album cover
See U
533
Pop
See U was released on November 1, 2024 by 8117043 Records DK2 as a part of the album See U - Single
album cover
Release DateNovember 1, 2024
Label8117043 Records DK2
Melodicness
Acousticness
Valence
Danceability
Energy
BPM146

Music Video

Music Video

Credits

COMPOSITION & LYRICS
Dominik Wirsching
Dominik Wirsching
Songwriter
Ryan Ley
Ryan Ley
Songwriter
Miguel Adrian Matos Mora
Miguel Adrian Matos Mora
Songwriter
Tajender Singh Chahal
Tajender Singh Chahal
Songwriter
PRODUCTION & ENGINEERING
Young Taylor
Young Taylor
Producer
Tajender Singh Chahal
Tajender Singh Chahal
Mastering Engineer

Lyrics

ਦਿਲ ਚ ਸਵਾਲ ਕਿੰਨੇ
ਪੁੱਛਾਂ ਕਿੱਦਾਂ ਮੈਂ ਕਿਵੇ
ਕਿੰਨਾ ਤੈਨੂੰ ਮੈਂ ਚਾਵਾਂ
ਬਾਕੀ ਤਾਂ ਸਬਨੂੰ ਦਿੱਸੇ
ਤੂੰ ਹੀ ਏ ਜਾਨ ਸਾਡੀ
ਸਾਥੋਂ ਹੁਣ ਸੰਗ ਕਾਹਦੀ
ਲਫ਼ਜ਼ਾਂ ਦੀ ਲੋੜ ਹੀ ਨਾ
ਆਖਾਂ ਦੱਸਾਂ ਤੂੰ ਰਾਜ਼ੀ
ਜਦੋ ਦਾ ਵੇਖਿਆ ਇਹ
ਦਿਲ ਰਹੇ ਆ ਸਾਂਭ ਨੀ
ਦੱਸਾ ਕਿ ਤੈਨੂੰ
ਸਾਨੂੰ ਤੇਰੇ ਨਾ ਪਿਆਰ ਨੀ
ਹਰ ਪਲ ਵੀ ਆਉਂਦਾ ਸਾਨੂੰ
ਹੋਰ ਨਾ ਖਿਆਲ ਕੋਈ
ਕਯੂ ਹੱਸੇ, ਵੇਖੇ ਤੂੰ ਏਦਾਂ
ਸਾਨੂੰ ਕਿ ਇਹ ਪਤਾ
ਤੇਰੇ ਬਿਨਾ ਨੀ ਏ, ਤੇਰੇ ਬਿਨਾ ਕਿ ਇਹ
ਤੂੰ ਹੀ ਹੈ ਓਹ ਸਾਡੇ, ਜੀਣੇ ਦੀ ਇਹ ਵਜ੍ਹਾ
ਤੇਰੇ ਬਿਨਾ ਨੀ ਏ, ਤੇਰੇ ਬਿਨਾ ਕਿ ਇਹ
ਤੂੰ ਹੀ ਬਣ ਓ ਸਾਡੇ ਜੀਣੇ ਦੀ ਇਹ ਵਜ੍ਹਾ
ਤੇਰੇ ਬਿਨਾ ਨੀ ਏ, ਤੇਰੇ ਬਿਨਾ ਕਿ ਇਹ
ਤੂੰ ਹੀ ਹੈ ਓਹ ਸਾਡੇ, ਜੀਣੇ ਦੀ ਇਹ ਵਜ੍ਹਾ
ਤੇਰੇ ਬਿਨਾ ਨੀ ਏ, ਤੇਰੇ ਬਿਨਾ ਕਿ ਇਹ
ਤੂੰ ਹੀ ਬਣ ਓ ਸਾਡੇ ਜੀਣੇ ਦੀ ਇਹ ਵਜ੍ਹਾ
ਜ਼ਿੰਦਗੀ ਏ ਅਧੂਰੀ
ਤੇਰੇ ਬਿਨਾ ਨੀ ਪੂਰੀ
ਨਖਰੇ ਗੁੱਸੇ ਅਦਾ-ਵਾਂ
ਕਿੰਨਾ ਮੈਂ ਤੈਨੂੰ ਚਾਵਾਂ
ਕਦੇ ਤਾਂ ਕਰ ਪਿਆਰ
ਪੁਛ ਸਾਡਾ ਤੂੰ ਹਾਲ
ਤੱਕੇ ਨਾ ਸਾਡੇ ਵੱਲ ਤੂੰ
ਗੁੱਸਾ ਕਿ ਇਹ ਪਿਆਰ
ਦਿਲ ਨੂੰ ਜੋ ਮੋਹ ਲੇ ਐਸਾ
ਯਾਰ ਹੋਣਾ ਚਾਹੀਦਾ
ਖਿਆਲਾਂ ਤੋਂ ਪਰੇ ਆਲਾ
ਪਿਆਰ ਹੋਣਾ ਚਾਹੀਦਾ
ਕਦਰਾਂ ਕਿ ਕਰਨ
ਐਤਬਾਰ ਹੋਣਾ ਚਾਹੀਦਾ
ਜੋ ਨੇੜੇ, ਦਿਲ ਤੇ ਤੇਰੇ
ਸਾਨੂੰ ਕਿ ਇਹ ਪਤਾ
ਤੇਰੇ ਬਿਨਾ ਨੀ ਏ, ਤੇਰੇ ਬਿਨਾ ਕਿ ਇਹ
ਤੂੰ ਹੀ ਹੈ ਓਹ ਸਾਡੇ, ਜੀਣੇ ਦੀ ਇਹ ਵਜ੍ਹਾ
ਤੇਰੇ ਬਿਨਾ ਨੀ ਏ, ਤੇਰੇ ਬਿਨਾ ਕਿ ਇਹ
ਤੂੰ ਹੀ ਬਣ ਓ ਸਾਡੇ ਜੀਣੇ ਦੀ ਇਹ ਵਜ੍ਹਾ
ਤੇਰੇ ਬਿਨਾ ਨੀ ਏ, ਤੇਰੇ ਬਿਨਾ ਕਿ ਇਹ
ਤੂੰ ਹੀ ਹੈ ਓਹ ਸਾਡੇ, ਜੀਣੇ ਦੀ ਇਹ ਵਜ੍ਹਾ
ਤੇਰੇ ਬਿਨਾ ਨੀ ਏ, ਤੇਰੇ ਬਿਨਾ ਕਿ ਇਹ
ਤੂੰ ਹੀ ਬਣ ਓ ਸਾਡੇ ਜੀਣੇ ਦੀ ਇਹ ਵਜ੍ਹਾ
Written by: Dominik Wirsching, Miguel Adrian Matos Mora, Ryan Ley, Tajender Singh Chahal
instagramSharePathic_arrow_out􀆄 copy􀐅􀋲

Loading...