album cover
Kaale Ghode
album cover
Kaale Ghode was released on October 10, 2022 by FanTiger as a part of the album Kaale Ghode - Single
October 10, 2022
LabelFanTiger
BPM87
Melodicness
Acousticness
Valence
Danceability
Energy

Lyrics

[Verse 1]
ਖਿੜੇ ਮੱਥੇ ਝੱਲੀਆਂ ਮੈਂ ਦਿਲੋ ਕੱਢਿਆ ਨਾ ਕੋਈ
ਯਾਰ ਚੇਂਜ ਮਾੜੇ ਸਾਂਭ ਰੱਖੇ ਛੱਡਿਆ ਨਾ ਕੋਈ
ਪਿਆਰ ਵੀ ਨਿਭਾਇਆ ਹੁਸ਼ਿਆਰੀ ਭੁੱਲ ਕੇ
ਨੀ ਯਾਰਾਂ ਨਾਲ ਵੀ ਖੜ੍ਹੇ ਆ ਕਲਾਕਾਰੀ ਭੁੱਲ ਕੇ
ਯਾਰੀ ਭੁੱਲ ਕੇ ਤੇ ਬੈਕ ਨਾ ਸਟੈਬ ਕਰਿਆ
ਬੰਦਾ ਫੁਕਰਾ ਤਾਂ ਦੂਰੋਂ ਹੀ ਪਹਿਚਾਣ ਲਈਏ ਪੱਬ ਨਾਲ
[Verse 2]
ਥੱਲੇ ਚਿੱਟੀਆਂ ਨੇ ਘੋੜਿਆਂ ਤੇ ਕਾਲੇ ਘੋੜੇ ਦੱਬ ਨਾਲ
ਧਰਤੀ ਹਿਲਾਉਂਦਾ ਜੱਟ ਜਿੱਥੇ ਰੱਖੇ ਪੱਬ ਨਾਲ
ਮੰਦਾ ਚੰਗਾ ਬੋਲਦਾ ਜ਼ੁਬਾਨੋ ਨਾ ਕੁੜੇ
ਨੀ ਹਰ ਵੇਲੇ ਲਿਵ ਕਿਓਂਕਿ ਲੱਗੀ ਰਹਿੰਦੀ ਰੱਬ ਨਾਲ
[Verse 3]
ਚਿੱਟੀਆਂ ਨੇ ਘੋੜਿਆਂ ਤੇ ਕਾਲੇ ਘੋੜੇ ਦੱਬ ਨਾਲ
ਧਰਤੀ ਹਿਲਾਉਂਦਾ ਜੱਟ ਜਿੱਥੇ ਰੱਖੇ ਪੱਬ ਨਾਲ
ਮੰਦਾ ਚੰਗਾ ਬੋਲਦਾ ਜ਼ੁਬਾਨੋ ਨਾ ਕੁੜੇ
ਨੀ ਹਰ ਵੇਲੇ ਲਿਵ ਕਿਓਂਕਿ
(ਜਿੰਦ ਮਿਊਜ਼ਿਕ)
[Verse 4]
ਓਹ ਕਿਵੇਂ ਦੁਨੀਆ ਚਲਾਉਣੀ ਤਾਜਾ ਵਾਲਾ ਜਾਣਦਾ
ਸਾਜ ਨੂੰ ਵਜਾਉਣਾ ਸਾਜਾ ਵਾਲਾ ਜਾਣਦਾ
ਮਿੱਤਰਾਂ ਦੀ ਸੋਹਣੀਏ ਨੀ ਚੇਂਜ ਮਾੜੇ ਦੀ
ਰੱਖ ਲੈਂਦਾ ਲਾਜ ਬਾਜਾ ਵਾਲਾ ਜਾਂਦਾ
[Verse 5]
ਦਿਲੋਂ ਲਿਖਦਾ ਤੇ ਮਰਜ਼ੀ ਨਾ ਗਾਵਾੰ ਗੋਰੀਏ
ਨੀ ਮੈਂ ਛੇਤੀ ਕਿੱਥੇ ਸਮਝ ਚ ਆਵਾਂ ਗੋਰੀਏ
ਕੋਈ ਮੁਹਰੇ ਆ ਕੇ ਖੜ੍ਹ ਜਾਊ ਬਰਾਬਰ ਕਿਵੇਂ
ਸਾਡਾ ਔਖਾ ਵੇਖਣਾ ਵੀ ਪਰਛਾਵਾਂ ਗੋਰੀਏ
ਹਵਾ ਖੋਰੀ ਮੈਂ ਨਾ ਕਰਾਂ
ਸਿਰ ਮਾੜੇ ਦੇ ਨਾ ਚੜ੍ਹਾਵਾਂ
ਪੰਗੇ ਖੁੱਲ੍ਹਿਆਂ ਮੈਦਾਨਾਂ ਵਿੱਚ ਖਿੜੇ ਮੱਥੇ ਯੱਬ ਨਾਲ
[Verse 6]
ਥੱਲੇ ਚਿੱਟੀਆਂ ਨੇ ਘੋੜਿਆਂ ਤੇ ਕਾਲੇ ਘੋੜੇ ਦੱਬ ਨਾਲ
ਧਰਤੀ ਹਿਲਾਉਂਦਾ ਜੱਟ ਜਿੱਥੇ ਰੱਖੇ ਪੱਬ ਨਾਲ
ਮੰਦਾ ਚੰਗਾ ਬੋਲਦਾ ਜ਼ੁਬਾਨੋ ਨਾ ਕੁੜੇ
ਨੀ ਹਰ ਵੇਲੇ ਲਿਵ ਕਿਓਂਕਿ ਲੱਗੀ ਰਹਿੰਦੀ ਰੱਬ ਨਾਲ
[Verse 7]
ਚਿੱਟੀਆਂ ਨੇ ਘੋੜਿਆਂ ਤੇ ਕਾਲੇ ਘੋੜੇ ਦੱਬ ਨਾਲ
ਧਰਤੀ ਹਿਲਾਉਂਦਾ ਜੱਟ ਜਿੱਥੇ ਰੱਖੇ ਪੱਬ ਨਾਲ
ਮੰਦਾ ਚੰਗਾ ਬੋਲਦਾ ਜ਼ੁਬਾਨੋ ਨਾ ਕੁੜੇ ਨੀ
(ਹਰ ਵੇਲੇ ਲਿਵ ਕਿਓਂਕਿ)
[Verse 8]
ਓਹ ਸ਼ੌਂਕ ਨੂੰ ਰੱਖੇ ਆ ਹਥਿਆਰ ਗੋਰੀਏ
ਉਂਜ ਦੂਰੋਂ ਹੱਥ ਜੋੜੀਏ ਕਪਟ ਨੂੰ
ਚੰਗਾ ਮਾੜਾ ਜੋ ਹੰਡਾਇਆ ਮੇਰੀ ਮਾ ਜਾਂਦੀ
ਯਾ ਤੇ ਨੀਲੀ ਛੱਤ ਵਾਲਾ ਬਖਸ਼ੇ ਸੁਮੱਤ ਨੂੰ
ਮੈਨੂੰ ਹਰਵੀ ਹਰਵੀ ਪਿਆਰ ਨਾਲ ਕਹਿਣ
ਜੇਹੜੇ ਫਿਰਦੇ ਦਬਾਉਂਦੇ ਮੁੰਡਾ ਦਬੇ ਕਿੱਥੇ ਦੱਬ ਨਾਲ
[Verse 9]
ਥੱਲੇ ਚਿੱਟੀਆਂ ਨੇ ਘੋੜਿਆਂ ਤੇ ਕਾਲੇ ਘੋੜੇ ਦੱਬ ਨਾਲ
ਧਰਤੀ ਹਿਲਾਉਂਦਾ ਜੱਟ ਜਿੱਥੇ ਰੱਖੇ ਪੱਬ ਨਾਲ
ਮੰਦਾ ਚੰਗਾ ਬੋਲਦਾ ਜ਼ੁਬਾਨੋ ਨਾ ਕੁੜੇ
ਨੀ ਹਰ ਵੇਲੇ ਲਿਵ ਕਿਓਂਕਿ ਲੱਗੀ ਰਹਿੰਦੀ ਰੱਬ ਨਾਲ
[Verse 10]
ਚਿੱਟੀਆਂ ਨੇ ਘੋੜਿਆਂ ਤੇ ਕਾਲੇ ਘੋੜੇ ਦੱਬ ਨਾਲ
ਧਰਤੀ ਹਿਲਾਉਂਦਾ ਜੱਟ ਜਿੱਥੇ ਰੱਖੇ ਪੱਬ ਨਾਲ
ਮੰਦਾ ਚੰਗਾ ਬੋਲਦਾ ਜ਼ੁਬਾਨੋ ਨਾ ਕੁੜੇ ਨੀ
(ਹਰ ਵੇਲੇ ਲਿਵ ਕਿਓਂਕਿ ਲੱਗੀ ਰਹਿੰਦੀ ਰੱਬ ਨਾਲ)
Written by: Harvi
instagramSharePathic_arrow_out􀆄 copy􀐅􀋲

Loading...