album cover
Malwa Flow
2,558
Indian Pop
Malwa Flow was released on February 18, 2025 by Universal Music India Pvt Ltd. as a part of the album Malwa Flow - Single
album cover
Release DateFebruary 18, 2025
LabelUniversal Music India Pvt Ltd.
Melodicness
Acousticness
Valence
Danceability
Energy
BPM100

Music Video

Music Video

Credits

PERFORMING ARTISTS
Khan Bhaini
Khan Bhaini
Vocals
COMPOSITION & LYRICS
Khan Bhaini
Khan Bhaini
Songwriter
PRODUCTION & ENGINEERING
Guri Nimana
Guri Nimana
Producer

Lyrics

(Do it like, do it like, do it like this)
(No, car'an-car'an)
This right here (no)
Is there no shit? (No)
Car'an (no), ਨਾਰਾਂ matter ਨਾ ਕਰਨ
ਇਹਨਾਂ ਤੋਂ ਨੀ ਮੈਂ ਪਾਰ ਆਂ
(ਉੱਡਵੀਆਂ) 'ਡਾਰਾਂ, (minute 'ਚ ਮੈਂ) 'ਤਾਰਾਂ
ਧਰਤੀ 'ਤੇ ਸਿੰਨ੍ਹ ਕੇ ਨਿਸ਼ਾਨਾਂ ਜਦੋਂ ਮਾਰਾਂ
ਨੀ ਮੈਂ, ਬੱਲੀਏ, ਯਾਰਾਂ ਦਾ ਯਾਰ ਆਂ
ਫ਼ੱਕਰਾਂ ਨੇ ਰੱਬ ਨਾ' ਜੋੜੀਆਂ ਤਾਰਾਂ
ਅਸਲੇ ਦੀ ਲੋੜ ਨਹੀਂ, ਮੈਂ ਅੱਖ ਨਾਲ਼ ਸਾਰਾਂ
ਰੱਖਣਾ ਜ਼ਰੂਰ ਪੈਂਦਾ, ਲੋਕੀ ਖਾਂਦੇ ਖ਼ਾਰਾਂ
"ਨੀ ਇੱਕ Bhaini ਪਿੰਡ ਦਾ ਮੁੰਡਾ ਗਾਵੇ", ਗੱਲਾਂ ਹੁੰਦੀਆਂ ਨੇ
ਹੋ, ਗੁੰਦਦਾ, ਬੱਲੀਏ, ਗਾਣੇ ਜਿਵੇਂ ਤੂੰ ਮਿੱਡੀਆਂ ਗੁੰਦੀਆਂ ਨੇ
ਤਰਜਾਂ ਤੋਂ ਚੜ੍ਹਦੀ ਲੋਰ ਤੇ, ਚੋਬਰ, ਚੜ੍ਹ ਗਿਆ ਮੂੰਹਾਂ 'ਤੇ
ਲੋਕੀ ਦਿਲ 'ਤੇ ਛੱਡਦੇ ਛਾਪ, ਛਾਪ ਉਹ ਛੱਡਦਾ ਰੂਹਾਂ 'ਤੇ
ਲੋਕੀ ਦਿਲ 'ਤੇ ਛੱਡਦੇ ਛਾਪ, ਛਾਪ ਉਹ-
(Do it like, do it like, do it like this)
ਹੋ, ਬਹਿ ਕੇ ਖੂਹ 'ਤੇ ਗੀਤ ਬਣਾਇਆ, ਹੇਕਾਂ ਲਾ-ਲਾ ਜੱਟ ਨੇ ਗਿਆ, ਓਏ
ਹੋ, ਪਹਿਰਾ ਬਾਪੂ 'ਤੇ ਇੱਕ ਪਾਇਆ, ਰੱਬ ਕਿਯਾ ਚੀਜ਼ ਬਣਾ ਦਿੱਤੀ
ਜਿਹਨੇ ਜਿੱਤ ਕੇ ਸਾਰੀ ਦੁਨੀਆਂ ਪੁੱਤ ਦੇ ਗੀਜੇ ਪਾ ਦਿੱਤੀ
ਓ, ਜਿਹਨੇ ਜਿੱਤ ਕੇ ਸਾਰੀ ਦੁਨੀਆਂ ਪੁੱਤ ਦੇ ਗੀਜੇ ਪਾ ਦਿੱਤੀ
ਹੋ, ਮੱਤ ਜੱਟ ਦੀ ਸ਼ੁਰੂ ਤੋਂ ਬੇਫ਼ਿਕਰੀ ਆ ਲੱਖ ਜਿੰਮੇਂਵਾਰੀਆਂ, ਰਕਾਨੇ (ਭਾਵੇਂ ਭਰੀਆਂ, ਰਕਾਨੇ)
ਪਰ ਕਰਕੇ ਕਿਨਾਰੇ 'ਤੇ ਆਂ ਬੈਠੇ, ਲੋਕੀ ਜਿੱਥੇ ਲਾਉਣ ਤਾਰੀਆਂ, ਰਕਾਨੇ (ਪੱਲੇ ਯਾਰੀਆਂ, ਰਕਾਨੇ)
ਦੁੱਖ ਤੋੜ 'ਤੇ ਬਾਬੇ ਨੇ, ਨੱਕ ਮੋੜਤੇ, ਰੁਪਈਆਂ ਦੀ ਤਾਂ ਲੋੜ ਹੀ ਨਹੀਂ ਕੋਈ (ਵਾਧੂ ਲੋੜ ਹੀ ਨਹੀਂ ਕੋਈ)
ਜਿੱਥੇ ਜੱਟ ਦੀਆਂ ਵੱਜਣ break'an ਜ਼ਿੰਦਗੀ 'ਚ ਐਸਾ ਮੋੜ ਹੀ ਨਹੀਂ ਕੋਈ (ਸਾਡਾ ਤੋੜ ਹੀ ਨਹੀਂ ਕੋਈ)
ਹੋ, ਸਾਡੀ, ਬੱਲੀਏ, ਸਾਡੇ ਵਰਗਿਆਂ ਨਾਲ਼ ਹੀ ਯਾਰੀ ਪੁੱਗਦੀ
ਨੀ ਜਿਸ ਗੱਲ ਨਾ' ਨਾਂ ਸਾਡਾ ਜੁੜ ਜਾਏ (ਨੀ ਜਿਸ ਗੱਲ ਨਾ' ਨਾਂ ਸਾਡਾ ਜੁੜ ਜਾਏ)
Ho, ਜਿਸ ਗੱਲ ਨਾ' ਨਾਂ ਸਾਡਾ ਜੁੜ ਜਾਏ, 100% ਆ ਉੱਡਦੀ ਨੀ
ਫ਼ਿਕਰ, failure, ਫ਼ੁਕਰਿਆਂ ਨੂੰ ਆਂ, ਜੱਟ ਮਾਰਦਾ ਠੁੱਡ ਨੀ
ਕੱਲ੍ਹ ਦੀ ਕੱਲ੍ਹ, ਬੱਲੀਏ, ਅੱਜ life ਆ good ਨੀ
ਕੱਲ੍ਹ ਦੀ ਕੱਲ੍ਹ, ਬੱਲੀਏ, ਹਾਏ, ਅੱਜ life ਆ good ਨੀ
(ਹੋ, ਅੱਜ life ਆ good ਨੀ)
ਓ, ਕਰੀਆਂ ਨੇ ਬੜੀਆਂ ਪੂਰੀਆਂ ਜੋ ਧਾਰੀਆਂ, ਰਕਾਨੇ, ਸੀ ਮੈਂ ਅੜੀਆਂ
(Book'an ਨੀ ਮੈਂ) ਪੜ੍ਹੀਆਂ, (ਗੱਲਾਂ ਨੇ ਦੋ) ਫੜ੍ਹੀਆਂ
ਮੂਹਰੇ ਨੇ ਉਹ ਖੜ੍ਹੀਆਂ ਜੋ ਹੋਰਾਂ ਨਾਲ਼ ਕਰੀਆਂ
ਆਖ਼ਿਰ ਨੂੰ, ਬੱਲੀਏ, 'ਡੀਕਦੀਆਂ ਮੜ੍ਹੀਆਂ
ਦੇਹਾਂ ਕੀ ਸ਼ਿੰਗਾਰੀਆਂ, ਮਿੱਟੀ 'ਚ ਪਈਆਂ ਸੜ੍ਹੀਆਂ
ਮੈਂ ਪੈਸੇ ਪਿੱਛੇ ਦੇਖੀਆਂ ਜ਼ਮੀਰਾਂ ਮਰੀਆਂ
ਬੰਦਾ ਮਰ ਜਾਂਦਾ, ਕਦੋਂ ਲਿੱਖਤਾਂ ਨੇ ਮਰੀਆਂ?
ਨੀ ਜਿਉਂ ਗਿਰਗਿਟ ਬਦਲੇ ਰੰਗ, ਇਉਂ ਦੁਨੀਆਂ ਬਦਲੇ ਤੋਰ, ਕੁੜੇ
ਇੱਥੇ ਜਿਉਂਦਿਆਂ ਤੋਂ ਨੇ ਹੋਰ, ਲੋਕ ਮਰਿਆਂ ਤੋਂ ਹੋਰ, ਕੁੜੇ
ਓ, ਕੀ ਕਿਸਮਤ ਨੇ ਦੇਣਾ, ਬੱਲੀਏ, ਨੀਤ ਦੇ ਨੰਗਾਂ ਨੂੰ?
ਹੋ, ਕਦੋਂ race'an ਵਿੱਚ ਨੇ ਭੱਜਦੇ ਘੋੜੇ ਜਾਣ ਜੋ ਜੰਗਾਂ ਨੂੰ?
ਕਦੋਂ race'an ਵਿੱਚ ਨੇ ਭੱਜਦੇ ਘੋੜੇ-
(Do it like, do it like, do it like this)
ਹੋ, ਪੈਸੇ ਦੇਖ ਨਹੀਂ ਜੱਟ ਨੇ ਯਾਰ ਛੱਡੇ
ਹੋ, ਮੁੱਲ ਆਉਂਦਾ ਏ, ਮੋਲ ਨਾ ਯਾਰੀਆਂ ਦਾ
ਹੋ, ਕੀਤਾ ਵਾਰ ਨਹੀਂ ਅੱਜ ਤਾਈਂ ਮਾੜਿਆਂ 'ਤੇ (ਮਾੜਿਆਂ 'ਤੇ)
ਹੋ, ਨੀ ਮੈਂ ਕਰਾਂ ਸ਼ਿਕਾਰ ਸ਼ਿਕਾਰੀਆਂ ਦਾ
Guri Nimana play this beat
(Guri Nimana play this beat)
(Guri Nimana play this beat)
Written by: Khan Bhaini
instagramSharePathic_arrow_out􀆄 copy􀐅􀋲

Loading...