album cover
Yaad (Some good old memories)
209
Music
Yaad (Some good old memories) was released on May 21, 2024 by Sai Productions as a part of the album Yaad (Some good old memories) - Single
album cover
Release DateMay 21, 2024
LabelSai Productions
Melodicness
Acousticness
Valence
Danceability
Energy
BPM160

Credits

PERFORMING ARTISTS
Gurdas Maan
Gurdas Maan
Lead Vocals
Simerjit Kumar
Simerjit Kumar
Performer
COMPOSITION & LYRICS
Gurdas Maan
Gurdas Maan
Songwriter
PRODUCTION & ENGINEERING
Gurdas Maan
Gurdas Maan
Producer

Lyrics

[Verse 1]
ਹਰ ਪਾਸੇ ਤੇਰੀ ਯਾਦ ਜੁੜੀ ਹੈ
(ਯਾਦ ਜੁੜੀ ਹੈ)
ਹਰ ਪਾਸੇ ਤੇਰੀ ਯਾਦ ਜੁੜੀ ਹੈ
ਜਾਇਏ ਕੇਹੜੇ ਪਾਸੇ
ਜਾਇਏ ਕੇਹੜੇ ਪਾਸੇ
ਮੇਰੇ ਖਰੇ ਹੰਜੂ ਬਣ ਗਏ
ਤੇਰੇ ਮਿੱਠੇ ਹਾਸੇ
ਤੇਰੇ ਮਿੱਠੇ ਹਾਸੇ
ਹਰ ਪਾਸੇ ਤੇਰੀ ਯਾਦ ਜੁੜੀ ਹੈ
[Verse 2]
ਫੁੱਲਾਂ ਵਿੱਚ ਖੁਸ਼ਬੂ ਬਣ ਗਈ ਤੂੰ
ਫੁੱਲਾਂ ਵਿਚ ਖੁਸ਼ਬੂ ਬਣ ਗਈ ਤੂੰ ਪੱਤਿਆਂ ਵਿਚ ਹਰਿਆਲੀ
ਵਿੱਚ ਕਿਤਾਬਾਂ ਅੱਖਰ ਬਣ ਗਈ ਰੰਗਾਂ ਦੇ ਵਿੱਚ ਲਾਲੀ
ਰੂਹ ਬਣਕੇ ਮੇਰੇ ਜਿਸਮ ਦੇ ਅੰਦਰ
ਰੂਹ ਬਣਕੇ ਮੇਰੇ ਜਿਸਮ ਦੇ ਅੰਦਰ
ਦਿਲ ਨੂੰ ਦੇਣ ਦਿਲਾਸੇ
ਦਿਲ ਨੂੰ ਦੇਣ ਦਿਲਾਸੇ
ਹਰ ਪਾਸੇ ਤੇਰੀ ਯਾਦ ਜੁੜੀ ਹੈ
[Verse 3]
ਅੰਬਰ ਦੇ ਵਿੱਚ ਤਿੰਨ ਤਾਰੇ ਨੇ
ਅੰਬਰ ਦੇ ਵਿੱਚ ਤਿੰਨ ਤਾਰੇ ਨੇ ਇਕ ਤੇਰਾ ਇਕ ਮੇਰਾ
ਇਕ ਤਾਰਾ ਮੇਰੀ ਅੱਖ ਦਾ ਤਾਰਾ ਸਾਥੀ ਬਣਿਆ ਤੇਰਾ
ਨੈਨ ਪਿਆਸੇ ਦੀਦ ਨੂੰ ਤਰਸਨ
ਹੱਥ ਫਿਰ ਹੁੰਦੇ ਕਾਸੇ
ਹੱਥ ਫਿਰ ਹੁੰਦੇ ਕਾਸੇ
ਹਰ ਪਾਸੇ ਤੇਰੀ ਯਾਦ ਜੁੜੀ ਹੈ
ਜਾਇਏ ਕੇਹੜੇ ਪਾਸੇ
ਜਾਇਏ ਕੇਹੜੇ ਪਾਸੇ
ਹਰ ਪਾਸੇ ਤੇਰੀ ਯਾਦ ਜੁੜੀ ਹੈ
ਤੇਰੀ ਯਾਦ ਜੁੜੀ ਹੈ
ਤੇਰੀ ਯਾਦ ਜੁੜੀ ਹੈ
Written by: Gurdas Maan
instagramSharePathic_arrow_out􀆄 copy􀐅􀋲

Loading...