album cover
Not Sure
album cover
00:00
00:10
00:25
00:40
00:45
00:55
01:00
01:15
01:30
01:45
02:05
02:25
02:30
00:00
02:36
Past 7 Days
Not Sure was discovered most frequently at around 1 minutes and 30 seconds into the song during the past week

Lyrics

ਸੂਟਾਂ ਦੀ ਸ਼ੌਕੀਨ ਆ ਤੇ ਲੈ ਦੂੰਗਾ
ਤਾਰੀਫ਼ਾਂ ਦੀ ਸ਼ੌਕੀਨ ਆ ਤੇ ਕਹਿ ਦੂੰਗਾ
ਮੈਂ ਪਿੱਛੇ ਹੱਟਣਾ ਨਈਂ ਮਾੜਿਆਂ ਰਾਹਵਾਂ ਤੋਂ
ਉਹਨੂੰ ਜਦੋਂ ਦਵਾਂ, ਚੰਗੀ ਰਾਏ ਦੇਊਂਗਾ
ਮੈਂ ਪੀਤੀ ਵੀ ਨਈਂ ਹੁੰਦੀ, ਲੱਗਾ sober ਵੀ ਨਾ
ਮੈਂ ਚੰਗਾ ਵੀ ਨਈਂ ਆਂ, ਪਰ loafer ਵੀ ਨਾ
ਉਹ ਜਿਵੇਂ ਰਹਿੰਦੀ ਆ ਗਵਾਚੀ ਮੇਰੇ ਪਿੱਛੇ
ਮੈਂ ਵੀ ਜਾਨਣਾ ਚਾਹੁੰਦਾ ਆਂ, ਮੇਰਾ ਦਿਲ ਕਦੋਂ ਖੋਏਗਾ? (ਹੋ)
ਸਾਰੀ ਦੁਨੀਆਂ ਨੂੰ ਪਿਆਰ ਹੋਇਆ
ਮੈਨੂੰ ਕਦੋਂ ਹੋਏਗਾ? (ਮੈਨੂੰ ਕਦੋਂ ਹੋਏਗਾ?)
ਸਾਰੀ ਦੁਨੀਆਂ ਨੂੰ ਪਿਆਰ ਹੋਇਆ
ਮੈਨੂੰ ਕਦੋਂ ਹੋਏਗਾ? (ਹੋ)
ਮੇਰੇ hood ਦੀਆਂ ਗਲ਼ੀਆਂ teacher ਮੇਰੀਆਂ
ਅੱਖਾਂ ਗਹਿਰੀਆਂ ਨੇ, ਪਰ ਨਈਂ cheater ਮੇਰੀਆਂ
.32 bore ਦਾ brand Malhotra ਆ Son
ਇੱਕ ਹੱਥ ਤੇਰਾ ਹੱਥ, ਦੂਜੇ ਹੱਥ handgun
ਮੈਨੂੰ red ਵਿੱਚ ਲੱਗਦੀ ਆਂ Red Velvet
ਮੈਨੂੰ ਸੁਲਫ਼ੇ ਦੀ ਲਾਟ ਵਾਂਗੂ ਕਰੀ ਜਾਵੇਂ hit
ਡਰ ਲੱਗਦਾ tattoo ਤੋਂ, ਹਜੇ ਮਹਿੰਦੀ ਨਾਲ਼ ਲਿਖੇ
'ਤੇ ਮੈਂ ਸਾਮ੍ਹਣੇ ਨਈਂ ਆਇਆ ਤਾਂ ਵੀ ਖਾਂਦੀ ਆ ਭੁਲੇਖੇ
ਉਹਦੀਆਂ ਸਹੇਲੀਆਂ ਨੇ ਜਦੋਂ ਪੁੱਛਣਾ
ਹੋਰ ਕਿਸੇ 'ਤੇ ਨਈਂ ਜਾਣਾ ਸ਼ੱਕ ਮੇਰੇ ਉੱਤੇ ਜਾਏਗਾ (ਹੋ)
ਸਾਰੀ ਦੁਨੀਆਂ ਨੂੰ ਪਿਆਰ ਹੋਇਆ
ਮੈਨੂੰ ਕਦੋਂ ਹੋਏਗਾ? (ਮੈਨੂੰ ਕਦੋਂ ਹੋਏਗਾ?)
ਸਾਰੀ ਦੁਨੀਆਂ ਨੂੰ ਪਿਆਰ ਹੋਇਆ
ਮੈਨੂੰ ਕਦੋਂ ਹੋਏਗਾ? (ਹੋ)
ਸਾਰੀ ਦੁਨੀਆਂ ਨੂੰ ਪਿਆਰ ਹੋਇਆ
ਮੈਨੂੰ ਕਦੋਂ ਹੋਏਗਾ?
(ਮੈਨੂੰ ਕਦੋਂ ਹੋਏਗਾ? ਹੋ)
ਨੀ, ਮੈਂ ਬੜਾ Indonesia 'ਚ ਸੋਨਾ ਦੱਬਿਆ
ਸੁੱਤੇ ਹੁੰਦਿਆਂ ਵੀ ਇੱਕ ਅੱਖ ਰਹਿੰਦੀ ਛੱਤ 'ਤੇ
ਸ਼ਹਿਰ ਤੇਰੇ ਡਾਕੇ ਵੀ ਮੈਂ ਮਾਰਦਾ ਰਹਿਣਾ ਆਂ
ਮੁੰਡਾ ਨਹਿਰਾਂ 'ਚ ਸਮੁੰਦਰੀ ਜਹਾਜ ਡੱਕ ਲਏ
ਨੀ, ਮੈਂ ਤੇਰੇ ਉੱਤੋਂ ਵਾਰ ਦਾਂ ਜਹਾਨ ਲੁੱਟ ਕੇ
ਜਦੋਂ ਖਰਚੇਂਗੀ, ਖਰਚੀਂ ਨਾ ਮੈਨੂੰ ਪੁੱਛ ਕੇ
ਮੈਨੂੰ ਦੱਸ ਦੇ, ਕਢਾਉਣਾ ਕਿਹੜਾ ਕੰਮ ਫਸਿਆ
ਮੁੰਡਾ ਘੱਟ ਵੀ ਨਈਂ, ਬਿੱਲੋ, ਚੰਗੇ ਅਫ਼ਸਰ ਤੋਂ
ਆਉਣੇ ਕੀ ਸੁਨੇਹੇ, ਉੱਥੇ ਚਿੱਠੀ ਵੀ ਨਈਂ ਆਉਂਦੀ
ਬਹਿ ਕੇ ਗੱਲ ਜਿਹੜੇ ਕਰਦਾ ਮੈਂ ਦਫ਼ਤਰ ਤੋਂ
ਡਰੀਂ bill ਤੋਂ ਨਾ, ਸੋਹਣੀਏ, club ਆਪਣਾ
ਡੱਬ ਵਿੱਚ ਲੱਗਾ ਆ stub ਆਪਣਾ
ਉਹ ਜਿਵੇਂ ਰਹਿੰਦੀ ਆ ਨੀ ਟੌਰ੍ਹ ਕੱਢ ਕੇ
"ਅੱਜ ਬੜਾ ਸੋਹਣਾ ਲੱਗਦਾ ਆ", ਮੈਨੂੰ ਕੌਣ ਕਹੇਗਾ? (ਹੋ)
ਸਾਰੀ ਦੁਨੀਆਂ ਨੂੰ ਪਿਆਰ ਹੋਇਆ
ਮੈਨੂੰ ਕਦੋਂ ਹੋਏਗਾ? (ਮੈਨੂੰ ਕਦੋਂ ਹੋਏਗਾ?)
ਸਾਰੀ ਦੁਨੀਆਂ ਨੂੰ ਪਿਆਰ ਹੋਇਆ
ਮੈਨੂੰ ਕਦੋਂ ਹੋਏਗਾ? (ਹੋ)
ਸਾਰੀ ਦੁਨੀਆਂ ਨੂੰ ਪਿਆਰ ਹੋਇਆ
ਮੈਨੂੰ ਕਦੋਂ ਹੋਏਗਾ?
(ਮੈਨੂੰ ਕਦੋਂ ਹੋਏਗਾ? ਹੋ)
(Gur Sidhu music)
(ਮੈਨੂੰ ਕਦੋਂ ਹੋਏਗਾ? ਹੋ)
Written by: Gur Sidhu, Rajnarind Singh
instagramSharePathic_arrow_out􀆄 copy􀐅􀋲

Loading...