album cover
Expensive
Pop
Expensive was released on December 24, 2024 by Mahee as a part of the album Expensive - Single
album cover
Release DateDecember 24, 2024
LabelMahee
Melodicness
Acousticness
Valence
Danceability
Energy
BPM74

Credits

PERFORMING ARTISTS
Mahee
Mahee
Performer
COMPOSITION & LYRICS
Manjot singh
Manjot singh
Songwriter

Lyrics

ਵੇਖਕੇ ਹੈਰਾਨ ਹੋ ਜੇਂਗੀ ਤੂੰ ਪੁੱਠੇ ਸਿੱਧੇ ਕੰਮ
ਚੱਲਦੇ ਆ ਸਾਰੇ ਹੀ ਜੁਗਾੜ ਤੇ
ਤੇ ਲੀੜਿਆਂ ਤੋਂ ਵਧ ਹੁੰਦੀ ਠੇਕਿਆਂ ਦੀ ਬਿੱਲੋ
ਟ੍ਰਾਂਜੈਕਸ਼ਨ ਮਿਤਰਾਂ ਦੇ ਕਾਰਡ ਤੇ
ਸਾਰਾ ਸਾਲ ਮਨੀ ਮੇਕਿੰਗ ਚ ਰਹਿਣੇ ਆ ਬਿਜ਼ੀ
ਵੇਖ ਲੈ ਕੱਲੀ ਦਾ ਫੇਰ ਲੱਗਣਾ ਨੀ ਜੀ
ਤੂੰ ਰਹੇਂਗੀ ਉਡੀਕ ਦੀ ਜਨਾਬ ਨੂੰ ਨੀ ਓਹ ਤਾਂ
ਸਾਰੀ ਰਾਤ ਹੀ ਸਟੂਡੀਓ ਚ ਰਹਿਣਗੇ
ਨੀ ਸਾਡੇ ਨਾਲ ਲਾਕੇ ਯਾਰੀਆਂ
ਤੈਨੂੰ ਲੱਕ ਦੇ ਹੁਲਾਰੇ ਮਹਿੰਗੇ ਪੈਣਗੇ ਨੀ
ਨੀ ਸਾਡੇ ਨਾਲ ਲਾਕੇ ਯਾਰੀਆਂ
ਤੈਨੂੰ ਲੱਕ ਦੇ ਹੁਲਾਰੇ ਮਹਿੰਗੇ ਪੈਣਗੇ ਨੀ
ਨੀ ਸਾਡੇ ਨਾਲ ਲਾਕੇ ਯਾਰੀਆਂ
ਕਿੰਨੇ ਰੂਡ ਕਿੰਨੇ ਜੱਟ ਮੂਡੀ ਆ ਨੀ
ਤੈਨੂੰ ਪਤਾ ਚੱਲ ਜਾਣਾ ਲੇਟਰ ਯਾਂ ਸੂਨਰ
ਕਦੇ ਔਜਲਾ ਤੇ ਕਦੇ ਅਰਿਜੀਤ ਸੁਣੀਦੇ ਨੀ
ਏਥੇ ਮਿੰਟਾਂ ਚ ਚੇਂਜ ਹੁੰਦੇ ਜੌਨਰ
ਰਿਮ ਕਾਰ ਦੇ ਬਿੱਲੋ ਪਹਿਲੀ ਪ੍ਰਾਇਓਰਿਟੀ ਆ ਜੱਟਾਂ ਦੀ
ਤਰਜ਼ਾਂ ਬਣਾਦਾਂ ਚੱਕ ਦਿਲ ਵਾਲੀ ਸੱਟਾਂ ਨੀ
ਮਾਹੀ ਮਾਹੀ ਮਾਹੀ ਮਾਹੀ ਗਾਉਂਗੀਆਂ ਕੁੜੀਆਂ
ਤੇ ਹੌਲ ਤੇਰੇ ਕਾਲਜੇ ਚ ਪੈਣਗੇ
ਨੀ ਸਾਡੇ ਨਾਲ ਲਾਕੇ ਯਾਰੀਆਂ
ਤੈਨੂੰ ਲੱਕ ਦੇ ਹੁਲਾਰੇ ਮਹਿੰਗੇ ਪੈਣਗੇ ਨੀ
ਨੀ ਸਾਡੇ ਨਾਲ ਲਾਕੇ ਯਾਰੀਆਂ
ਤੈਨੂੰ ਲੱਕ ਦੇ ਹੁਲਾਰੇ ਮਹਿੰਗੇ ਪੈਣਗੇ ਨੀ
ਨੀ ਸਾਡੇ ਨਾਲ ਲਾਕੇ ਯਾਰੀਆਂ
ਹੋ ਬਾਰੀ ਬਾਰੀ ਬਾਰੀ
ਹੋ ਬਾਰੀ ਬਾਰੀ ਬਾਰੀ
ਨੀ ਯਾਰ ਮੇਰੇ ਵੀਕੈਂਡ ਤੇ
ਬੋਤਲਾਂ ਮੁਕਾ ਗਏ ਸਾਰੀ
ਨੀ ਯਾਰ ਮੇਰੇ ਵੀਕੈਂਡ ਤੇ
ਬੋਤਲਾਂ ਮੁਕਾ ਗਏ ਸਾਰੀ
ਸਾਡਾ ਬਿੱਲੋ ਯਾਰਾਂ ਬਿਨਾ ਦਿਲ ਲੱਗੇ ਨਾ
ਨੀ ਤੇਰੇ ਫਿਊਚਰ ਪਲੈਨ ਅਬਰੌਡ ਦੇ
ਕਿਵੇਂ ਦੱਸ ਤੇਰੇ ਨਾਲ ਖਵਾਬ ਵੇਖ ਲੇ ਨੀ
ਜੇਹੜਾ ਲੈਂਦਾ ਏ ਡ੍ਰੀਮ ਬਿਲਬੋਰਡ ਦੇ
ਸੁੱਖ ਨਾਲ ਹਰ ਵੇਲੇ ਆਇਆ ਗਿਆ ਰਹਿੰਦਾ ਏ
ਟਵੰਟੀ ਫੋਰ ਸੈਵਨ ਖਿਲਾਰਾ ਪਿਆ ਰਹਿੰਦਾ ਏ
ਦਿਨ ਵਿੱਚ 36 ਵਾਰੀ ਚਾਹ ਧਰੇਂਗੀ ਤੇ
ਆਪੇ ਕਹੇਂਗੀ ਤੂੰ ਬੇਸ ਜੱਟਾ ਰਹਿਣ ਦੇ
ਨੀ ਸਾਡੇ ਨਾਲ ਲਾਕੇ ਯਾਰੀਆਂ
ਤੈਨੂੰ ਲੱਕ ਦੇ ਹੁਲਾਰੇ ਮਹਿੰਗੇ ਪੈਣਗੇ ਨੀ
ਨੀ ਸਾਡੇ ਨਾਲ ਲਾਕੇ ਯਾਰੀਆਂ
ਤੈਨੂੰ ਲੱਕ ਦੇ ਹੁਲਾਰੇ ਮਹਿੰਗੇ ਪੈਣਗੇ ਨੀ
ਨੀ ਸਾਡੇ ਨਾਲ ਲਾਕੇ ਯਾਰੀਆਂ
Written by: Manjot Singh
instagramSharePathic_arrow_out􀆄 copy􀐅􀋲

Loading...