album cover
Left Years
album cover
Left Years was released on January 9, 2025 by Navi Kahlon as a part of the album Left Years - Single
January 9, 2025
LabelNavi Kahlon
BPM71
Melodicness
Acousticness
Valence
Danceability
Energy

Music Video

Music Video

Lyrics

ਨਵੀ ਕਾਹਲੋਂ, ਬੇਬੀ
ਓਹ, ਕਦੇ ਆ ਮਿੱਲ ਜੇ, ਓਹ, ਕਦੇ ਓਹ ਮਿਲ ਜੇ
ਓਹ, ਮੈਨੂੰ ਲੋਕਾਂ ਵਾਂਗ ਚੀਜ਼ਾਂ ਵਾਲੀ ਭੁੱਖ ਨਾ ਸਤੋਂਦੀ
ਡੇਲੀ ਤਰਕਾਲਾਂ ਵੇਲੇ ਰੱਬ ਨੂੰ ਧਿਆਈਏ
ਨਿੱਤ ਅੱਜ ਦੀ ਮੰਡੀਰ ਸਾਨੂੰ ਗੋਟ ਆ ਬੁਲਾਉਂਦੀ
ਕਾਂਵਾਂ ਦਾ ਗਰੁੱਪ, ਬਿੱਲੋ, ਸਾਈਡ ਤੇ ਕਰੋਂਦੇ
ਕਾਂਵਾਂ ਦਾ ਗਰੁੱਪ, ਬਿੱਲੋ, ਸਾਈਡ ਤੇ ਕਰੋਂਦੇ
ਪੱਕੀ ਢਾਲ ਜੇਹੇ ਯਾਰ, ਬਿੱਲੋ, ਰਹਿੰਦੇ ਆ ਜੋ ਨਾਲ ਮੇਰੇ
(ਰਹਿੰਦੇ ਆ ਜੋ ਨਾਲ ਮੇਰੇ)
ਹੋ, ਡਰਨਾ ਤੇ ਹਰਨਾ, ਇਹ ਕਮ ਨਈਓ ਆਉਂਦੇ
ਨੀ ਮੈਂ ਤੌਰ ਨਾਲ ਜਿਓਣਾ, ਜਿੰਨੇ ਬਚੇ ਹੋਏ ਨੇ ਸਾਲ ਮੇਰੇ
ਡਰਨਾ ਤੇ ਹਰਨਾ, ਇਹ ਕੰਮ ਨਈਓ ਆਉਂਦੇ
ਨੀ ਮੈਂ ਤੌਰ ਨਾਲ ਜਿਓਣਾ, ਜਿੰਨੇ ਬਚੇ ਹੋਏ ਨੇ ਸਾਲ ਮੇਰੇ
(ਤੌਰ ਨਾ ਜਿਓਣਾ, ਜਿੰਨੇ ਬਚੇ ਹੋਏ ਨੇ ਸਾਲ ਮੇਰੇ)
(ਨੀ ਮੈਂ ਤੌਰ ਨਾ ਜਿਓਣਾ, ਜਿੰਨੇ ਬਚੇ ਹੋਏ ਨੇ ਸਾਲ ਮੇਰੇ)
ਓਹ, ਲਾਈਫ ਵਿੱਚ ਬੰਦਾ ਜਾਤ ਪਰਖ ਕੇ ਦੇਖੀ
ਕਿਸੇ ਮੀਨ ਨਾਲ ਰਹਿੰਦੇ ਸਾਡਾ ਬੌਂਡ ਨੇ
ਓਹ, ਪਤਾ ਨਈਓ ਕਦੋ, ਕਿੱਥੇ ਪੈ ਜਾਣੀ ਲੋੜ
ਤਾਹੀਂ ਹਰ ਜੇਬੀ ਵਿਚ ਰਹਿੰਦੇ ਰੌਂਦ ਨੇ
ਓਹ, ਸ਼ੌਂਕ ਨਾ ਦਵਾਉਂ ਤੈਨੂੰ ਨਰਕਾਂ ਦਾ ਗੇੜਾ
ਸ਼ੌਂਕ ਨਾ ਦਵਾਉਂ ਤੈਨੂੰ ਨਰਕਾਂ ਦਾ ਗੇੜਾ
ਜਦੋਂ ਹਿੱਕ ਤੇ ਚਲਾਇਆ, ਦੱਬ ਨਾਲ ਲੱਗਾ ਕਾਲ ਤੇਰੇ
(ਨਾਲ ਲਗਾ ਕਾਲ ਤੇਰੇ)
ਹੋ, ਡਰਨਾ ਤੇ ਹਰਨਾ, ਇਹ ਕਮ ਨਈਓ ਆਉਂਦੇ
ਨੀ ਮੈਂ ਤੌਰ ਨਾਲ ਜਿਓਣਾ, ਜਿੰਨੇ ਬਚੇ ਹੋਏ ਨੇ ਸਾਲ ਮੇਰੇ
ਡਰਨਾ ਤੇ ਹਰਨਾ, ਇਹ ਕੰਮ ਨਈਓ ਆਉਂਦੇ
ਨੀ ਮੈਂ ਤੌਰ ਨਾਲ ਜਿਓਣਾ, ਜਿੰਨੇ ਬਚੇ ਹੋਏ ਨੇ ਸਾਲ ਮੇਰੇ
(ਤੌਰ ਨਾ ਜਿਓਣਾ, ਜਿੰਨੇ ਬਚੇ ਹੋਏ ਨੇ ਸਾਲ ਮੇਰੇ)
(ਨੀ ਮੈਂ ਤੌਰ ਨਾ ਜਿਓਣਾ, ਜਿੰਨੇ ਬਚੇ ਹੋਏ ਨੇ ਸਾਲ ਮੇਰੇ)
ਓਹ, ਨਵੀ ਕਾਹਲੋਂ, ਜੱਟ ਕਾਫ਼ੀ, ਬਿਲੋ, ਧੱਕ ਪੋਨ ਨੂੰ
ਫਾਇਰ ਕੱਢਣੇ ਦੀ ਪੇਂਦੀ ਮੈਨੂੰ ਲੋੜ ਨਾ
ਓਹ, ਪਿੰਡ ਰੌਲੇ ਵਾਲੀ ਜੱਟ ਦੀ ਜ਼ਮੀਨ ਲਗਦੀ
ਨੀ ਓਂਝ ਬਾਲੀਆਂ ਕਰੰਸੀ'ਆਂ ਦੀ ਥੋੜ੍ਹ ਨਾ
ਛੋਟੀ ਉਮਰ ਚ ਏਦਾਂ ਵੱਡਾ ਨਾਮ ਮੈਂ ਕਮਾਉਣਾ
ਯੰਗ ਏਜ ਵਿਚ ਏਨਾ ਨਾਮ ਮੈਂ ਕਮੋਨਾ
ਮੌਤ ਕਰਦੀ ਆ ਵੇਟ, ਮੈਨੂੰ ਦੱਸਦੇ ਰਿਕਾਰਡ ਮੇਰੇ
(ਦੱਸਦੇ ਰਿਕਾਰਡ ਮੇਰੇ)
ਹੋ, ਡਰਨਾ ਤੇ ਹਰਨਾ, ਇਹ ਕਮ ਨਈਓ ਆਉਂਦੇ
ਨੀ ਮੈਂ ਤੌਰ ਨਾਲ ਜਿਓਣਾ, ਜਿੰਨੇ ਬਚੇ ਹੋਏ ਨੇ ਸਾਲ ਮੇਰੇ
ਡਰਨਾ ਤੇ ਹਰਨਾ, ਇਹ ਕੰਮ ਨਈਓ ਆਉਂਦੇ
ਨੀ ਮੈਂ ਤੌਰ ਨਾਲ ਜਿਓਣਾ, ਜਿੰਨੇ ਬਚੇ ਹੋਏ ਨੇ ਸਾਲ ਮੇਰੇ
(ਬਚੇ ਹੋਏ ਨੇ ਸਾਲ ਮੇਰੇ)
Written by: Navi Kahlon
instagramSharePathic_arrow_out􀆄 copy􀐅􀋲

Loading...