album cover
3 Saal
1,444
Pop
3 Saal was released on October 22, 2024 by One Two Records as a part of the album Superstar
album cover
Release DateOctober 22, 2024
LabelOne Two Records
Melodicness
Acousticness
Valence
Danceability
Energy
BPM114

Music Video

Music Video

Credits

PERFORMING ARTISTS
Bilal Saeed
Bilal Saeed
Performer
COMPOSITION & LYRICS
Bilal Saeed
Bilal Saeed
Songwriter
PRODUCTION & ENGINEERING
Bilal Saeed
Bilal Saeed
Producer

Lyrics

[Verse 1]
ਅੱਜ ਹੋ ਗਏ ਪਿਓਰ ਤਿੰਨ ਸਾਲ
ਅੱਲ੍ਹਾ ਜਾਨੇ ਕਿ ਤੇਰਾ ਹਾਲ
ਕਿੱਥੇ ਜਾਣੀ ਏ ਕੇ ਕਰਨੀ ਏ
ਕਿੱਥੇ ਸੌਣੀ ਐ ਕਿੱਥੇ ਰੋਣੀ ਐ
ਕਿੰਨੇ ਸਾਰੇ ਮੇਰੇ ਸਵਾਲ
[Chorus]
ਸੋਹਣੀਏ ਨੀ ਤੂੰ ਜਦੋ ਲਾਈਫ ਵਿੱਚ ਆਈ
ਲਗਿਆ ਕਿ ਨਾ ਕੂੜੇ ਆਵੇਗੀ ਜੁਦਾਈ
ਪਰ ਤੂੰ ਮੈਨੂੰ ਛੱਡ ਗਈ ਤੇ ਮੁੱਕ ਹੱਡ ਗਈ
ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਗਈ
ਨਜ਼ਰ ਲੱਗ ਗਈ ਨਜ਼ਰ ਲੱਗ ਗਈ
ਨਜ਼ਰ ਲੱਗ ਗਈ
[Verse 2]
ਅੱਜ ਖੋਲ੍ਹੇ ਬਹਿ ਕੇ ਓਹ ਸਫ਼ੇ
ਤੇਰੇ ਲਈ ਸੀ ਜੋ ਲਿਖੇ
ਤੇਰੇ ਮੈਸੇਜਿਜ਼ ਤੇਰੇ ਸਾਰੇ ਗਿਫ਼ਟਸ
ਜਿਹੜੀ ਫਿਲਮ ਵੇਖੀ ਓਹਦੇ ਟਿਕਟਸ
ਮੈਂ ਰੱਖੇ ਸਾਰੇ ਸਾਂਭਣੇ
[Chorus]
ਸੋਹਣੀਏ ਨੀ ਤੂੰ ਮੈਨੂੰ ਸਮਝ ਨਾ ਪੈ
ਦੁਨੀਆਂ ਦੀਆਂ ਨੀ ਤੂੰ ਗੱਲਾਂ ਵਿੱਚ ਆਈ
ਤੇ ਤੂੰ ਮੈਨੂੰ ਛੱਡ ਗਈ ਤੇ ਮੁੱਕਾ ਹੱਡ ਗਈ
ਤੇਰੇ ਮੇਰੇ ਪਿਆਰ ਨੂੰ
[Verse 3]
ਇਕ ਗੱਲ ਦੱਸ ਜ਼ਰਾ ਆਵੇਂ ਕਦੀ ਬੇਵਜਾਹ
ਕੀਤੇ ਤੇਰੇ ਜ਼ੇਹਨ ਵਿਚ ਬੈਕ ਇਨ ਦਾ ਬ੍ਰੇਨ ਵਿਚ
ਆਇਆ ਹੋਵੇ ਇਹ ਸਵਾਲ ਕਿਹੜੇ ਹਾਲਾਂ ਵਿੱਚ ਬਿਲਾਲ
ਕੀਤੀ ਹੋਵੇ ਬੰਦ ਤੂੰ ਮੈਨੂੰ ਮਿਲਾਕੇ ਕਾਲ
[Verse 4]
ਕਦੇ ਕਿਸੇ ਮੋੜ ਤੇ ਰਾਹ ਜਾਂਦੇ ਖਾਲੀ ਕਿਸੇ ਰੋਡ ਤੇ
ਲਾਇਆ ਹੋਵੇ ਮੇਰਾ ਸੌਂਗ ਤੂੰ ਕੱਲੀਆਂ ਰਿਪੀਟ ਵਾਲੇ ਮੋਡ ਤੇ
ਅੱਧੀ-ਅੱਧੀ ਰਾਤ ਵਿੱਚ ਭੁੱਲੀ ਹੋਈ ਯਾਦ ਵਿੱਚ
ਆਇਆ ਤੈਨੂੰ ਯਾਦ ਮੈਂ ਆਇਆ ਤੈਨੂੰ ਯਾਦ ਮੈਂ
[Outro]
ਬੇਸ ਹੰਜੂ ਤੇ ਵਿਛੋੜੇ ਵੇ
ਜੋ ਮੇਰੇ ਲਈ ਤੂੰ ਛੱਡੇ ਵੇ
ਵੇਖੀ ਦੇਰ ਨਾ ਬਹੁਤੀ ਲਾ ਦੇਵੀ
ਕੀਤੇ ਸ਼ਾਮਾਂ ਨਾ ਤੁਮ ਪਾ ਦੇਵੀ
ਦਿਨ ਜ਼ਿੰਦਗੀ ਦੇ ਥੋੜ੍ਹੇ ਵੇ
Written by: Bilal Saeed
instagramSharePathic_arrow_out􀆄 copy􀐅􀋲

Loading...