album cover
Aura
3
Hip-Hop/Rap
Aura was released on January 3, 2025 by Sukh as a part of the album Aura - Single
album cover
Release DateJanuary 3, 2025
LabelSukh
Melodicness
Acousticness
Valence
Danceability
Energy
BPM94

Credits

PERFORMING ARTISTS
Sukh
Sukh
Performer
COMPOSITION & LYRICS
Sukh
Sukh
Songwriter

Lyrics

ਕਰਕੇ ਕਮਾਈ ਕੁੜੇ ਜਾਵਾ ਨੀ ਮੈਂ ਡਾਈ
ਖਾਤੇ ਪਏ ਨਿੱਲ ਵੇਖ ਤਾਵੀ ਆ ਚੜਾਈ
ਗੀਤਾਂ ਨਾ ਪਿਆਰ ਦੁੱਜਾ ਤੇਰਾ ਮੈਂ ਕਰਾ
ਤਿੱਜੀ ਯਾਰੀ ਨਾਲੋ ਵੱਧ ਕੋਈ ਸ਼ੈ ਨੀ ਕਮਾਈ
ਯਾਰਾਂ ਬਿਨਾ ਕੱਖ ਨੀ ਮੈਂ ਕਾਹੇ ਜੋਗਾ ਨੀ
ਏ ਨਾ ਜੇ ਹੁੰਦੇ ਹੁੰਦਾ ਸਿੱਕਾ ਖੋਟਾ ਨੀ
ਮਿੱਥੇ ਰਾਹ ਹੌਲੀ ਹੌਲੀ ਤੁਰੀ ਜਾਨੇ ਆ
ਦਿਨੋ ਦਿਨੀ ਹੋਈ ਜਾਵੇ ਸੁੱਖ ਸੌਖਾ ਨੀ
ਚੱਕਵੀ ਰਕਾਨੇ ਤੂੰਵੀ ਮਿਲੀ ਸਿਰੇ ਦੀ
ਆਕੜ ਆ ਭੰਨ ਤੀ ਤੂੰ ਚੱਟ ਤਿੜੇ ਦੀ
ਲੜਦੀ ਏ ਨਾਲੇ ਮੇਰਾ ਕਰੇ ਬਹੁਤ ਨੀ
ਨੋਟ ਰੱਜ ਕੇ ਉਡਾਵਾ ਤੇਤੇ ਬਿੰਨਾਂ ਗਿਣੇ ਨੀ
ਗੀਤਾਂ ਦਾ ਸ਼ੌਕੀਨ ਮੁੰਡਾ ਸੁਣੇ ਅਰਜਨ
ਲਿਮਿਟਿਡ ਪੀਸ ਆ ਨਾ ਕੋਈ ਵਰਜਨ
ਗੀਤ ਦੀ ਕੀ ਗੱਲ ਤੂੰ ਨਾਲ ਬਹਿ ਨੀ
ਤੂੰ ਇੱਕ ਮੰਗਦੀ ਏ ਮੈਂ ਬਣਾਦੂ ਦਰਜਨ
4X4 ਕੁੜੇ ਕਰਾ ਨੀ ਮੈਂ ਰਾਈਡ
ਚਿੱਲ ਚਿੱਲ ਵਿੱਚ ਬੱਸ ਬਣੀ ਹੋਈ ਹਾਈਪ
ਘੰਟੇ ਚ ਬਣਾਕੇ ਕਰ ਦਿੱਤਾ ਪੇਸ਼ ਨੀ
ਕੋਹਲੀ ਦੀ ਡਰਾਈਵ ਵਾਂਗ ਕਰੇ ਗੀਤ ਰਾਈਮ
ਕਰਕੇ ਕਮਾਈ ਕੁੜੇ ਜਾਵਾ ਨੀ ਮੈਂ ਡਾਈ
ਖਾਤੇ ਪਏ ਨਿੱਲ ਵੇਖ ਤਾਵੀ ਆ ਚੜਾਈ
ਗੀਤਾਂ ਨਾ ਪਿਆਰ ਦੁੱਜਾ ਤੇਰਾ ਮੈਂ ਕਰਾ
ਤਿੱਜੀ ਯਾਰੀ ਨਾਲੋ ਵੱਧ ਕੋਈ ਸ਼ੈ ਨੀ ਕਮਾਈ
ਕਰਕੇ ਕਮਾਈ ਕੁੜੇ ਜਾਵਾ ਨੀ ਮੈਂ ਡਾਈ
ਖਾਤੇ ਪਏ ਨਿੱਲ ਵੇਖ ਤਾਵੀ ਆ ਚੜਾਈ
ਗੀਤਾਂ ਨਾ ਪਿਆਰ ਦੁੱਜਾ ਤੇਰਾ ਮੈਂ ਕਰਾ
ਤਿੱਜੀ ਯਾਰੀ ਨਾਲੋ ਵੱਧ ਕੋਈ ਸ਼ੈ ਨੀ ਕਮਾਈ
ਮੜ੍ਹਕ ਜਵਾਨੀ ਤੇ ਫਿਤੂਰੀ ਏ
ਚੜ੍ਹਾਈ ਤੇਰੇ ਜੱਟ ਦੀ ਵੀ ਪੂਰੀ ਏ
ਜਿੰਦਗੀ ਜਿਓਣ ਦਾ ਸਵਾਦ ਆਵੇਂ ਨੀ
ਥੋੜੇ ਬਹੁਤੇ ਵੈਰ ਜੇ ਜਰੂਰੀ ਨੇ
ਵੈਲਿਆ ਦਾ ਲਾਣਾ ਤੇ ਏਨੀ ਕ ਬਣਾਈ ਨੀ
ਬਿਨਾ ਪੁਸ਼ੇ ਪਿੰਡ ਕਦੇ ਪੁਲਿਸ ਨਾ ਆਈ ਨੀ
ਕੇ ਜੀ ਐਫ ਵਿੱਚ ਜਿੰਨੀ ਰੋਕੀ ਦੀ ਏ ਵੇਖੀ ਤੂੰ
ਉੱਤੋ ਵੱਧ ਕਿਤੇ ਮੇਰੇ ਦਾਦੇ ਦੀ ਚੜ੍ਹਾਈ ਸੀ
ਬੋਲਦਾ ਆ ਘੱਟ ਤੇ ਅੜਬ ਆਂਦੇ ਨੇ
ਪੱਟ ਨੌ ਵੀ ਨਾ ਸਕਦੇ ਜੋ ਖਾਰ ਖਾਂਦੇ ਨੇ
ਅੱਖ ਦੀ ਆ ਘੂਰ ਕਰਦੀ ਆ ਚੂਰ
ਬਿੱਲੋ ਨਾਲ ਲੈਕੇ ਤੁਰੇ ਮੁੰਡਾ ਔਰਾ ਆਂਦੇ ਨੇ
ਨੱਤੀਆ ਕੰਨਾ ਚ ਨਾ ਨਾਰਾ ਛੇੜ ਦੇ
ਟੂਲ ਡੱਬ ਨਾਲ ਲੱਗੇ ਆ ਨਾ ਗੇਮ ਖੇਡ ਦੇ
ਜੁਰਤ ਹਿੱਕ ਦੀ ਆ ਹੁੰਦੀ ਜਿੰਮ ਵਿੱਚ ਵਿਕੇ ਨਾ
ਪੁੱਤ ਜੱਟ ਦਾ ਨੀ ਹੁੰਦਾ ਜੇ ਅਣਖ ਦਿਖੇ ਨਾ
ਕਰਕੇ ਕਮਾਈ ਕੁੜੇ ਜਾਵਾ ਨੀ ਮੈਂ ਡਾਈ
ਖਾਤੇ ਪਏ ਨਿੱਲ ਵੇਖ ਤਾਵੀ ਆ ਚੜਾਈ
ਗੀਤਾਂ ਨਾ ਪਿਆਰ ਦੁੱਜਾ ਤੇਰਾ ਮੈਂ ਕਰਾ
ਤਿੱਜੀ ਯਾਰੀ ਨਾਲੋ ਵੱਧ ਕੋਈ ਸ਼ੈ ਨੀ ਕਮਾਈ
ਕਰਕੇ ਕਮਾਈ ਕੁੜੇ ਜਾਵਾ ਨੀ ਮੈਂ ਡਾਈ
ਖਾਤੇ ਪਏ ਨਿੱਲ ਵੇਖ ਤਾਵੀ ਆ ਚੜਾਈ
ਗੀਤਾਂ ਨਾ ਪਿਆਰ ਦੁੱਜਾ ਤੇਰਾ ਮੈਂ ਕਰਾ
ਤਿੱਜੀ ਯਾਰੀ ਨਾਲੋ ਵੱਧ ਕੋਈ ਸ਼ੈ ਨੀ ਕਮਾਈ
Written by: Sukh
instagramSharePathic_arrow_out􀆄 copy􀐅􀋲

Loading...