album cover
Feel Me
album cover
Feel Me was released on January 3, 2025 by Simar Panag as a part of the album Let It Simar - EP
January 3, 2025
LabelSimar Panag
BPM89
Melodicness
Acousticness
Valence
Danceability
Energy

Music Video

Music Video

Lyrics

ਬੇਬੀ ਦੱਸ ਮੰਗਦੀ ਐ ਕਿ?
ਮਿਲ ਕੱਲੀ ਹਾਏ ਲਵਾਂ ਵਾਂ ਤੇਰਾ ਜੀ
ਬੇਬੀ ਦੱਸ ਮੰਗਦੀ ਐ ਕਿ?
ਮਿਲ ਕੱਲੀ ਹਾਏ ਲਵਾਂ ਵਾਂ ਤੇਰਾ ਜੀ
ਕੈਲੀ ਯਾ ਲਾਹੌਰ ਯੂਕੇ ਯਾ ਪਸ਼ੌਰ (ਪਿਸ਼ਾਵਰ)
ਅੰਬਾਲੇ ਤੋਂ ਕੋਈ ਸੂਟ ਯਾ ਫੇ ਮੰਗਦੀ ਡਿਓਰ?
ਖਵਾਹਿਸ਼ਾਂ ਤੇਰੀਆਂ ਹਾਏ ਮਿਤਰਾਂ ਲਈ ਛੋਟੀ ਮੋਟੀ ਡੀਲ ਨੀ…
Das do you feel me?
Baby do you feel me?
Baby do you feel me?
Das do you feel me?
Ni das do you feel me?
ਅਰਸ਼ਾਂ ਦੀ ਜਾਈ ਲਗੇਂ
ਮੇਰੇ ਲਈ ਹੀ ਆਈ ਲਗਣ
ਕੀਤਾ ਤੈਂ ਛੱਡਾਈ ਜੀਵੇਂ ਹਿਤ ਤੇਰੀ ਹਾਈ ਲੱਗੇ
ਕੱਚ ਦੀ ਬਣਾਈ ਲੱਗੇਂ
ਸਿੱਕ ਮੈਂ ਦਵਾਈ ਲੱਗਣ
ਅੱਖਾਂ ਲੇਕ ਲੂਈਸ ਸੁਬਾਹ ਤੇਰਾ ਸ਼ਾਈ ਲੱਗੇ
ਨੀ ਤੂੰ ਮਿਲੀ ਐਨ ਤਾਂ ਲਗਦੀ ਆ ਦੁਨੀਆ ਪਰਾਈ
ਸੋਚ ਦਾ ਆਂ ਜ਼ਿੰਦਗੀ ਚ ਪਹਿਲਾਂ ਕਿਉਂ ਨੀ ਆਈ?
ਮਿਲੀ ਐਨ ਤਾਂ ਲਗਦੀ ਆ ਦੁਨੀਆ ਪਰਾਈ
ਸੋਚ ਦਾ ਆਂ ਜ਼ਿੰਦਗੀ ਚ ਪਹਿਲਾਂ ਕਿਉਂ ਨੀ ਆਈ?
ਗੱਲਾਂ ਨੇ ਗੁਲਾਬੀ ਲੀਰੇ ਬੂਗੀ ਮੈਨੂੰ ਲੱਗਦਾ ਏ
ਕਰੇਂ ਗੀ ਪੁਰਾਣੇ ਫੱਟ ਹੀਲ ਨੀ…
Do you feel me ?
Ni das do you feel me?
Baby do you feel me?
Das do you feel me?
Das do you feel me?
ਐਸਥੈਟਿਕ ਜਿਹੀ ਖਿੱਚ ਦਿਆਂ ਫੋਟੋ ਦੱਸ ਤਾਂ
ਰੀਲ ਲਈ ਗਵਾਉਣਾ ਜੇ ਕੋਈ ਗਾਣਾ ਦੱਸ ਤਾਂ
ਓਲਡ ਮਨੀ ਏ ਮੇਰੀ ਵਾਈਬ ਸੋਹਣੀਏ
ਨੀ ਤੂੰ ਸ਼ੋ ਆਫ ਪੁੱਛਦੀ ਸੀ, ਕਰਦੇ ਨੀ ਤਾਂ
ਹਾਂ ਰਾਣੀਆਂ ਦੇ ਵਾਂਗ ਰੱਖੂ ਮਾਲਵੇ ਦਾ ਜੱਟ ਤੈਨੂੰ
ਰਾਣੀਆਂ ਦੇ ਵਾਂਗ ਰੱਖੂ ਮਾਲਵੇ ਦਾ ਜੱਟ ਤੈਨੂੰ
ਘਸਣ ਨੀ ਦਿੰਦਾ ਤੇਰੀ ਹੀਲ ਨੀ
Do you feel me ?
Ni das do you feel me?
Baby do you feel me?
Das do you feel me?
Baby do you feel me?
Written by: Simar Panag
instagramSharePathic_arrow_out􀆄 copy􀐅􀋲

Loading...