਉਣ ਲਈ
ਮੰਜ਼ਿਲਾਂ ਦੇ ਵੱਲ ਪੈਂਦਾ ਦੌੜਨਾ
ਕੰਮੀਆਂ ਬਜੁਹੇ ਓਹੀ ਕੱਡ ਦੇ
ਆਪ ਨਹੀਂ ਜਿੰਨਾ ਨੇ ਡੱਕਾ ਤੋੜਨਾ
ਓ, ਜੇਤੂ 'ਆਂ ਦੀ list 'ਚ ਆਉਣ ਲਈ
ਮੰਜ਼ਿਲਾਂ ਦੇ ਵੱਲ ਪੈਂਦਾ ਦੌੜਨਾ
ਕੰਮੀਆਂ ਬਜੁਹੇ ਓਹੀ ਕੱਡ ਦੇ
ਆਪ ਨਹੀਂ ਜਿੰਨਾ ਨੇ ਡੱਕਾ ਤੋੜਨਾ
Balwinder 'ਆਂ ਜੋ ਮਾੜਾ ਮਾੜਾ ਧੁੱਖਦੇ
Balwinder 'ਆਂ ਜੋ ਮਾੜਾ ਮਾੜਾ ਧੁੱਖਦੇ
ਓ, ਛੱਡਾਂਗੇ ਕੜਾ ਕੇ ਪੂਰੀ ਲਾਟ ਬਈ
ਜਿੱਦਾਂ ਜਿੱਦਾਂ ਕਰੇਂਗਾ ਤਰੱਕੀਆਂ
ਓਦਾਂ ਓਦਾਂ ਵਦੁ ਲਾਗਡਾਟ ਬਈ
ਜਿੱਦਾਂ ਜਿੱਦਾਂ ਕਰੇਂਗਾ ਤਰੱਕੀਆਂ
ਓਦਾਂ ਓਦਾਂ ਵਦੁ ਲਾਗਡਾਟ ਬਈ
ਹੋ, ਦਿਲ ਤੇ ਨਾ ਲਾਵੀ ਗੱਲ
ਸਿੱਧਾ ਤੁਰੀ ਜਾਵੀ
Written by: Balwinder Bajuha, Sheera Jasvir
instagramSharePathic_arrow_out􀆄 copy􀐅􀋲

Loading...