album cover
No Days Off
Hip-Hop/Rap
No Days Off was released on December 30, 2024 by Manish Jii Records as a part of the album No Days Off - Single
album cover
Release DateDecember 30, 2024
LabelManish Jii Records
Melodicness
Acousticness
Valence
Danceability
Energy
BPM70

Music Video

Music Video

Credits

PERFORMING ARTISTS
Manish Kumar
Manish Kumar
Rap
Kunal Negi
Kunal Negi
Rap
COMPOSITION & LYRICS
Manish Kumar
Manish Kumar
Songwriter
Kunal Negi
Kunal Negi
Songwriter
PRODUCTION & ENGINEERING
Manish Kumar
Manish Kumar
Producer
Wisemunk
Wisemunk
Co-Producer
Ravi Kumar
Ravi Kumar
Engineer

Lyrics

ਮੈਂ ਕਭੀ ਮੂੰਹ ਸੇ
ਬੋਲਾ ਨਹੀਂ ਬਿਲੀਵਡ ਇਨ ਐਕਸ਼ਨ (ਯੂਹ)
10 ਸਾਲ ਲੇਟਰ
ਮੂੰਹ ਸੇ ਬੋਲਣਾ ਮੇਰਾ ਬਣਾ ਅਬ ਐਕਸ਼ਨ (ਵਾਕਾਓ)
Mindset jackson (oow)
13 ਗਾਣੇ ਹੁਈ 13 ਇਨਵੈਸਟਮੈਂਟ (ਸ਼ੀਸ਼)
Cooking meal but not in kitchen (not in kitchen)
ਮਿਲਾ ਮੁਝੇ ਮੈਜਿਕ ਪੈਨ ਬਣਾ ਹੈਂਡਗੰਨ ਇਨ ਹੈਂਡ ਸਨ
ਤੇਰਾ ਭਾਈ ਟਾਲ ਨੌਟ ਡਾਰਕ ਬੱਟ ਐਮ ਹੈਂਡਸਮ
ਹਰ ਹਰ ਮਹਾਦੇਵ ਬੋਲੋ ਬਮ ਬਮ
ਭੁੱਲੇ ਗ਼ਮ ਵੁਮ ਬਰਸਾਓ ਲੰਪ ਸਮ (ਹਹ)
ਬੀਟ ਬਣੇ ਗਾਣੇ ਜਬ ਕਿਊ ਸਪਿੱਟ ਕਰੇ ਓਨ ਦਿਸ ਸਕਰੈਚ
ਬਨਾਰਾ ਗਾਣੇ
But honestly i'm just chasing cash (chasing cash)
ਮਾਈਕ ਅਵਾਜ਼ ਕੈਮਰਾ ਬਣਾ ਵਿਜ਼ਨ
All i see is flash
ਅੱਖਾਂ ਉਪਰ ਪੈਰ ਹੈ ਨੀਚੇ ਗਰਾਊਂਡਡ ਨੈਵਰ ਕ੍ਰੈਸ਼
ਅੱਗੇ ਜਾ ਵੱਧੀ ਜਾ
ਸੱਜੇ ਦੇਖੀ
ਖੱਬੇ ਦੇਖੀ
ਪਿੱਛੇ ਮੁੜਕੇ ਦੇਖੀ ਨਾ ਦੁਬਾਰਾ
ਅੱਗੇ ਰਾਹ ਹੋਰ ਤਬਾਹ
ਤੂੰ ਤਾ ਜਾਣਾ ਹੋਸ਼ ਗਵਾਹ
ਪਿੱਛੇ ਮੁੜਕੇ ਦੇਖੇ ਤੂੰ ਕਿ ਯਾਰਾਂ
ਮੈਂ ਕਦੇ ਕਿਹਾ ਈ ਨਹੀਂ
ਮੈਂ ਮਾਰਿਆ ਨੀ ਓਹਦੇ ਬਾਲਾਂ ਤੇ
ਮੈਂ ਕਦੇ ਜਰਿਆ ਈ ਨੀ
ਜਿਹੜਾ ਕਰਦਾ ਓਹਨੂੰ ਸਵਾਲਾ ਵੇ
ਮੈਂ ਕਦੇ ਛੱਡਿਆ ਈ ਨਹੀਂ
ਮੇਰੀ ਸੁਰਤੀ ਓਹਦੇ ਖਿਆਲਾਂ ਚ
ਮੈਂ ਕਦੇ ਕਿਹਾ ਈ ਨਹੀਂ
ਮੈਂ ਮਰਿਆ ਨੀ ਉਥੇ ਸਾਲਾ ਵੇ
ਹੁਣ ਸਾਲ ਸਾਲ ਮੈਨੂੰ ਪੜ੍ਹ ਦੇ ਹੋਗੇ ਨੇ
ਖਾਰ ਖਾਰ ਇਹ ਲੈਂਦੇ ਹੌਕੇ ਨੇ
ਯਾਰ ਤੇਰਾ ਹੁਣ ਦੇਕੇ ਠੋਕੇ ਵੇ
ਚਲਦਾ ਮੇਰਾ ਪੈਨ ਕੈਸੇ ਰੋਕਣਗੇ
ਹੁਣ ਬਾਰ ਬਾਰ ਮੈਨੂੰ ਰਹਿੰਦੇ ਟੋਕਦੇ
ਬਣੇ ਭੋਜ ਦੇ ਮੈਂ ਲਾਤੇ ਕੋਟ
ਮੈਂ ਕਾਰਾ ਮੌਜ ਹੁਣ ਓਹਦੇ ਕੋਲ
ਮੈਂ ਕਾਰਾ ਮੌਜ ਹੁਣ ਓਹਦੇ ਕੋਲ ਵੇ
ਚੱਲ ਮੇਰੀ ਗੱਲ ਛੱਡ
ਆਪਣੀ ਤੇ ਆ
ਦੇਖਦਾ ਏ ਸੁਪਨੇ ਅੱਗੇ ਵਧਣ ਦੇ
ਰੋਕੇ ਰਸਤਾ
ਸਾਥ ਦੇਣਾ ਕਿਸੇ ਨੇ ਨੀ ਯਾਰ
ਚੱਲੀ ਜਾ
ਜੇ ਆਇਆ ਮੌਕਾ ਤੂੰ ਛੱਡ ਤਾ
ਤੂੰ ਤਾ ਗਿਆ
ਅੱਗੇ ਜਾ ਵੱਧੀ ਜਾ
ਸੱਜੇ ਦੇਖੀ
ਖੱਬੇ ਦੇਖੀ
ਪਿੱਛੇ ਮੁੜਕੇ ਦੇਖੀ ਨਾ ਦੁਬਾਰਾ
ਅੱਗੇ ਰਾਹ ਹੋਰ ਤਬਾਹ
ਤੂੰ ਤਾ ਜਾਣਾ ਹੋਸ਼ ਗਵਾਹ
ਪਿੱਛੇ ਮੁੜਕੇ ਦੇਖੇ ਤੂੰ ਕਿ ਯਾਰਾਂ
ਅੱਗੇ ਜਾ ਵੱਧੀ ਜਾ
ਸੱਜੇ ਦੇਖੀ
ਖੱਬੇ ਦੇਖੀ
ਪਿੱਛੇ ਮੁੜਕੇ ਦੇਖੀ ਨਾ ਦੁਬਾਰਾ
ਅੱਗੇ ਰਾਹ ਹੋਰ ਤਬਾਹ
ਤੂੰ ਤਾ ਜਾਣਾ ਹੋਸ਼ ਗਵਾਹ
ਪਿੱਛੇ ਮੁੜਕੇ ਦੇਖੇ ਤੂੰ ਕਿ ਯਾਰਾਂ
ਅੱਗੇ ਜਾ ਵੱਧੀ ਜਾ
ਸੱਜੇ ਦੇਖੀ
ਖੱਬੇ ਦੇਖੀ
ਪਿੱਛੇ ਮੁੜਕੇ ਦੇਖੀ ਨਾ ਦੁਬਾਰਾ
ਅੱਗੇ ਰਾਹ ਹੋਰ ਤਬਾਹ
ਤੂੰ ਤਾ ਜਾਣਾ ਹੋਸ਼ ਗਵਾਹ
ਪਿੱਛੇ ਮੁੜਕੇ ਦੇਖੇ ਤੂੰ ਕਿ ਯਾਰਾਂ
Written by: Kunal Negi, Manish Kumar
instagramSharePathic_arrow_out􀆄 copy􀐅􀋲

Loading...