album cover
Death Row
43,917
Pop
Death Row was released on April 15, 2023 by Ninja as a part of the album Death Row - Single
album cover
Release DateApril 15, 2023
LabelNinja
Melodicness
Acousticness
Valence
Danceability
Energy
BPM103

Music Video

Music Video

Credits

PERFORMING ARTISTS
Ninja
Ninja
Performer
J.Hind
J.Hind
Performer
Deep Jandu
Deep Jandu
Sampler
COMPOSITION & LYRICS
Deep Jandu
Deep Jandu
Composer
Fateh Shergill
Fateh Shergill
Lyrics
PRODUCTION & ENGINEERING
Deep Jandu
Deep Jandu
Producer

Lyrics

ਦੀਪ ਜੰਡੂ!
ਐਕਸਕਲੂਸਿਵਜ਼!
ਦੀਪ ਜੰਡੂ!
J hind! (j hind!)
ਏਈ ਯੋ ਨਿੰਜਾ! (ਨਿੰਜਾ!) ਲੈਟ'ਸ ਰਾਈਡ ਓਨ
ਲੁੱਕਰ ਡੱਬ ਨਾਲ ਜੱਟ ਦੇ
ਨੱਕ ਤੇਰੇ ਦਾ ਕੋਕਾ ਨੀ
ਪੂਰੇ ਦੇਢ ਮੀਲ ਤੋਂ
ਮਾਰੇ ਨੀ ਚਮਕਾਰੇ
ਗੱਬਰੂ ਫਰੈਂਕ ਹੇਜ਼
ਕਾਲੀ ਥੱਲੇ ਮਸਟੈਂਗ ਕੁੜੇ
ਜਿਹਦੇ ਸਾਰੇ ਰਾਹ
ਡੈਥ ਰੋਅ ਨੂੰ ਜਾਣਦੇ ਨਾਰੇ
ਹੋ ਜਿਹੜੀ ਨਵੀ ਨਵੀ
ਕੱਲ੍ਹ ਵਾਰਦਾਤ ਇਕ ਹੋਈ ਆ
ਜਿਹੜੀ ਨਵੀ ਨਵੀ
ਕੱਲ੍ਹ ਵਾਰਦਾਤ ਇਕ ਹੋਈ ਆ
ਗੱਬਰੂ ਹੈੱਡਲਾਈਨ
ਅਖ਼ਬਾਰਾਂ ਦੀ ਵਿੱਚ ਸਾਰੇ
ਜੱਟ ਨੂ ਬੈਡ ਬੈਡ ਵੀ ਕਹਿੰਦੀ
ਨਾਲੇ ਨੇਹੜੇ ਹੋ ਹੋ ਬਹਿੰਦੀ
ਸੱਥੋਂ ਟੈਂਕਾਂ ਦੇ ਨਾਲ
ਖੈਂਦੀ ਨੀ ਮੁਤੀਆਰੇ
ਮਾਮੇ ਕ੍ਰਾਈਮ ਸੀਨ ਤੋਂ
ਲੱਭਦੇ ਫਿਰਨ ਪ੍ਰੂਫ਼ ਕੁੜੇ
ਮੁਰਦੇ ਖਾਲਾਂ ਖਾਲੀ ਐਂਟੀ
ਕਰਦੇ ਵੂਫ ਕੁੜੇ
ਫ਼ਿਕਰਾਂ ਸਾਨੂੰ ਨਾ ਨਾ
ਫਰਕ ਨੀ ਪੈਂਦਾ ਦਿਲ ਦਾ ਵੀ
ਸੁਣ ਲਾ ਬੇਸ ਵਜੇ ਅਲਪਾਈਨ
ਖੁੱਲ੍ਹਾ ਸਨਰੂਫ ਕੁੜੇ
ਚੋੱਬਰ ਵਰਗਾ ਔਰਾ ਵੇਖ
ਯਾਰਾਂ ਦੇ ਹੂਡ ਦਾ ਨੀ
ਚੋੱਬਰ ਵਰਗਾ ਔਰਾ ਵੇਖ
ਯਾਰਾਂ ਦੇ ਹੂਡ ਦਾ ਨੀ
ਵੈਲੀ ਸ਼ੀਸ਼ੇ ਲਾਕੇ
ਛੱਡ'ਦੇ ਆ ਲਲਕਾਰੇ
ਜੱਟ ਨੂ ਬੈਡ ਬੈਡ ਵੀ ਕਹਿੰਦੀ
ਨਾਲੇ ਨੇਹੜੇ ਹੋ ਹੋ ਬਹਿੰਦੀ
ਸੱਥੋਂ ਟੈਂਕਾਂ ਦੇ ਨਾਲ
ਖੈਂਦੀ ਨੀ ਮੁਟਿਆਰੇ (ਹੀਅਰ ਹੀਅਰ, ਸਟੇ ਟੂਨਾਈਟ!)
ਵੀ ਰਨ ਦਾ ਹੋਲ ਵਰਲਡ ਵੱਡੇ
ਫਰੌਮ ਦਾ ਪਿੰਡ
ਭਾਈ ਮੇਰੇ ਸਾਥ
We don't need new friends
Trunk full of cash
And a brand new benz
Deep on the beat with
Ninja and j hind
Black lamborghini
Shot gun white girl
Brown boys never run
We just run the world
Get money, smoke queen
The pressure is on
ਕਾਲ ਦੀਪ ਜੰਦੂ
If you wanna hit song
ਕੰਨੀ ਮੁੰਦਰਾਂ ਪਾਈਆਂ
ਵੇਖ ਨਾ ਰਾਂਝਾ ਸਮਝ ਲਈ
ਮਾਲਿਕ ਮਰਜ਼ੀ ਦਾ ਜੱਟ
ਸ਼ੌਂਕ ਹਦਾਉਂਦਾ ਭਰੇ
ਹੀਰਾਂ ਹੁਸਨ ਬੁਲਾਵਣ
ਕੰਨ ਪੜਵਾਉਂਦੀਆਂ ਹੋਰਾਂ ਦੇ
ਗੱਬਰੂ ਨਜ਼ਰ ਪਾੜ ਦੇ
ਰੁੰਨਾਂ ਦੀ ਮੁਟਿਆਰੇ
ਧੱਕੇ ਨਾਲ ਨਿੰਜੇ ਨੇ ਫਤਿਹ
ਲੇ ਆਉਂਦੀ ਖਿੱਚ ਕੇ ਨੀ
ਧੱਕੇ ਨਾਲ ਫਤਿਹ ਨੇ
ਫਤਿਹ ਲੇ ਆਉਂਦੀ ਖਿੱਚ ਕੇ ਨੀ
ਕਿੱਥੇ ਦੱਬਦਾ ਖੰਨਾ ਵਾਲਾ
ਚੋਬਰ ਨਾਰੇ
ਜੱਟ ਨੂ ਬੈਡ ਬੈਡ ਵੀ ਕਹਿੰਦੀ
ਨਾਲੇ ਨੇਹੜੇ ਹੋ ਹੋ ਬਹਿੰਦੀ
ਸੱਥੋਂ ਟੈਂਕਾਂ ਦੇ ਨਾਲ
ਖੈਂਦੀ ਨੀ ਮੁਤੀਆਰੇ
Aye let 'em pop
Let 'em let em pop that (ninja!)
Let 'em pop
ਲੈੱਟ ਐੱਮ ਲੈੱਟ ਐੱਮ ਪੌਪ ਦੈਟ (ਦੀਪ ਜੰਡੂ!)
Let 'em pop
Let 'em let em pop that (j hind!)
Let 'em pop
Let 'em let em pop that
ਆ ਗਿਆ ਨੀ ਓਹੀ ਬਿੱਲੋ ਟਾਈਮ! (ਹਾਹਾ!)
Written by: Deep Jandu, Fateh Shergill
instagramSharePathic_arrow_out􀆄 copy􀐅􀋲

Loading...