album cover
Taur Tappa
48
World
Taur Tappa was released on November 18, 2024 by Two Bros Music as a part of the album Thanku Jatta - EP
album cover
Release DateNovember 18, 2024
LabelTwo Bros Music
Melodicness
Acousticness
Valence
Danceability
Energy
BPM83

Music Video

Music Video

Lyrics

Wky Here
ਹੋ, ਨਜ਼ਰੋਂ ਬਚਾਉਣ ਨਾਲ਼ ਜੋ ਦੁਆਵਾਂ ਨੇ
ਸੋਹਣੇ ਤੇ ਸੁਨੱਖੇ ਪੁੱਤ ਜੰਮੇਂ ਮਾਵਾਂ ਨੇ
ਚੰਗਾ time ਦੱਸੇ ਗੁੱਟ ਆਲ਼ੀ, ਗੋਰੀਏ
24-7 ਈਦ ਤੇ ਦੀਵਾਲੀ, ਗੋਰੀਏ
ਹੋ, ਮਾੜਾ ਬੰਦਾ ਖੜ੍ਹਿਆ ਨਹੀਂ ਅੱਜ ਤੱਕ ਕੋਲ਼ੇ
ਤੇ ਦੂਜੀ, ਬਿੱਲੋ, ਮਾੜੀ ਕੋਈ ਚੀਜ਼ ਨਹੀਂ ਪਾਈ
ਹੋ, ਟੌਹਰ-ਟੱਪਾ ਰੁੱਸ ਜੂਗਾ ਜੱਟ ਨਾਲ਼ ਨੀ
ਹੋ ਕੇ ਜੇ ਤਿਆਰ, ਕੁੜੇ, ਗੇੜੀ ਨਾ ਲਾਈ
ਟੌਹਰ-ਟੱਪਾ ਰੁੱਸ ਜੂਗਾ ਜੱਟ ਨਾਲ਼ ਨੀ
ਹੋ ਕੇ ਜੇ ਤਿਆਰ, ਕੁੜੇ, ਗੇੜੀ ਨਾ ਲਾਈ
ਹੋ, ਗੱਡਖ਼ਾਨਾ ਜੱਟਾਂ ਦੇ ਬ੍ਰਾਂਡਿਆਂ ਦੀ ਸ਼ਾਨ ਨੀ
ਸਰਕਾਰੇ-ਦਰਬਾਰੇ ਨਿੱਤ ਰਹਿੰਦਾ ਆਉਣ-ਜਾਣ ਨੀ
ਹੋਰ ਕੀ ਤੈਨੂੰ ਮੈਂ ਗੱਲ ਬਾਹਲ਼ੀ ਦੱਸਾਂ, ਗੋਰੀਏ ਨੀ
ਦੱਬ ਲੈਣੀ ਜੱਟਾਂ ਨੇ ਮੋਹਾਲੀ ਦੱਸਾਂ, ਗੋਰੀਏ
5:00 ਆਲ਼ੀ ਮਹਿਫ਼ਿਲ ਨੂੰ ready ਹੋ ਗਿਆ
ਘੜੀ ਉੱਤੇ ਦੇਖ ਹਜੇ ਵੱਜੇ ਨੇ 2:30
ਹੋ, ਟੌਹਰ-ਟੱਪਾ ਰੁੱਸ ਜੂਗਾ ਜੱਟ ਨਾਲ਼ ਨੀ
ਹੋ ਕੇ ਜੇ ਤਿਆਰ, ਕੁੜੇ, ਗੇੜੀ ਨਾ ਲਾਈ
ਟੌਹਰ-ਟੱਪਾ ਰੁੱਸ ਜੂਗਾ ਜੱਟ ਨਾਲ਼ ਨੀ
ਹੋ ਕੇ ਜੇ ਤਿਆਰ, ਕੁੜੇ, ਗੇੜੀ ਨਾ ਲਾਈ
ਹੋ, ਜੱਟ ਦੀ ਚੜ੍ਹਾਈ ਕੋਲ਼ੋਂ ਖਾਈ ਜਾਂਦੇ ਖ਼ਾਰ ਨੀ
ਮਿੱਟੀ ਵਾਂਗੂ ਝਾੜ ਦਿੱਤੇ ਜਾਲ੍ਹੀ ਜਿਹੇ ਯਾਰ ਨੀ
ਮੱਚਦੇ ਨੇ, ਬਿੱਲੋ, ਹਾਲ਼ੇ ਹੋਰ ਮੈਂ ਮਚਾਉਣੇ ਆਂ
ਸੋਚਿਆ ਨਹੀਂ ਹੋਣਾ, ਨੀ ਜੋ ਲੀੜੇ-ਲੱਤੇ ਪੌਣੇ ਆਂ
Chajle ਦੇ Satti ਨਾਲ਼ ਖੜ੍ਹਾ, ਜੱਟੀਏ
Gopi ਸਰਪੰਚ ਮੇਰਾ ਵੱਡਾ ਜੋ ਬਾਈ
ਹੋ, ਟੌਹਰ-ਟੱਪਾ ਰੁੱਸ ਜੂਗਾ ਜੱਟ ਨਾਲ਼ ਨੀ
ਹੋ ਕੇ ਜੇ ਤਿਆਰ, ਕੁੜੇ, ਗੇੜੀ ਨਾ ਲਾਈ
ਟੌਹਰ-ਟੱਪਾ ਰੁੱਸ ਜੂਗਾ ਜੱਟ ਨਾਲ਼ ਨੀ
ਹੋ ਕੇ ਜੇ ਤਿਆਰ, ਕੁੜੇ, ਗੇੜੀ ਨਾ ਲਾਈ
ਸ਼ੌਕਾਂ ਅੱਗੇ ਜੱਟ ਕਦੇ ਦੇਖਦੇ ਨਾ ਨੋਟ ਨੀ
ਅਰਬੀ ਜਿਹੇ ਘੋੜੇ, ਹੁਣੇ ਹੋਏ import ਨੀ
ਲੱਖ-ਲੱਖ ਸ਼ਰਤਾਂ 'ਤੇ ਖੜ੍ਹੇ ਪੈਰ 'ਡਾਦੀਏ
ਉਹ ਚੀਜ਼ ਸਾਡੀ ਹੋ ਜਾਏ, ਜਿਹਤੇ ਅਸੀਂ ਹੱਥ ਲਾ ਦੀਏ
ਪਾ ਲਈਏ ਹੱਥ ਅਸੀਂ ਅੜੀ ਚੀਜ਼ ਨੂੰ
ਨਾ, ਗੱਭਰੂ, ਨੇ ਟੋਪੀ ਕਦੇ ਕਿਸੇ ਨੂੰ ਪਾਈ
ਹੋ, ਟੌਹਰ-ਟੱਪਾ ਰੁੱਸ ਜੂਗਾ ਜੱਟ ਨਾਲ਼ ਨੀ
ਹੋ ਕੇ ਜੇ ਤਿਆਰ, ਕੁੜੇ, ਗੇੜੀ ਨਾ ਲਾਈ
ਟੌਹਰ-ਟੱਪਾ ਰੁੱਸ ਜੂਗਾ ਜੱਟ ਨਾਲ਼ ਨੀ
ਹੋ ਕੇ ਜੇ ਤਿਆਰ, ਕੁੜੇ, ਗੇੜੀ ਨਾ ਲਾਈ
ਹੋਏ!
Written by: Gurpreet Singh, Satti Chhajla
instagramSharePathic_arrow_out􀆄 copy􀐅􀋲

Loading...