album cover
Tere Naal
687
World
Tere Naal was released on July 11, 2025 by Two Bros Music as a part of the album Tere Naal - Single
album cover
Release DateJuly 11, 2025
LabelTwo Bros Music
Melodicness
Acousticness
Valence
Danceability
Energy
BPM87

Credits

PERFORMING ARTISTS
Nav Brar
Nav Brar
Performer
Mannat Noor
Mannat Noor
Performer
Vicky Dhaliwal
Vicky Dhaliwal
Performer
COMPOSITION & LYRICS
Vicky Dhaliwal
Vicky Dhaliwal
Lyrics
Master Mind
Master Mind
Composer
Gurpreet Singh
Gurpreet Singh
Composer
PRODUCTION & ENGINEERING
Gopi Sarpanch
Gopi Sarpanch
Producer

Lyrics

ਕੀ ਤੂੰ ਦਿਲ ਦੀ ਪੁੱਛਦੇ, same ਜਾ ਹਾਲ ਹੀ ਏ
ਸਾਹਾ ਵਾਗੂੰ ਤੇਰਾ ਬਸ ਖਿਆਲ ਹੀ ਏ
ਭਾਵੇ ਜਿੰਨਾ ਮਰਜੀ ਲੜਲੈ, ਵੇ ਰਹਿਣਾ ਤੇਰੇ ਨਾਲ ਹੀ ਏ
ਭਾਵੇ ਜਿੰਨਾ ਮਰਜੀ ਲੜਲੈ, ਨੀ ਰਹਿਣਾ ਤੇਰੇ ਨਾਲ ਹੀ ਏ
ਦਿਲ ਵਿੱਚ ਥੋਨੂੰ ਰੱਖਿਆ ਸਿਰ ਤੇ ਕਿਓ ਚੜਦੇ
ਸਾਡੀ ਨਿੱਕੀ-ਨਿੱਕੀ ਗੱਲ ਦਾ ਗੁੱਸਾ ਕਿਓ ਕਰਦੇ
ਮੰਗਦੀ ਆ ਸੂਟ ਕਿਹੜਾ ਜਾਨ ਮੰਗਦੀ
ਝਾਜਰਾ ਦਾ ਜੋੜਾ ਵੇ ਰਕਾਨੇ ਮੰਗਦੀ
ਸੋਪਿੰਗਾਂ ਨੂੰ ਜੱਟ ਕਦੇ ਨਾਹ ਨਾ ਕਰੇ
ਖਰਚੇ ਦੀ ਕਦੇ ਪਰਵਾਹ ਨਾ ਕਰੇ
ਜਦ ਗੱਲ ਕੋਕੇ ਦੀ ਕਰਦੀ ਵੇ ਦਿੰਨਾ ਟਾਲ ਹੀ ਏ
ਨਖਰਾ ਤੇਰਾ ਸੱਚੀ ਬੜਾ ਕਮਾਲ ਹੀ ਏ
ਭਾਵੇ ਜਿੰਨਾ ਮਰਜੀ ਲੜਲੈ, ਵੇ ਰਹਿਣਾ ਤੇਰੇ ਨਾਲ ਹੀ ਏ
ਭਾਵੇ ਜਿੰਨਾ ਮਰਜੀ ਲੜਲੈ, ਨੀ ਰਹਿਣਾ ਤੇਰੇ ਨਾਲ ਹੀ ਏ
ਜੱਟੀ ਹਰ ਇੱਕ ਜਨਮ 'ਚ ਤੈਨੂੰ ਰੱਬ ਤੋ ਮੰਗੀ ਜਾਦੀ ਆ
ਹੋਰ ਕੀ ਜੱਟੀਏ ਚਾਹੀਦਾ ਸਾਡੀ ਸੋਹਣੀ ਲੰਘੀ ਜਾਦੀ ਆ
ਇੱਕ ਟਾਹਲੀ ਫੁੱਲ ਅਸੀ ਦੋ ਸੱਜਣਾ
ਆਉਦਾ ਕਦੇ ਕਦੇ ਗੁੱਸਾ ਕਦੇ ਮੋਹ ਸੱਜਣਾ
ਹੋਰਾ ਦੀ life ਕਿੱਥੇ ਮੇਰੇ ਵਰਗੀ
ਆਹ ਮਿਲਗੀ ਜੋ ਗੱਭਰੂ ਨੂੰ ਤੇਰੇ ਵਰਗੀ
ਮਾਣ ਮੇਰਾ ਤਾ ਵਿੱਕੀ ਧਾਲੀਵਾਲ ਹੀ ਏ
ਪਿੰਡ ਰਸੋਲੀ ਵਾਲਾ ਬਾਕਮਾਲ ਹੀ ਏ
ਭਾਵੇ ਜਿੰਨਾ ਮਰਜੀ ਲੜਲੈ, ਵੇ ਰਹਿਣਾ ਤੇਰੇ ਨਾਲ ਹੀ ਏ
ਭਾਵੇ ਜਿੰਨਾ ਮਰਜੀ ਲੜਲੈ, ਨੀ ਰਹਿਣਾ ਤੇਰੇ ਨਾਲ ਹੀ ਏ
ਵੈਸੇ ਮੋਜਾ ਕਰਦੀ ਨਖਰੋ ਵੇ ਕੋਈ ਥੋੜ ਨਹੀ
ਸਾਡੀ ਜੋੜੀ ਵਰਗੀ ਜੋੜੀ ਜੱਟੀਏ ਹੋਰ ਨਹੀ
ਨਿੱਕੇ ਨਿੱਕੇ ਸੌਕਾਂ ਦੀ ਵੇ ਪੱਟੀ ਹੋਈ ਆ
ਵੱਧ ਪੇਕਿਆ ਤੋ ਲਾਡਲੀ ਵੇ ਰੱਖੀ ਹੋਈ ਆ
ਸੁਰਖ ਬੁਲਾਂ ਚੋ ਹਾਂਜੀ ਹਾਂਜੀ ਆਖਕੇ
ਕੱਢ ਲੈਦੇ ਜਾਨ ਨਾ ਜੀ ਨਾ ਜੀ ਆਖਕੇ
ਚਿਰ ਤੋ pending ਮੇਰਾ ਇੱਕ ਸਵਾਲ ਹੀ ਏ
ਤੇਰੇ ਸੂਟਾ ਵਾਗੂੰ ਅੱਖ ਵੈਸੇ ਈ ਲਾਲ ਹੀ ਏ
ਭਾਵੇ ਜਿੰਨਾ ਮਰਜੀ ਲੜਲੈ, ਵੇ ਰਹਿਣਾ ਤੇਰੇ ਨਾਲ ਹੀ ਏ
ਭਾਵੇ ਜਿੰਨਾ ਮਰਜੀ ਲੜਲੈ, ਨੀ ਰਹਿਣਾ ਤੇਰੇ ਨਾਲ ਹੀ ਏ
Written by: Gurpreet Singh, Master Mind, Vicky Dhaliwal
instagramSharePathic_arrow_out􀆄 copy􀐅􀋲

Loading...