album cover
One Night
album cover
One Night was released on February 21, 2025 by FCP Media Inc. as a part of the album One Night - Single
February 21, 2025
LabelFCP Media Inc.
BPM
Melodicness
Acousticness
Valence
Danceability
Energy

Music Video

Music Video

Lyrics

ਮੁੱਖੜਾ ਭੀ ਸੋਹਣਾ ਸੋਹਣਾ
ਗਲਾ ਭੀ ਸੋਹਣਾ ਸੋਹਣਾ
ਨਚਦੀ ਯੇਹ ਮੂਵ ਯਾ ਬਾਡੀ
ਪਲੇਬੋਈ ਵਿੱਚ ਐਕਟਿਨ ਨੌਟੀ
ਰਾਤਾਂ ਵਿੱਚ ਬਣੇ ਰਾਣੀ
ਕਲੱਬ ਵਿੱਚ ਨਾ ਪੀਂਦੀ ਪਾਣੀ
ਸੁਨ ਲੇ ਦਿਲ ਦੀ ਕਹਾਣੀ
ਇਹ ਰਾਤ ਵਾਪਸ ਨਹੀਂ ਆਉਣੀ
ਲੁਕਿੰਗ ਫੋਰ ਲਵ ਓਨ ਅ ਫਰਾਈਡੇ ਨਾਈਟ
My eyes on you like a satellite
Night is still young
You by my side
Beautiful moon
What a delight
ਦਿਲਾਂ ਦਿਆ
Gal man sai
ਤੇਰੀ ਮੇਰੀ ਗੱਲ
ਹੁਣ ਬਣ ਗਏ ਆ
ਮੈਂਵੀ ਮੰਨ ਗਿਆ
ਤੇ ਤੂੰਵੀ ਮੰਨ ਗਏ ਆ
ਤੂੰਵੀ ਮੰਨ ਗਏ ਆ
ਤੂੰਵੀ ਮੰਨ ਗਏ ਆ
ਕਰੀ ਜਾਵਾਂ ਤੇਰਾ ਇੰਤਜ਼ਾਰ
ਲੱਗੀ ਜਾਣਦਾ ਹੋਗਿਆ ਪਿਆਰ
ਤੂੰ ਪਾਵੇਂ ਸਾਡੀ ਜਾਨ ਕੱਢ ਲਈ
ਜਾਨ ਕੱਢ ਲਈ
ਸਾਡੀ ਜਾਨ ਕੱਢ ਲਈ
ਮੁੱਖੜਾ ਭੀ ਸੋਹਣਾ ਸੋਹਣਾ
ਗਲਾ ਭੀ ਸੋਹਣਾ ਸੋਹਣਾ
ਨਚਦੀ ਯੇਹ ਮੂਵ ਯਾ ਬਾਡੀ
ਪਲੇਬੋਈ ਵਿੱਚ ਐਕਟਿਨ ਨੌਟੀ
ਰਾਤਾਂ ਵਿੱਚ ਬਣੇ ਰਾਣੀ
ਕਲੱਬ ਵਿੱਚ ਨਾ ਪੀਂਦੀ ਪਾਣੀ
ਸੁਨ ਲੇ ਦਿਲ ਦੀ ਕਹਾਣੀ
ਇਹ ਰਾਤ ਵਾਪਸ ਨਹੀਂ ਆਉਣੀ
ਖੂਬਸੂਰਤ ਤੇਰਾ ਚੇਹਰਾ
ਜਿਵੇਂ ਤੂੰ ਪਾਉਂਦੇ ਮਸਕੇਰਾ
ਚੰਗੀ ਤੂੰ ਸੱਬ ਸੇ ਸਾਰੀ
ਲਗਦੀ ਮਨ ਇਤਨੀ ਪਿਆਰੀ
ਹੈਵਨ ਲਾਈਕ ਸਟੋਰੀ ਪੜ੍ਹਦੀ
ਸੈਵਨ ਸਕਾਈਜ਼ ਪਲੱਸ ਦਿਸ ਧਰਤੀ
ਸੁੰਦੀ ਵੋ ਗਾਣੇ ਫਿਲਮੀ
ਮਿਲਦੀ ਵਾਈਬ ਫਿਰ ਓਹ ਨੱਚਦੀ
ਇੱਕ ਹੈ ਲਾਈਫ ਯੇ ਹੈ ਚਾਬੀ
ਜ਼ਿੰਦਗੀ ਜੀ ਲੋ ਪ੍ਰਾਪਰਲੀ
ਮਿਲ ਕੇ ਸਤ ਰੱਖ ਲੋ ਫੈਮਿਲੀ
ਦਿਲ ਕੇ ਕਾਮ ਛੋੜੋ ਫੈਂਸੀ
ਖੁਸ਼ ਰਹੋ ਕੱਪ ਅਜੇ ਖਾਲੀ ਨਾ
ਰਸ਼ਕ ਵਾਲੀ ਮੂਡ ਮਨੂ ਆਉਂਦੀ ਨਾ
ਮੈਨੀਫੈਸਟ ਆਈ'ਐਮ ਦਾ ਬੈਸਟ ਕਾਪੀ ਨਾ
ਜੋ ਬੇ ਮਨੇ ਸੋਚ ਵੋ ਆਉਂਦੀ ਨਾ
ਓ ਮੇਰੇ ਲਈ ਸ਼ਕੀਨੀ ਲਾਉਂਦੀ ਏ
ਮੇਰੇ ਲਈ ਸ਼ਕੀਨੀ ਲਾਉਂਦੀ ਏ
ਸੋਹਣੇ ਸੋਹਣੇ ਸੂਟ ਪਾਉਂਦੇ ਏ
ਤੂੰ ਸੋਹਣੇ ਸੋਹਣੇ ਸੂਟ ਪਾਉਂਦੇ ਏ
ਮੁੱਖੜਾ ਭੀ ਸੋਹਣਾ ਸੋਹਣਾ
ਗਲਾ ਭੀ ਸੋਹਣਾ ਸੋਹਣਾ
ਨਚਦੀ ਯੇਹ ਮੂਵ ਯਾ ਬਾਡੀ
ਪਲੇਬੋਈ ਵਿੱਚ ਐਕਟਿਨ ਨੌਟੀ
ਰਾਤਾਂ ਵਿੱਚ ਬਣੇ ਰਾਣੀ
ਕਲੱਬ ਵਿੱਚ ਨਾ ਪੀਂਦੀ ਪਾਣੀ
ਸੁਨ ਲੇ ਦਿਲ ਦੀ ਕਹਾਣੀ
ਇਹ ਰਾਤ ਵਾਪਸ ਨਹੀਂ ਆਉਣੀ
Written by: Abhi Goyal, Sajjad Naqvi
instagramSharePathic_arrow_out􀆄 copy􀐅􀋲

Loading...