album cover
3 PEG
75
Hip-Hop/Rap
3 PEG was released on February 7, 2025 by AHSAN as a part of the album STREETS OF PUNJAB - EP
album cover
Release DateFebruary 7, 2025
LabelAHSAN
Melodicness
Acousticness
Valence
Danceability
Energy
BPM103

Credits

PERFORMING ARTISTS
AHSAN ASIF MUGHAL
AHSAN ASIF MUGHAL
Background Vocals
COMPOSITION & LYRICS
AHSAN ASIF MUGHAL
AHSAN ASIF MUGHAL
Songwriter
Hassaan Khan
Hassaan Khan
Songwriter
Khizzer Ansari
Khizzer Ansari
Songwriter
rehman ansari
rehman ansari
Songwriter
PRODUCTION & ENGINEERING
TayBeatz
TayBeatz
Producer
AHSAN ASIF MUGHAL
AHSAN ASIF MUGHAL
Producer
Madlock Gilani
Madlock Gilani
Mastering Engineer

Lyrics

ਓ ਡਾਊਨਟਾਊਨ ਫਿਰਦੇ ਆ ਮੁੰਡੇ ਰਾਤੀ ਪੇਗ ਲਾ ਕੇ 3
ਖਾਲੀ ਬੋਤਲਾਂ ਚੇ ਬੰਦ ਕਿੱਤੀ ਐਂਟੀਆਂ ਦੇ ਜਿਨ
ਅੱਖਾਂ ਉੱਤੇ ਰੱਖੇ ਹੱਥ
ਮੁੰਡਾ ਬਾਰਵੀ ਤੋਂ ਅੱਟ
ਕਾਲੇ ਸੂਟ ਉੱਤੇ ਵੱਟ
ਕਰੇ ਆਸ਼ਿਕੀ
ਤੇ ਟਾਊਨ ਸਾਰਾ
ਹੱਥ ਚੁੱਕੇ ਨਾਲ ਮੇਰੇ
ਚਰਚੇ ਏ
ਹੁੱਡ ਦੇ ਏ ਸਟਾਰਬੌਏ
ਆਸਮਾਨ ਨੂੰ ਤਕ ਦੇ ਆ
ਉੱਚੀ ਆ ਮਜਾਜਾਂ ਵਾਲੀ
ਸੋਣੀ ਮੇਰੇ ਲੱਕ ਤੇ ਆਵੇ
ਅੱਖੀਆਂ ਤੋਂ ਪੱਟ ਦੇ ਆ
ਪਿਆਰ ਸਾਡਾ ਕਰਦੇ ਆ
ਪਾਪੀ ਆ
ਕਰਾਂ ਫੈਸਲੇ ਬੰਦੂਕਾਂ ਨਾਲ
Dash ty aw coca
ਸੋਣੀ ਫਾਸਟਲੇਨ ਆ ਕਾਫ਼ਿਲਾ
ਕਾਲੀ ਗੱਡੀਆਂ ਦਾ ਨਸ਼ਾ
ਤੇਰੀ ਅੱਖੀਆਂ ਦਾ ਪੱਟ ਦਾ ਪੰਜਾਬੀਆਂ ਨੂੰ ਆਵੀਜਾ
ਮੇਰੇ ਕ਼ਬਰਾਂ ਦੇ ਬੇਲੀ
ਓਵਰਸੀਜ਼ ਬੈਠੇ ਲੇਟਲੀ
ਕਾਲੀ ਰਾਤ ਮੇਰੇ ਤੇ ਹਾਵੀ ਆਹ
ਮੁੰਡੇ ਖਪ ਪਾਉਂਦੇ ਡੇਲੀ
ਓਨ ਦਾ ਟੌਪ ਥੱਲੇ ਤੇਰੀ
ਸੁਰਮੇ ਨਾਲ ਭਰੀਆਂ
ਅੱਖਾਂ ਸੋਹਣੀ ਤੇਰੀਆਂ ਨੀ
ਹੋਰਾਂ ਚਾਰੋ ਪਾਸੇ ਪੱਰੀਆਂ
ਹੁਣ ਮੇਰੇ ਰਹਿੰਦੀਆਂ ਨੀ
ਦਿਲ ਕਿਉਂ ਗੱਬਰੂ ਦਾ
ਓ ਡਾਊਨਟਾਊਨ ਫਿਰਦੇ ਆ ਮੁੰਡੇ ਰਾਤੀ ਪੇਗ ਲਾ ਕੇ 3
ਕਾਲੇ ਸ਼ੇਡਸ ਸਿਰਫ ਪੈਸੇ ਦਿਖੈਂ ਬਲੈਕ
ਨੈਵਰ ਨੀਡ ਇੱਟ ਲੇਕਿਨ ਤਭੀ ਰੱਖਾਂ ਬੈਕ
ਨਾ ਕੋਈ ਫਿਕਰ ਮੇਰੀ ਖੁਦਾ ਰੱਖੇ ਖੈਰ
ਵਾਈਕੇ ਹੂ ਇੱਟ ਇਜ਼ ਸੀਜੀਐਫ ਮਤਲਬ ਨੋ ਫਕਸ
ਸਟ੍ਰੀਟਸ ਵਾਲੇ ਕਾਮ ਭਾਵੇਂ ਕਾਮ ਥੋੜ੍ਹੇ ਲੋਕਲ
ਲੁਨ ਤੇ ਨਾ ਵੱਜੋ ਬਾਵੇ ਉੱਠਾ ਹੂ ਸੋਕਰ
ਕੈਸ਼ ਕਰੈਂ ਇਨ ਤਭੀ ਜੀ ਰਹੇ ਦੋ ਪਲ
ਦੋ ਪਲ ਹੈਂ ਅੱਪ ਕਭੀ ਦੋ ਪਲ ਹੈਂ ਲੋ
ਕੁੜੀਆਂ ਮੰਗਦੀਆਂ ਹੋਰ
ਕਿਉਂਕਿ ਬੈਕ ਕਰੂ ਡੋ
ਜ਼ਿਆਦਾਤਰ ਵਿੱਦ ਮਾਈ ਬਰੋਸ
ਬੇਬੀ ਟਾਈਮ ਸਪੈਂਡ ਕਰੂ ਬਾਕੀ ਆਈ ਡੋਂਟ ਟਰੱਸਟ ਅ
ਓ ਡਾਊਨਟਾਊਨ ਫਿਰਦੇ ਆ ਮੁੰਡੇ ਰਾਤੀ ਪੇਗ ਲਾ ਕੇ 3
ਖਾਲੀ ਬੋਤਲਾਂ ਚੇ ਬੰਦ ਕਿੱਤੀ ਐਂਟੀਆਂ ਦੇ ਜਿਨ
ਅੱਖਾਂ ਉੱਤੇ ਰੱਖੇ ਹੱਥ
ਮੁੰਡਾ ਬਾਰਵੀ ਤੋਂ ਅੱਟ
ਕਾਲੇ ਸੂਟ ਉੱਤੇ ਵੱਟ
ਕਰੇ ਆਸ਼ਿਕੀ
ਤੇ ਟਾਊਨ ਸਾਰਾ
ਹੱਥ ਚੁੱਕੇ ਨਾਲ ਮੇਰੇ
ਚਰਚੇ ਏ
ਹੁੱਡ ਦੇ ਏ ਸਟਾਰਬੌਏ
ਆਸਮਾਨ ਨੂੰ ਤਕ ਦੇ ਆ
ਉੱਚੀ ਆ ਮਜਾਜਾਂ ਵਾਲੀ
ਸੋਣੀ ਮੇਰੇ ਲੱਕ ਤੇ ਆਵੇ
ਅੱਖੀਆਂ ਤੋਂ ਪੱਟ ਦੇ ਆ
ਪਿਆਰ ਸਾਡਾ ਕਰਦੇ ਆ
ਪਾਪੀ ਆ
Yeah
ਰੇਹਮਾਨ
ਪੂਰੀ ਦੁਨੀਆ ਸ਼ਰਾਬੀ ਪੂਰੀ ਦੁਨੀਆ ਹੈ ਝੂਟੀ
ਬਾਤ ਕਰਤਾ ਕਲੀਅਰ ਜੈਸੇ ਬੋਤਲ ਐਬਸੋਲਿਊਟ ਕਿ
ਪੀਨਾ ਚਾਹਤੀ ਲਿਟਰ ਪਰ ਤੂੰ 2 ਸ਼ੌਟਸ ਮੇਂ ਹੀ ਗਰੂਵੀ
ਟਿਪਸ ਮੂਡੀ ਚੱਲਰਹੀ ਜੈਸੇ ਮੂਵੀ
ਉਰਦੂ ਰੈਪ ਉਰਦੂ ਟਰੈਪ ਬਾਵੇ ਪਾਸਟ ਮਿਲਰਹਾ ਫਿਊਚਰ ਸੇ
ਸ਼ਾਰਟ ਪਿੱਚ ਹੈ ਕੁੜੀ ਔਰ ਮੈਂ ਕਰਹਾ ਉਸੇ ਪੁੱਲ
ਬਾਤਾਂ ਜੈਸੇ ਬਾਊਂਸਰ ਬਾਵੇ ਜਾਰਹੀ ਸਰ ਕੇ ਉਪਰ ਸੇ
ਲਗਾ ਕਰ ਆਪਣਾ 98 ਓਹ ਚਾਹਰਹੀ ਮੇਰਾ 2 ਪਰਸੈਂਟ
ਹਿੱਪ ਹੌਪ ਅਗਰ ਗਵਰਨਮੈਂਟ ਤੋਂ ਬੇਬੀ ਮੁੰਡਾ ਪ੍ਰੈਜ਼ੀਡੈਂਟ
25 ਮੈਂ ਬੋਲਾ ਖੁਦ ਕੋ ਨੋ ਸਟਾਪਿੰਗ
3 ਪੇਗ ਔਰ ਨੈੱਟਫਲਿਕਸ ਕਹਿਰਹਾ ਆਰ ਯੂ ਸਟਿਲ ਵਾਚਿੰਗ
ਓ ਡਾਊਨ ਟਾਊਨ ਫਿਰਦੇ ਆ ਮੁੰਡੇ ਰਾਤੀ ਪੇਗ ਲਾ ਕੇ 3
ਖਾਲੀ ਰੋਡ ਮੇ ਕਰੋਲਾ ਐਕਸਟੈਂਸ਼ਨ ਵਾਲੇ ਰੂਟ ਮੇਂ
4 ਲੜਕੇ ਕ੍ਰੂਜ਼ ਮੇਂ
ਪਲਾਸਟਿਕ ਵਾਲੇ ਗਲਾਸਿਸ ਹੱਥ ਮੇਂ ਵੋਡਕਾ ਹੈ ਜੂਸ ਮੇਂ
ਗ੍ਰੀਨੋ ਕੱਪ ਮੇਂ ਬੂਜ਼ ਹੈ
ਟਾਪੀ ਮਾਰੀ ਪਿੱਲ ਕਿ ਨਿਕਲੇ ਫ਼ੈਜ਼ੀ ਕੋ ਲੂਟ ਕੇ
ਇਕ ਨੇ ਕਰੀ ਲਾਲ ਬਾਵੇ ਇਕ ਨੇ ਕਰੀ ਬਲੂ ਫਿਰ
ਬੈਠੇ ਬਿਨਾ ਕਲੂ ਕੇ ਸਾਰੇ ਲੜਕੇ ਮੂਡ ਮੇਂ
ਫਿਊਚਰ ਚੱਲਰਹਾ ਲੂਪ ਮੇਂ ਜੇ ਜ਼ੈੱਡ ਲੇਗਿਆ ਬਲੂ ਪ੍ਰਿੰਟ
ਹੋ ਕਿਆ ਰਹਾ ਕੁੱਛ ਸਮਝ ਨਹੀਂ ਆਰਹਾ
Shits so confusing
ਦਿਨ ਥਾ ਓਹ ਟਿਊਸਡੇ
ਗੈਂਗ ਓਵਰ ਲਵ ਭਾਵੇ ਮੈਂ ਭੀ ਥਾ ਬਹੁਤ ਬਰੋਕ
ਥੇਨ ਔਰ ਥੋੜਾ ਸਾ ਹਾਰਟ ਬਰੋਕਨ
ਔਰ ਲੜਕਾ ੩ ਪੇਗ ਡਾਊਨ ਤੋਂ ਪਲੀਜ਼ ਮੁਝੇ ਕੋਈ ਨਾ ਰੋਕੇ
ਓ ਡਾਊਨਟਾਊਨ ਫਿਰਦੇ ਆ ਮੁੰਡੇ ਰਾਤੀ ਪੇਗ ਲਾ ਕੇ 3
ਖਾਲੀ ਬੋਤਲਾਂ ਚੇ ਬੰਦ ਕਿੱਤੀ ਐਂਟੀਆਂ ਦੇ ਜਿਨ
ਅੱਖਾਂ ਉੱਤੇ ਰੱਖੇ ਹੱਥ
ਮੁੰਡਾ ਬਾਰਵੀ ਤੋਂ ਅੱਟ
ਕਾਲੇ ਸੂਟ ਉੱਤੇ ਵੱਟ
ਕਰੇ ਆਸ਼ਿਕੀ
ਤੇ ਟਾਊਨ ਸਾਰਾ
ਹੱਥ ਚੁੱਕੇ ਨਾਲ ਮੇਰੇ
ਚਰਚੇ ਏ
ਹੁੱਡ ਦੇ ਏ ਸਟਾਰਬੌਏ
ਆਸਮਾਨ ਨੂੰ ਤਕ ਦੇ ਆ
ਉੱਚੀ ਆ ਮਜਾਜਾਂ ਵਾਲੀ
ਸੋਣੀ ਮੇਰੇ ਲੱਕ ਤੇ ਆਵੇ
ਅੱਖੀਆਂ ਤੋਂ ਪੱਟ ਦੇ ਆ
ਪਿਆਰ ਸਾਡਾ ਕਰਦੇ ਆ
ਪਾਪੀ ਆ
Written by: AHSAN ASIF MUGHAL, Hassaan Khan, Khizzer Ansari, rehman ansari
instagramSharePathic_arrow_out􀆄 copy􀐅􀋲

Loading...