album cover
Warning Shots
album cover
Warning Shots was released on December 6, 2024 by White Fox as a part of the album Warning Shots - Single
December 6, 2024
LabelWhite Fox
BPM81
Melodicness
Acousticness
Valence
Danceability
Energy

Lyrics

ਗੰਨਾਂ ਨਾਲ ਭਰਿਆ ਬੈਗ ਸੋਣੀਏ ਨੀ ਐਲਵੀ ਦਾ
ਕੋਈ ਨਾ ਮੁਕ਼ਾਬਲਾ ਨੀ ਜੱਟ ਦੀ ਆਹ ਸ਼ੈਲਬੀ ਦਾ
ਓਹ ਮਾਰ ਮਾਰ ਗੋਲੀਆਂ ਨੀ ਕਰਦੇ ਸਮੋਕ ਨੀ
ਵੈਰੀਆਂ ਦੀ ਕਰਦੇ ਜ਼ੁਬਾਨ ਮੁੰਡੇ ਚੋਕ ਨੀ
ਓਹ ਕੱਕਾ ਘਰੋਂ ਚੱਕ ਲੈਣਗੇ
ਨੇਟ ਉੱਤੇ ਭੌਂਕ ਨੀ
ਦਿੱਸ ਤੇਰੀ ਲਾਈਫ ਕਰ ਦੇਣਗੇ ਕੋਈ ਸੌਂਗ ਨੀ
ਓਹ ਲਾਈਫ ਪੂਰੀ ਫਿਲਮੀ ਆਹ ਮੈਂ ਸਾਡਾ ਰੋਲ ਨੀ
ਓਹ ਸ਼ੂਟਰ ਆਹ ਰਹਿੰਦੇ ਸਾਡੇ ਓਨ ਪੇਅਰੋਲ ਨੀ
ਰਸ਼ੀਆ ਦੇ ਫਾਇਰ ਆਰਮ ਗੱਡੀਆਂ ਨੇ ਜਰਮਨ
ਰੱਖਿਆ ਸ਼ਿਕਾਰੀ ਕੁੱਤਾ ਫ਼ੜਦਾ ਨੀ ਗਰਦਨ
ਅੱਪ ਦਾ ਨੀ ਮੁੰਡਾ ਛੁਰੀ ਲੇਕੇ ਬਣਨਾ ਸਰਜਨ
ਲੱਕ ਬੰਨ੍ਹੇ ਕਾਲ ਡਿੱਗੀ ਚ ਨੇ ਰਾਉਂਡ ਦਰਜਨ
ਨੋ ਕੈਪ ਨੋ ਕਿਜ਼ੀ
ਮਾਲ ਚਲਿਆ ਫੇਰ ਯਾਰ ਹੋਇਆ ਡਿਜ਼ੀ
ਓਹ ਗੱਡੀ ਚ ਫੜ੍ਹ ਹੋਈ ਏ ਗਲਿਜ਼ੀ
ਓਹ ਕਾਹਤੋਂ ਰਹਿੰਦੀ ਖਿੱਝੀ
ਕੁਰੇ ਯਾਰ ਤੇਰਾ ਬਿਜ਼ੀ
ਓਹ ਮਿਹਨਤ ਹੀ ਕੀਤੀ
ਤਾਹੀਂ ਯਾਰ ਤੇਰਾ ਬਿਜ਼ੀ
ਡਿਪ੍ਰੈਸ਼ਨ ਆ ਜਿਹੜਾ ਮੈਨੂੰ ਸੌਣ ਨੀ ਦਿੰਦਾ
ਮੇਰੇ ਡੱਬ ਨਾਲ ਲੱਗਾ ਮੈਨੂੰ ਰੋਣ ਨੀ ਦਿੰਦਾ
ਇੱਕ ਬੇਬੇ ਦਾ ਪਿਆਰ ਨਸ਼ਾ ਲਾਉਣ ਨੀ ਦਿੰਦਾ
ਬੰਦਾ ਫੇਮਸ ਨਾ ਹੋਵੇ ਤਾਂ ਕੋਈ ਗੌਰ ਨੀ ਦਿੰਦਾ
ਹਰ ਮੋੜ ਤੇ ਆ ਲਾਈਫ ਮੈਨੂੰ ਕਰ ਦੀ ਆ ਟੈਸਟ
ਐਂਗਜ਼ਾਇਟੀ ਆ ਸਾਲੀ ਕਿੱਥੇ ਕਰਦੀ ਆ ਰੈਸਟ
ਕੱਲ੍ਹੇਂ ਬੈਠੇ ਐਨ ਤਾਂ ਕੱਦੇ ਕੱਦੇ
ਦੁੱਖ ਦੀ ਆ ਚੈਸਟ
ਕੱਲ੍ਹੇਂ ਬੈਠੇ ਐਨ ਤਾਂ ਕੱਦੇ ਕੱਦੇ
ਦੁੱਖ ਦੀ ਆ ਚੈਸਟ
ਓਹ ਮੇਰਾ ਦਿਲ ਕਹਿੰਦਾ ਦਵਾਂ
ਤੈਨੂੰ ਹੀਰ ਚਾਹੀ ਦੀ ਆਹ
ਮੇਰਾ ਕਹਿੰਦਾ ਆ ਦਿਮਾਗ
ਮੈਨੂੰ ਵੀਡ ਚਾਹੀ ਦੀ ਆਹ
ਨਾਲ ਟੁੱਟਿਆ ਸ਼ਰੀਰ ਖਹਿਣਾ
ਫੀਮ ਚਾਹੀ ਦੀ ਆਹ
ਗਲਾ ਸੁਖਦਾ ਨੀ ਮੇਰਾ
ਦਾਰੂ ਨੀਟ ਚਾਹੀ ਦੀ ਆਹ
ਅੱਜ ਬਣ ਗਿਆ ਸਟਾਰ ਫੇਰ ਆਉਣ ਗੇ ਥਰੈਟ
ਮੇਰੇ ਸਕਸੈੱਸ ਨਾਲ ਚੱਲੂ ਇਹਨਾਂ ਦੀ ਬ੍ਰੈੱਡ
ਘੁੱਟ ਘੁੱਟ ਕੇ ਨੀ ਜੀਨਾ ਚੌਂਦਾ ਜ਼ਿੰਦਗੀ ਨੂੰ ਮੈਂ
ਓਹ ਪੁਆਇੰਟ ਬਲੈਂਕ ਮਿਲੂ ਜੇ ਮੈਨੂੰ ਮਿਲੇ ਅੱਜ ਡੈਥ
ਓਹ ਕਰਦੇ ਆਹ ਹੇਟ ਨਾਲ ਕਰਦੇ ਸਟਾਕ ਨੀ
ਮਾਈਕ ਤੇ ਬੋਲਣ ਦੈਟ'ਸ ਏ ੧ ਮਿੱਲੀ ਟਾਕ ਨੀ
ਜੰਮਿਆ ਨੀ ਜੇਹੜਾ ਸਾਨੂੰ ਦਿੱਸ ਕਰੇ ਓਪ ਨੀ
ਯਾਰ ਹੁੰਦੇ ਖੱਟੇ ਤਾਂ ਫੇਰ ਬਣਦਾ ਮਾਹੌਲ ਨੀ
Written by: Devansh Sharma, Lovepreet Singh
instagramSharePathic_arrow_out􀆄 copy􀐅􀋲

Loading...