album cover
Ilahi Rangey
541
Punjabi Pop
Ilahi Rangey was released on December 14, 2024 by Saregama India Ltd as a part of the album Ilahi Rangey - Single
album cover
Release DateDecember 14, 2024
LabelSaregama India Ltd
Melodicness
Acousticness
Valence
Danceability
Energy
BPM179

Credits

PERFORMING ARTISTS
Satinder Sartaaj
Satinder Sartaaj
Lead Vocals
COMPOSITION & LYRICS
Satinder Sartaaj
Satinder Sartaaj
Songwriter
PRODUCTION & ENGINEERING
Prem & Hardeep
Prem & Hardeep
Producer

Lyrics

ਜੇਕਰ ਦੇਖਣਾ ਨੂਰ ਸਰਦਾਰੀਆਂ ਦਾ
ਤਾਂ ਪਿਛੋਕੜਾਂ ਉੱਤੇ ਮਾਰ ਝਾਤ ਵੇਖੋ
ਐਸੀ ਛੋਹ ਇਸ ਧਰਤ ਨੂੰ ਸਤਿਗੁਰਾਂ ਦੀ
ਪੰਜਾਬ ਨੂੰ ਮਿਲੀ ਹੋ ਦਾਤ ਵੇਖੋ
(ਵਾਹਿਗੁਰੂ–ਵਾਹਿਗੁਰੂ, ਵਾਹਿਗੁਰੂ)
(ਵਾਹਿਗੁਰੂ–ਵਾਹਿਗੁਰੂ, ਵਾਹਿਗੁਰੂ)
(ੴ ਵਾਹਿਗੁਰੂ, ਵਾਹਿਗੁਰੂ)
(ੴ ਵਾਹਿਗੁਰੂ)
ਕੋਈ ਬਖ਼ਸ਼ ਪਾਤਸ਼ਾਹ ਦੀ, ਜੀ ਸਾਡੇ ਜੋਸ਼ ਇਲਾਹੀ ਰੰਗੇ
(ਕੋਈ ਬਖ਼ਸ਼ ਪਾਤਸ਼ਾਹ ਦੀ, ਜੀ ਸਾਡੇ ਜੋਸ਼ ਇਲਾਹੀ ਰੰਗੇ)
ਕੋਈ ਬਖ਼ਸ਼ ਪਾਤਸ਼ਾਹ ਦੀ, ਜੀ ਸਾਡੇ ਜੋਸ਼ ਇਲਾਹੀ ਰੰਗੇ
ਸਾਡੀ ਫਤਹਿ ਅਕਾਲ ਜਿਹੀ ਤੇ ਸਾਡੇ ਗੁਰੂ ਸਦਾ ਅੰਗ–ਸੰਗੇ
(ਕੋਈ ਬਖ਼ਸ਼ ਪਾਤਸ਼ਾਹ ਦੀ, ਜੀ ਸਾਡੇ ਜੋਸ਼ ਇਲਾਹੀ ਰੰਗੇ)
ਕੋਈ ਬਖ਼ਸ਼ ਪਾਤਸ਼ਾਹ ਦੀ, ਜੀ ਸਾਡੇ ਜੋਸ਼ ਇਲਾਹੀ ਰੰਗੇ
(ਜੋ ਬੋਲੇ ਸੋ ਨਿਹਾਲ)
(ਸਤਿ ਸ੍ਰੀ ਅਕਾਲ)
"ਜੋ ਬੋਲੇ ਸੋ ਨਿਹਾਲ", "ਸਤਿ ਸ੍ਰੀ ਅਕਾਲ" ਹਮੇਸ਼ਾ ਕਹੀਏ
ਸਾਡੀ ਕੌਮ ਹੈ ਮਰਦਾਂ ਦੀ, ਆਪਾਂ ਚੜ੍ਹਦੀਕਲਾ 'ਚ ਰਹੀਏ
ਓਹ, ਜੈਕਾਰੇ ਲਾ–ਲਾ ਕੇ, ਹੈ
ਜੋ ਬੋਲੇ ਸੋ ਨਿਹਾਲ
(ਸਤਿ ਸ੍ਰੀ ਅਕਾਲ)
ਜੈਕਾਰੇ ਲਾ–ਲਾ ਕੇ, ਦੁਸ਼ਮਣ ਨੇਜ਼ਿਆਂ ਉੱਤੇ ਟਾਂਗੇ
(ਕੋਈ ਬਖ਼ਸ਼ ਪਾਤਸ਼ਾਹ ਦੀ, ਜੀ ਸਾਡੇ ਜੋਸ਼ ਇਲਾਹੀ ਰੰਗੇ)
ਹੱਸ–ਹੱਸ ਕੁਰਬਾਨ ਹੋਏ, ਜੀ ਸਾਡੀ "ਤਵਾਰੀਖ਼" ਨੂੰ ਪੜ੍ਹਨਾ
ਸਾਨੂੰ ਗੁਰੂ ਸਿਖਾ ਗਏ ਨੇ, ਜੀ ਮਜ਼ਲੂਮਾਂ ਲਈ ਖੜ੍ਹਣਾ
ਬੁਰਿਆਂ ਲਈ ਬੁਰੇ ਅਸੀਂ, ਜੀ ਆਪਾਂ ਚੰਗਿਆਂ ਲਈ ਚੰਗੇ
ਸਾਡੀ ਫਤਹਿ ਅਕਾਲ ਜਿਹੀ ਤੇ ਸਾਡੇ ਗੁਰੂ ਸਦਾ ਅੰਗ–ਸੰਗੇ
ਕੋਈ ਬਖ਼ਸ਼ ਪਾਤਸ਼ਾਹ ਦੀ, ਜੀ ਸਾਡੇ ਜੋਸ਼ ਇਲਾਹੀ ਰੰਗੇ
ਸਾਡੀ ਪੱਗ ਹੈ ਸ਼ਾਨ ਸਾਡੀ, ਅਸੀਂ ਜੰਗ ਇੰਝ ਦੁਸ਼ਮਣ ਲਲਕਾਰੇ
ਸਵਾ ਲੱਖ ਨਾਲ ਇਕ ਲੜਦਾ, ਜੀ ਅਸੀਂ ਜਿਓਂਦੇ ਜੀ ਨਾ ਹਾਰੇ
ਏਹ ਫੌਜ ਗੋਬਿੰਦ ਸਿੰਘ ਦੀ, ਹੋ, ਓਹ
ਏਹ ਫੌਜ ਗੋਬਿੰਦ ਸਿੰਘ ਦੀ, ਸਿਖਾਉਂਦਾ ਸਬਕ ਜੋ ਲੈਂਦਾ ਪੰਗੇ
ਕੋਈ ਬਖ਼ਸ਼ ਪਾਤਸ਼ਾਹ ਦੀ, ਜੀ ਸਾਡੇ ਜੋਸ਼ ਇਲਾਹੀ ਰੰਗੇ
ਹੋ, ਸਦਾ ਸਿੱਖ ਗੁਰਮੇਲ ਦੀਆਂ ਹੀ ਰੱਬ ਰੱਖਦਾ ਉੱਚੀਆਂ ਸ਼ਾਨਾਂ
ਸਾਨੂੰ ਵਿਰਸੇ ਵਿੱਚ ਮਿਲੀਆਂ ਖੰਡੇ, ਤੁਪਕ, ਤੀਰ, ਕਰਪਾਨਾਂ
ਗੁਰਬਾਣੀ ਪੜ੍ਹਦੇ ਹਾਂ, ਸਾਡੇ ਗਹਿਣੇ "ਕੜੇ ਤੇ ਕੰਗੇ"
ਸਾਡੀ ਫਤਹਿ ਅਕਾਲ ਜਿਹੀ ਤੇ ਸਾਡੇ ਗੁਰੂ ਸਦਾ ਅੰਗ–ਸੰਗੇ
ਕੋਈ ਬਖ਼ਸ਼ ਪਾਤਸ਼ਾਹ ਦੀ, ਜੀ ਸਾਡੇ ਜੋਸ਼ ਇਲਾਹੀ ਰੰਗੇ
ਇੱਕ ਖੰਡਾ, ੴ, ਹਰ ਪਲ ਨਾਲ ਵਾਹਿਗੁਰੂ ਸਾਡੇ
ਇੱਕ ਸ਼ੌਂਕ ਸ਼ਹਾਦਤ ਦਾ ਦਿੱਤਾ ਪਾਲ ਵਾਹਿਗੁਰੂ ਸਾਡੇ
ਸਿੰਘ ਸੀਨਾ ਤਾਣ ਖੜ੍ਹੇ, ਹੈ, ਓ–ਓ
ਸਿੰਘ ਸੀਨਾ ਤਾਣ ਖੜ੍ਹੇ, ਗੋਲੀ ਛਾਤੀ ਵਿਚੋਂ ਲੰਘੇ
(ਕੋਈ ਬਖ਼ਸ਼ ਪਾਤਸ਼ਾਹ ਦੀ, ਜੀ ਸਾਡੇ ਜੋਸ਼ ਇਲਾਹੀ ਰੰਗੇ)
ਸਾਡੀ ਫਤਹਿ ਅਕਾਲ ਜਿਹੀ, ਅਸੀਂ ਤਾਂ ਮੌਤ ਵੀ ਜਿਗਰੇ ਮੰਗੇ
(ਕੋਈ ਬਖ਼ਸ਼ ਪਾਤਸ਼ਾਹ ਦੀ, ਜੀ ਸਾਡੇ ਜੋਸ਼ ਇਲਾਹੀ ਰੰਗੇ)
ਸਾਡੀ ਫਤਹਿ ਅਕਾਲ ਜਿਹੀ ਤੇ ਸਾਡੇ ਗੁਰੂ ਸਦਾ ਅੰਗ–ਸੰਗੇ
ਕੋਈ ਬਖ਼ਸ਼ ਪਾਤਸ਼ਾਹ ਦੀ, ਜੀ ਸਾਡੇ ਜੋਸ਼ ਇਲਾਹੀ ਰੰਗੇ
Written by: Satinder Sartaaj
instagramSharePathic_arrow_out􀆄 copy􀐅􀋲

Loading...