album cover
Sukoon
2,811
Regional Indian
Sukoon was released on October 22, 2024 by Agaman Productions as a part of the album Sukoon - Single
album cover
Release DateOctober 22, 2024
LabelAgaman Productions
Melodicness
Acousticness
Valence
Danceability
Energy
BPM120

Music Video

Music Video

Credits

PERFORMING ARTISTS
Jyoti Nooran
Jyoti Nooran
Performer
Eemaan
Eemaan
Performer
Love Jeet Singh Bhullar
Love Jeet Singh Bhullar
Performer
COMPOSITION & LYRICS
Eemaan
Eemaan
Songwriter

Lyrics

Itsvibee
ਇੱਕ ਚੰਨ ਅੰਬਰਾਂ 'ਤੇ, ਇੱਕ ਮੇਰੇ ਕੋਲ਼ ਐ
ਸੱਚ ਦੱਸਾਂ, ਰੱਬਾ, ਨਾ ਚਾਹੀਦਾ ਕੁਝ ਹੋਰ ਐ
ਸੁਕੂਨ ਬਣ ਗਿਆ, ਮੇਰਾ ਉਹ ਖ਼ੁਦਾ ਹੋ ਗਿਆ
ਮਰ ਜਾਊਂਗੀ ਜੇ ਮੇਰੇ ਤੋਂ ਜੁਦਾ ਹੋ ਗਿਆ
ਉਹਦੇ ਸਿਵਾ ਦਿਲ ਵਿੱਚ ਨਾ ਕੋਈ ਹੋਰ ਐ
ਇੱਕ ਚੰਨ ਅੰਬਰਾਂ 'ਤੇ, ਇੱਕ ਮੇਰੇ ਕੋਲ਼ ਐ
ਸੱਚ ਦੱਸਾਂ, ਰੱਬਾ, ਨਾ ਚਾਹੀਦਾ ਕੁਝ ਹੋਰ ਐ
ਇੱਕ ਚੰਨ ਅੰਬਰਾਂ 'ਤੇ, ਇੱਕ ਮੇਰੇ ਕੋਲ਼ ਐ
ਸੱਚ ਦੱਸਾਂ, ਰੱਬਾ, ਨਾ ਚਾਹੀਦਾ ਕੁਝ ਹੋਰ ਐ
(ਸ਼ਾਇਰ ਵੀ ਸੋਹਣਾ ਤੇ ਦਿਲ ਤੋਂ ਵੀ ਸੋਹਣਾ ਐ)
(Eemaan, ਲੱਗਦਾ ਨਈਂ, ਹੋਰ ਕੋਈ ਤੇਰੇ ਜਿਹਾ ਹੋਣਾ ਐ)
ਸ਼ਾਇਰ ਵੀ ਸੋਹਣਾ ਤੇ ਦਿਲ ਤੋਂ ਵੀ ਸੋਹਣਾ ਐ
Eemaan, ਲੱਗਦਾ ਨਈਂ, ਹੋਰ ਕੋਈ ਤੇਰੇ ਜਿਹਾ ਹੋਣਾ ਐ
ਪੂਰੇ ਦਿਲ ਦਿਆਂ ਸਭ ਅਰਮਾਂ ਹੋ ਗਏ
ਤਾਰੇ ਪਿਆਰ ਸਾਡੇ ਦੇ ਗਵਾਹ ਹੋ ਗਏ
ਉਹ ਮਿਲਿਆ, ਸਭ ਮਿਲਿਆ, ਨਾ ਰਹੀ ਕੋਈ ਥੁੜ੍ਹ ਐ
ਇੱਕ ਚੰਨ ਅੰਬਰਾਂ 'ਤੇ, ਇੱਕ ਮੇਰੇ ਕੋਲ਼ ਐ
ਸੱਚ ਦੱਸਾਂ, ਰੱਬਾ, ਨਾ ਚਾਹੀਦਾ ਕੋਈ ਹੋਰ ਐ
ਇੱਕ ਚੰਨ ਅੰਬਰਾਂ 'ਤੇ, ਇੱਕ ਮੇਰੇ ਕੋਲ਼ ਐ
ਸੱਚ ਦੱਸਾਂ, ਰੱਬਾ, ਨਾ ਚਾਹੀਦਾ ਕੁਝ ਹੋਰ ਐ
ਗੱਲਾਂ ਸੁਣਿਆ ਸੀ, ਪਿਆਰ ਉਹਨੇ ਕਰਨਾ ਸਿਖਾਇਆ ਐ
ਬੰਦ ਅੱਖਾਂ ਨਾਲ਼ ਜੱਗ ਉਹਨੇ ਵੇਖਣਾ ਸਿਖਾਇਆ ਐ
ਸੁਣਿਆ ਸੀ, ਪਿਆਰ ਉਹਨੇ ਕਰਨਾ ਸਿਖਾਇਆ
ਬੰਦ ਅੱਖਾਂ ਨਾਲ਼ ਜੱਗ ਉਹਨੇ ਵੇਖਣਾ ਸਿਖਾਇਆ
ਹਾਸੇ ਉਮਰਾਂ ਲਈ ਉਹਦੇ ਤੋਂ ਲੁਟਾ ਹੋ ਗਏ
ਇਹੇ ਮੇਰੇ ਨਹੀਓਂ, ਉਹਦੇ ਸਾਰੇ ਸਾਹ ਹੋ ਗਏ
ਜੰਨਤ ਹੀ ਸਭ ਲੱਗੇ, ਹਾਏ, ਕੈਸੀ ਇਹੇ ਲੋਰ ਐ?
ਇੱਕ ਚੰਨ ਅੰਬਰਾਂ 'ਤੇ, ਇੱਕ ਮੇਰੇ ਕੋਲ਼ ਐ
ਸੱਚ ਦੱਸਾਂ, ਰੱਬਾ, ਨਾ ਚਾਹੀਦਾ ਕੁਝ ਹੋਰ ਐ
(ਇੱਕ ਚੰਨ ਅੰਬਰਾਂ 'ਤੇ, ਇੱਕ ਮੇਰੇ ਕੋਲ਼ ਐ)
(ਸੱਚ ਦੱਸਾਂ, ਰੱਬਾ, ਨਾ ਚਾਹੀਦਾ ਕੁਝ ਹੋਰ ਐ)
Written by: Eemaan
instagramSharePathic_arrow_out􀆄 copy􀐅􀋲

Loading...