album cover
Feelings
album cover
Feelings was released on February 13, 2025 by White Hill Music as a part of the album Feelings - Single
February 13, 2025
LabelWhite Hill Music
BPM84
Melodicness
Acousticness
Valence
Danceability
Energy

Music Video

Music Video

Lyrics

[Chorus]
ਕਿਉਂ ਹਵਾਵਾਂ 'ਚ ਆਕੇ ਮੈਨੂੰ ਚੂ ਕੇ ਜਾਣੀ ਇਹ
ਕਿ ਹੋਇਆ ਏ ਗੁਨਾਹ ਜੋ ਲੂਕੇ ਜਾਣੀ ਇਹ
ਕਿਉਂ ਹਵਾਵਾਂ 'ਚ ਆਕੇ ਮੈਨੂੰ ਚੂ ਕੇ ਜਾਣੀ ਇਹ
ਕਿ ਹੋਇਆ ਏ ਗੁਨਾਹ ਜੋ ਲੂਕੇ ਜਾਣੀ ਇਹ
[Verse 1]
ਤੇਰੀਆਂ ਪਲਕਾਂ ਦੀਆਂ ਛਾਵਾਂ
ਹੇਠਾਂ ਮੈਂ ਰਹਿਣਾ ਚਾਹਵਾਂ
ਤੇਰੇ ਜਿਸਮ ਨੂੰ ਛੂ ਕੇ ਲੱਗੇ
ਜਿਵੇਂ ਜੰਨਤ ਨੂੰ ਮੈਂ ਪਾਵਾਂ
ਦਿਲ ਖੁਸ਼ ਜੇਹਾ ਹੋਜਵੇ
ਜੱਦ ਸਾਮਨੇ ਆਣੀ ਏ
[Chorus]
ਕਿ ਹੋਇਆ ਏ ਗੁਨਾਹ ਜੋ ਲੂਕੇ ਜਾਣੀ ਇਹ
[Verse 2]
ਰੱਖੂੰਗਾ ਤੈਨੂੰ ਸਾਂਭਕੇ ਮੈਂ ਫੂਲਾਂ ਵਾਂਗੂ ਨੀ
ਦੁੱਖ ਕਿ ਹੋਂਦੇ ਮੈਂ ਤਾਂ ਤੈਨੂੰ ਦੱਸੂਗਾ ਵੀ ਨਹੀਂ
ਸਾਰਾ ਜੱਗ ਤੇਰੇ ਉੱਤੋ ਵਾਰਦੇ ਆ
ਤੈਨੂੰ ਬੱਸ ਪਾਉਣਾ ਬਾਕੀ ਹਾਰਦੇ ਆ
[Chorus]
ਤੂੰ ਵੀ ਹਾਂ ਕਰਦੇ
ਦੱਸ ਕਯੂ ਸ਼ਰਮਾਣੀ ਇਹ
ਕਿ ਹੋਇਆ ਏ ਗੁਨਾਹ ਜੋ ਲੂਕੇ ਜਾਣੀ ਇਹ
[Verse 3]
ਹੋਇਆ ਇਹ ਪਿਆਰ ਮੈਨੂੰ
ਹੋਇਆ ਪਹਿਲੀ ਵਾਰ ਮੈਨੂੰ
ਜੱਗ ਸਾਰੇ ਵਿੱਚ ਰੌਲਾ ਪੈਗਿਆ
ਪਰ ਕੋਈ ਨਾ ਖਬਰ ਤੈਨੂੰ
ਖੋਰੇ ਹੋਇਆ ਮੈਨੂੰ ਕਿ
ਨਾ ਲੱਗਦਾ ਇਹ ਜੀ
ਪਿਆਰ ਹੋਇਆ ਪਹਿਲੀ ਵਾਰੀ
ਤੂੰ ਮੇਰੀ ਹੋਜਾ ਮੈਂ ਤੇਰਾ ਹੋਜਾ
ਜਿੰਦ ਤੜਪੇ ਵਿਚਾਰੀ
ਇਹ ਦੁਨੀਆਂ ਦਾ ਮਤਲਬ ਯਾਰਾਂ ਤੂੰ ਇਹ ਮੇਰੇ ਲਈ
ਪਿਆਰ ਮੇਰਾ ਮਜ਼ਾਕ ਤਾਂ ਨੀ ਕੀਤੇ ਤੇਰੇ ਲਈ
ਗਿਨ ਗਿਨ ਤਾਰੇ ਕੱਟ ਦਾ ਰਾਤਾਂ
ਪਾਲੇ ਪਿਆਰ ਦੀਆਂ ਬਾਤਾਂ
[Chorus]
ਮੈਨੂੰ ਲੱਗਦੇ ਅੰਦਰੋਂ ਤੂੰ ਵੀ ਬੱਸ ਅਖਿਲ ਨੂੰ ਚੰਨੀ ਇਹ
ਕਿ ਹੋਇਆ ਏ ਗੁਨਾਹ ਜੋ ਲੂਕੇ ਜਾਣੀ ਇਹ
Written by: Akhil
instagramSharePathic_arrow_out􀆄 copy􀐅􀋲

Loading...