album cover
Laado
146
Indian Pop
Laado was released on October 18, 2024 by Jhankar Music as a part of the album Laado - Single
album cover
Release DateOctober 18, 2024
LabelJhankar Music
Melodicness
Acousticness
Valence
Danceability
Energy
BPM72

Credits

PERFORMING ARTISTS
Nishawn Bhullar
Nishawn Bhullar
Lead Vocals
Rollin
Rollin
Music Director
Chann Angrez
Chann Angrez
Performer
COMPOSITION & LYRICS
Chann Angrez
Chann Angrez
Songwriter

Lyrics

ਹੋ, ਤੁਰਦੀ ਐਂ ਪੱਬ ਬੋਚ, ਕੁੜੇ
ਤੂੰ ਪਰੀਆਂ ਦੀ coach, ਕੁੜੇ
ਸਿੱਧਾ ਹੀ ਸਿਰ ਨੂੰ ਚੜ੍ਹਦੀ ਜਾਵੇਂ
ਬਣਕੇ ਫਿਰੇਂ scotch, ਕੁੜੇ
ਹੋ, ਜੱਟ ਆ ਤੁਰਦਾ ਮਰਜੀ ਨਾ'
ਇਸ਼ਕ ਨੂੰ ਸਮਝੀ ਫ਼ਰਜ਼ੀ ਨਾ
ਦੇਣੇ ਤੈਨੂੰ ਸੂਟ ਸਵਾ ਕੇ
ਚੱਲ ਮਿਲਾਵਾਂ ਦਰਜੀ ਨਾ'
ਤੇਰੇ ਪਿੱਛੇ ਲੜਦਾ ਨੀ
ਵੈਰੀ ਧੌਣੋ ਫੜ੍ਹਦਾ ਨੀ
ਤੇਰੇ ਮੂਹਰੇ ਅੜ੍ਹਦਾ ਨ੍ਹੀਂ
ਤੂੰ ਡਰਦੀ ਫ਼ਿਰਦੀ ਕਾਹਤੋਂ ਐਂ?
ਹੋ, ਫੁੱਲਾਂ ਉੱਤੇ ਕਾਟੋ ਐ, ਗੁੱਟ ਦੇ ਉੱਤੇ Rado ਐ (ha!)
ਜੱਟ ਨੂੰ "Baby" ਕਹਿਣ ਵਾਲ਼ੀਏ ਤੂੰ ਜੱਟ ਦੀ ਲਾਡੋ ਐਂ

(ਹੋ, ਫੁੱਲਾਂ ਉੱਤੇ ਕਾਟੋ ਐ, ਗੁੱਟ ਦੇ ਉੱਤੇ Rado ਐ)
(ਜੱਟ ਨੂੰ "Baby" ਕਹਿਣ ਵਾਲ਼ੀਏ ਤੂੰ ਜੱਟ ਦੀ ਲਾਡੋ ਐਂ)

ਹੋ, ਜੇ ਤੈਨੂੰ ਆ ਸ਼ੱਕ, ਬਿੱਲੋ, ਹੁਣੇ ਈ ਦੇਵਾਂ ਚੱਕ, ਬਿੱਲੋ
ਹਾਏ, ਜੇ ਤੈਨੂੰ ਆ ਸ਼ੱਕ, ਬਿੱਲੋ, ਹੁਣੇ ਈ ਦੇਵਾਂ ਚੱਕ, ਬਿੱਲੋ
ਜੱਟ ਦਾ ਹੱਥ ਗੰਡਾਸੇ ਵਰਗਾ, ਤੇਰੀ weapon ਅੱਖ, ਬਿੱਲੋ
ਹੋ, ਛਿੱਤਰਾਂ ਦੇ ਜੋ ਭੁੱਖੇ ਨੇ, ਖੁੱਲ੍ਹ ਕੇ, ਬਿੱਲੋ, ਵੰਡੀ ਦੇ
ਤੇਰੇ ਖੁੱਲ੍ਹੇ ਵਾਲਾਂ ਵਾਂਗੂ ਨਿੱਤ ਹੀ ਵੈਰੀ ਛੰਡੀ ਦੇ
ਹੋ, ਪੈਣੀ ਭਾਰੀ ਉਹਨਾਂ ਨੂੰ, ਜਾਨ ਨਹੀਂ ਪਿਆਰੀ ਉਹਨਾਂ ਨੂੰ
ਜਾਣਕਾਰੀ ਐ ਉਹਨਾਂ ਨੂੰ ਕਿ ਹਿੱਲਿਆ ਜੱਟ ਦਿਮਾਗੋਂ ਐਂ
ਹੋ, ਫੁੱਲਾਂ ਉੱਤੇ ਕਾਟੋ ਐ, ਗੁੱਟ ਦੇ ਉੱਤੇ Rado ਐ (ha!)
ਜੱਟ ਨੂੰ "Baby" ਕਹਿਣ ਵਾਲ਼ੀਏ ਤੂੰ ਜੱਟ ਦੀ ਲਾਡੋ ਐਂ
ਹੋ, ਫੁੱਲਾਂ ਉੱਤੇ ਕਾਟੋ ਐ, ਗੁੱਟ ਦੇ ਉੱਤੇ Rado ਐ (ha!)
ਜੱਟ ਨੂੰ "Baby" ਕਹਿਣ ਵਾਲ਼ੀਏ ਤੂੰ ਜੱਟ ਦੀ ਲਾਡੋ ਐਂ
(ਹੋ, ਫੁੱਲਾਂ ਉੱਤੇ ਕਾਟੋ ਐ, ਗੁੱਟ ਦੇ ਉੱਤੇ Rado ਐ)
(ਜੱਟ ਨੂੰ "Baby" ਕਹਿਣ ਵਾਲ਼ੀਏ ਤੂੰ ਜੱਟ ਦੀ ਲਾਡੋ ਐਂ)
(ਹੋ, ਫੁੱਲਾਂ ਉੱਤੇ ਕਾਟੋ ਐ, ਗੁੱਟ ਦੇ ਉੱਤੇ Rado ਐ)
(ਜੱਟ ਨੂੰ "Baby" ਕਹਿਣ ਵਾਲ਼ੀਏ ਤੂੰ ਜੱਟ ਦੀ ਲਾਡੋ ਐਂ)
ਹੋ, ਪਾਉਂਦਾ ਫਿਰੇ ਖ਼ਲੇਰੇ ਨੀ, ਭੌਂਦੇ, ਕੁੜੇ, ਹਨ੍ਹੇਰੇ ਨ੍ਹੀਂ
ਜਿਹਦੇ ਪਿੱਛੇ ਅੱਲ੍ਹੜਾਂ ਨੇ, ਉਹ ਤੁਰੇ ਬਰੋਬਰ ਤੇਰੇ ਨੀ

ਹੋ, ਬੜੀ ਕਰਾਵੇਂ wait, ਰਕਾਨੇ
ਕਰਦੀ ਐਂ checkmate, ਰਕਾਨੇ
ਹੋ, ਤੇਰੀ ਝਾਂਝਰ ਕਰਕੇ ਉੱਠੇ white gold ਦੇ rate, ਰਕਾਨੇ
ਹੋ, ਖਿੜ੍ਹਦਾ ਤੇਰਾ face, ਕੁੜੇ
ਧੜਕਣ ਹੁੰਦੀ ਤੇਜ, ਕੁੜੇ
ਜਦ ਵੀ Chann Angrez, ਕੁੜੇ, ਲੰਘਦਾ ਤੇਰੇ ਲਾਗੋਂ ਐਂ
ਹੋ, ਫੁੱਲਾਂ ਉੱਤੇ ਕਾਟੋ ਐ (ooh), ਗੁੱਟ ਦੇ ਉੱਤੇ Rado ਐ (ha!)
ਜੱਟ ਨੂੰ "Baby" ਕਹਿਣ ਵਾਲ਼ੀਏ ਤੂੰ ਜੱਟ ਦੀ ਲਾਡੋ ਐਂ
ਹੋ, ਫੁੱਲਾਂ ਉੱਤੇ ਕਾਟੋ ਐ, ਗੁੱਟ ਦੇ ਉੱਤੇ Rado ਐ (ha!)
ਜੱਟ ਨੂੰ "Baby" ਕਹਿਣ ਵਾਲ਼ੀਏ ਤੂੰ ਜੱਟ ਦੀ ਲਾਡੋ ਐਂ
Written by: Chann Angrez
instagramSharePathic_arrow_out􀆄 copy􀐅􀋲

Loading...