album cover
Adrenaline Rush
album cover
Adrenaline Rush was released on October 31, 2024 by Adarsh Singh as a part of the album Adrenaline Rush - Single
October 31, 2024
LabelAdarsh Singh
BPM72
Melodicness
Acousticness
Valence
Danceability
Energy

Music Video

Music Video

Lyrics

ਜਦੋ ਹੁੰਦੇ ਆ ਨੀ ਗੱਡੀ ਵਿੱਚ 4 ਯਾਰ ਨੀ
ਬਿੱਲੋ ਮੌਤ ਨਾਲ ਖੇਡ ਦੇ ਆ ਪਿਆਰ ਨਾਲ ਨੀ
ਗੀਅਰ ਡਾਊਨ ਏਸੀ ਲੋ ਗੱਡੀ ਹੁੰਦੀ ਨੀ ਸਲੋ
ਗਾਣੇ ਮੂਸੇ ਦਾ ਆ ਲਾਕੇ ਮੈਚ ਕਰਦੇ ਫਲੋ
ਬਲੋ ਹੁੰਦੇ ਮਾਈਂਡ ਜਦੋ ਕਰਾਂ ਓਵਰਟੇਕ
ਚੀਕਾਂ ਮਾਰੇ ਟਾਇਰ ਜਦੋ ਲਾਉਣੇ ਆ ਬ੍ਰੇਕ
ਬ੍ਰੇਕ ਹੁੰਦੇ ਲਾਅ ਜਦੋ ਤੁਰਦੇ ਆ ਸੜਕਾਂ ਤੇ
ਆਉਂਦੀ ਗੱਡੀ ਦੇਖ ਮਾਮੇ ਹੋਜਾਂਦੇ ਆ ਸ਼ੇਕ
ਮੇਰੇ ਨੌਹ ਵਰਗੇ ਭੀ ਹੈ ਨੀ ਪੰਗਾ ਜੇਹੜੇ ਲੈਣ ਨੀ
ਲਾਈਨ 'ਚ ਲਗਾਦੂ ਮੈਨੂੰ ਮਾੜਾ ਜੇਹੜੇ ਕਹਿਣ ਨੀ
ਸਹੇਲੀ ਨੂੰ ਤੂੰ ਸਾਂਭ ਕਾਕਾ ਬਣੀ ਫਿਰੇ ਫੈਨ ਨੀ
ਹਿੱਕ ਉੱਤੇ ਮੈਥੋਂ ਵੀਰੇ ਮੰਗਦੀ ਆ ਸਾਈਨ ਨੀ
ਕਹਿੰਦੀ 24 ਘੰਟੇ ਅੱਖ ਉੱਤੇ ਚਸ਼ਮੇ ਕੂ ਲਾਏ
ਮੈਂ ਕਿਹਾ ਮਾਲ ਚੱਲੇ ਬੀਬਾ ਓਹ ਹੀ ਤਾਰੋ ਪਾਰ ਆਏ
ਤੈਥੋਂ ਭੱਜਦੀ ਮੰਡੀਰ ਫਿਰਦੇ ਕੂ ਘਬਰਾਏ
ਬੀਬਾ ਲੱਕ ਉੱਤੇ 32 ਦਾ ਆ ਬੋਰ ਅੱਸੀ ਪਾਏ
ਦਾਏ ਬਾਏ ਨਈਓ ਹੁੰਦੇ ਜਦੋ ਖੜ੍ਹ'ਦੇ ਆ ਤੰਨ ਕੇ
ਨਾਲ ਦੇ ਨੇ ਰਹਿੰਦੇ ਆ ਬੰਦਿਆਂ ਨੂੰ ਬੰਨ੍ਹ ਕੇ
ਹੇਟਰਾਂ ਨੂੰ ਕਹਿੰਦਾ ਆਕੇ ਵੱਜੋ ਮੇਰੇ ਡੈਸ਼ ਤੇ
ਦਿਲ ਚ ਬਿਠਾਉਣਾ ਦਿਲੋਂ ਬਾਈ ਜੇਹੜੇ ਮੰਨ ਦੇ
ਕਿੰਨੀ ਕੇ ਚੜਾਈ ਆ ਪੰਜਾਬ ਵਿੱਚ ਦੇਖਲੀ ਨੀ
ਮਾਝੇ ਆਲੇ ਭਾਉ ਭਾਉ ਕਹਿੰਦੇ ਥੱਕਦੇ ਨੀ
ਮਾਲਵੇ ਦੋਆਬਿਆਂ ਨਾ ਪਿਆਰ ਦਿਲੋਂ ਮੈਨੂੰ
ਤਾਹੀ ਕਰਨ ਤੇ ਸਿੱਧੂ ਸੁਨ ਪੱਟੂ ਕਦੇ ਅਕਦੇ ਨੀ
ਉਂਗਲਾਂ ਤੇ ਚੱਕੀ ਫਿਰੇ ਮੁੰਡਾ ਪੂਰਾ ਸ਼ਹਿਰ ਨੀ
ਖਾਦੀ ਕਾਲੀ ਮੱਠੀ ਤਾਈਓ ਚੱਲਦੀ ਆ ਲਹਿਰ ਨੀ
ਮਾਮੇਆ ਤੋਂ ਜਾਕੇ ਸਾਡੇ ਬਾਰੇ ਪੁੱਛਲੇ ਨੀ ਬਿੱਲੋ
ਸ਼ਹਿਰ ਤੇਰੇ ਕਿੰਨਿਆਂ ਨਾ ਚੱਲਦੇ ਆ ਵੈਰ ਨੀ
ਸਾਨੂੰ ਵੀ ਨੀ ਪਤਾ ਕਿੱਥੇ ਮਿਲੂ ਯਮਰਾਜ
ਤਾਂਈਓਂ ਨਿਕਲਦੇ ਘਰੋਂ ਬਾਹਰ ਤਿਆਰ ਨਾਲ ਨੀ
ਜਦੋ ਹੁੰਦੇ ਆ ਨੀ ਗੱਡੀ ਵਿੱਚ 4 ਯਾਰ ਨੀ
ਬਿੱਲੋ ਮੌਤ ਨਾਲ ਖੇਡ ਦੇ ਆ ਪਿਆਰ ਨਾਲ ਨੀ
ਗੀਅਰ ਡਾਊਨ ਏਸੀ ਲੋ ਗੱਡੀ ਹੁੰਦੀ ਨੀ ਸਲੋ
ਗਾਣੇ ਆਦਰਸ਼ ਦੇ ਲਾਕੇ ਮੈਚ ਕਰਲਾ ਫਲੋ
ਬਾਡੀ ਉੱਤੇ ਫੁੱਲ ਮੇਰੇ ਆਈਸੀ ਆਈਸੀ ਬਿੱਲੋ
ਜ਼ਿੰਦਗੀ ਆ ਜੂਆ ਮੇਰੀ ਡਾਇਸੀ ਡਾਇਸੀ
ਵਿੱਪ ਥੱਲੇ ਆ ਨੀ ਮੇਰੇ ਫੁੱਲ ਪ੍ਰਾਈਸੀ ਪ੍ਰਾਈਸੀ
ਵਿੱਚ ਬੈਠਣ ਨੂੰ ਕੁੜੀਆਂ ਨੇ ਸਾਈਕੀ ਸਾਈਕੀ
ਨਾਲੇ ਪੈਰਾਂ ਵਿੱਚ ਪੈਰ ਮੇਰੇ ਨਾਈਕੀ ਨਾਈਕੀ
ਰੱਖਣ ਬੀਟ ਉੱਤੇ ਲੱਟ ਜਿਵੇਂ ਮਾਈਕੀ ਮਾਈਕੀ
ਮੈਥੋਂ ਕਰ ਨਾ ਤੂੰ ਗੱਲਾਂ ਕੋਈ ਬਹਿਕੀ ਬਹਿਕੀ
ਕਿੱਤੇ ਸੱਟ ਨਾ ਲਵਾਲੀ ਮੁੰਡਾ ਸਪਾਈਕੀ ਸਪਾਈਕੀ
Written by: Adarsh Singh and SIDD, Siddhant Devgun
instagramSharePathic_arrow_out􀆄 copy􀐅􀋲

Loading...