album cover
Pind Da Naa
3
Pop
Pind Da Naa was released on March 7, 2025 by 2 YAAR 11 as a part of the album Pind Da Naa - Single
album cover
Release DateMarch 7, 2025
Label2 YAAR 11
Melodicness
Acousticness
Valence
Danceability
Energy
BPM87

Credits

PERFORMING ARTISTS
Luck Dhaliwal
Luck Dhaliwal
Vocals
COMPOSITION & LYRICS
Nayaab Dhaliwal
Nayaab Dhaliwal
Songwriter
Navdeep Dhaliwal
Navdeep Dhaliwal
Composer
Tren D
Tren D
Arranger
PRODUCTION & ENGINEERING
Tren D
Tren D
Producer

Lyrics

ਵਾਰ ਵਾਰ ਪੁੱਛਦੀ ਆ ਕੁੜੀਏ
ਕਿਉਂ ਲਿਖਿਆ ਬਹਾਦਰਪੁਰੀਏ
ਜਿੰਨਾਂ ਵਿੱਚ ਸਾਡੀ ਜਾਨ ਵੱਸਦੀ
ਓਹਨਾਂ ਬਿਨਾ ਦੀਂਘ ਵੀ ਨਾ ਤੁਰੀਏ
ਆ ਨਾਲ ਜਿਹੜਾ ਕੱਠ ਚਾਰ ਮੋਢਿਆਂ ਦੇ ਤੱਕ ਇਹ ਹਿੱਲਦਾ ਨਾ-ਹਿੱਲਦਾ ਨਾ
ਕਾਰਾਂ ਉੱਤੇ ਲਿਖਿਆ ਸਾਡੇ ਪਿੰਡ ਦਾ ਨਾ-ਪਿੰਡ ਦਾ ਨਾ
ਕਾਰਾਂ ਉੱਤੇ ਲਿਖਿਆ ਸਾਡੇ ਪਿੰਡ ਦਾ ਨਾ
ਸਿੱਧੇ ਬੰਦੇ ਪਿੰਡਾਂ ਦੇ ਕੋਈ ਵੱਲ ਵਿੰਗ ਨੀ
ਸੱਬ ਦੇ ਨਾਵਾਂ ਦੇ ਪਿੱਛੇ ਲੱਗੇ ਸਿੰਘ ਨੀ
ਯਾਰੀ ਪਿੱਛੇ ਜਾਨ ਤੱਲੀ ਤੇ ਟਿਕਾਉਂਦੇ ਨੇ
ਕਸਮਾਂ ਵਾੜੇ ਜ਼ੁਬਾਨ ਪੱਕੀ ਹਿੰਡ ਨੀ
ਮੁਹੋ ਡਿਗਣ ਨਾ ਦਿੱਤਾ ਕਦੇ ਬੋਲ ਨੀ, ਦੋ ਮੇਰੇ ਰੱਬ ਮੇਰੇ ਕੋਲ ਨੀ
ਬੇਬੇ-ਬਾਪੂ ਪਿੰਡੇ ਤੇ ਖੁਣਵਾਇਆ ਤਾ-ਖੁਣਵਾਇਆ ਤਾ
ਕਾਰਾਂ ਉੱਤੇ ਲਿਖਿਆ ਸਾਡੇ ਪਿੰਡ ਦਾ ਨਾ-ਪਿੰਡ ਦਾ ਨਾ
ਕਾਰਾਂ ਉੱਤੇ ਲਿਖਿਆ ਸਾਡੇ ਪਿੰਡ ਦਾ ਨਾ
ਕਿਸੇ ਕੋਠੀ ਉੱਤੇ ਬਾਜ਼ ਕੀਤੇ ਜਹਾਜ਼ ਉੱਡ ਦੇ
ਜੜ੍ਹੇ ਪੱਥਰ ਕੋਟੇ ਦੇ, ਬੂਹੇ ਟੀਕ ਵੁੱਡ ਦੇ
ਯਾਰਾਂ ਬੇਲੀਆਂ ਦੀ ਮਹਿਫਲਾਂ ਨੂੰ ਛੱਤਿਆ ਚੁਬਾਰਾ
ਬਹਾਰ ਵੀਡੀਓ ਕਾਲਾਂ ਤੇ ਲਈ ਜਾਂਦੇ ਆ ਨਜ਼ਾਰਾ
ਤੇਜ਼ ਵੀ ਬਥੇਰੇ ਪਰ ਮੀਨ ਨੀ, ਬੰਦੇ ਆਪਦੇ ਤੇ ਲਈ ਕੋਈ ਸਕੀਮ ਨੀ
ਸਾਂਝੀਆਂ ਸਾਡੀਆਂ ਭੈਣਾਂ ਸਾਂਝੀ ਸੱਬ ਦੀ ਮਾਂ-ਸਭ ਦੀ ਮਾ
ਕਾਰਾ ਉੱਤੇ ਲਿਖਿਆ ਸਾਡੇ ਪਿੰਡ ਦਾ ਨਾ ਪਿੰਡ ਦਾ ਨਾ
ਕਾਰਾਂ ਉੱਤੇ ਲਿਖਿਆ ਸਾਡੇ ਪਿੰਡ ਦਾ ਨਾ
ਉੱਥੇ ਪਿੰਡਾਂ ਦੇ ਸਕੂਲ ਆ ਮਾਹੋਲ ਮੋੜ ਤਾ
ਚੱਲੇ ਦਬਕਾ ਯੂਨੀ ਤੇ ਆ ਪੰਜਾਬ ਬੋਰਡ ਦਾ
ਮੁਹ ਨਿੱਕੇ ਪੈ ਗਏ ਹੱਥ ਸਾਡੇ ਭਰੇ ਦੇਖ ਕੇ
ਅਸੀਂ ਅੱਕੇ ਪਾਏ ਆ ਵੈਲੀਆਂ ਦੇ ਕੰਨ ਸੇਕ ਕੇ
ਤੇਰਾ ਕਿੱਥੋਂ ਜਰ ਲੂ ਮਖੌਲ ਨੀ, ਭੱਖਿਆ ਹੀ ਰਹਿੰਦਾ ਏ ਮਾਹੋਲ ਨੀ
ਨਯਾਬ ਲਈ ਤਾਂ ਕੰਡਾ ਕੱਢਣਾ ਮਿੰਟ ਦਾ ਨਾ-ਮਿੰਟ ਦਾ ਨਾ
ਕਾਰਾ ਉੱਤੇ ਲਿਖਿਆ ਸਾਡੇ ਪਿੰਡ ਦਾ ਨਾ ਪਿੰਡ ਦਾ ਨਾ
ਕਾਰਾਂ ਉੱਤੇ ਲਿਖਿਆ ਸਾਡੇ ਪਿੰਡ ਦਾ ਨਾ
Written by: Navdeep Dhaliwal, Nayaab Dhaliwal
instagramSharePathic_arrow_out􀆄 copy􀐅􀋲

Loading...