Credits
PERFORMING ARTISTS
Sun.E Rai
Vocals
COMPOSITION & LYRICS
Sun.E Rai
Songwriter
Off Beat
Songwriter
PRODUCTION & ENGINEERING
OFFXBEAT
Producer
Xero
Mixing Engineer
Lyrics
ਸੂਟਾਂ ਉੱਤੇ ਗੋਟੇ
ਕਿਨੇ ਠੋਕੇ
ਸਾਰੇ ਅੱਖ ਦੇ ਪਵਾੜੇ ਕੌਣ ਰੋਕੇ
ਹੱਥ ਸਾਡੇ ਵਿਸਕੀ
ਕੰਮ ਰਿਸਕੀ
ਯਾਰ ਫਿਰਦੇ ਆ ਦਿੰਦੇ ਤੇਰੇ ਹੋਕੇ
ਸੂਟਾਂ ਉੱਤੇ ਗੋਟੇ
ਕਿਨੇ ਠੋਕੇ
ਸਾਰੇ ਅੱਖ ਦੇ ਪਵਾੜੇ ਕੌਣ ਰੋਕੇ
ਹੱਥ ਸਾਡੇ ਵਿਸਕੀ
ਕੰਮ ਰਿਸਕੀ
ਯਾਰ ਫਿਰਦੇ ਆ ਦਿੰਦੇ ਤੇਰੇ ਹੋਕੇ
ਗੱਲ ਸਾਡੀ ਸੁਨ ਦੀ ਨਾ ਵਿਚੋ ਕੱਟ ਦੇ
ਮਸਾ ਕੀਤੇ ਵਡ ਜ ਤਾ ਓਥੇ ਨੱਪ ਦੇ
ਰੱਖ ਦੀ ਏ ਜ਼ੁਲਫਾ ਦੀ ਲੱਟ ਕੱਢ ਕੇ
ਬੱਚ ਕੇ ਰਹੀਏ ਬੱਚ ਕੇ ਨਾ ਸ਼ਹਿਰ ਪੱਟ ਦੇ
ਪੱਬ ਨਾਲ ਪੱਬ ਜੋੜ ਤੁਰਦੀ ਵੀ ਨਾ
ਗੱਲ ਸਾਲੀ ਸਾਨੂੰ ਵੀ ਕੋਈ ਖੁਰਦੀ ਹੈ ਨਾ
ਅੱਡੀਆਂ ਨਾ ਬੋਰਦੀ ਤੂੰ ਫਿਰੇ ਨਖਰੇ
ਪਰ ਅੱਡੀ ਸਾਡੇ ਵੱਲ ਮੁੜ ਦੀ ਹੈ ਨਾ
ਜਿਗਰ ਦੇ ਟੋਟੇ
ਪੇਗ ਮੋਟੇ
ਮੁੰਡੇ ਖੜੇ ਬੱਸ ਮਰਨ ਨੂੰ ਚੋਕੀ
ਸੂਟਾਂ ਉੱਤੇ ਗੋਟੇ
ਕਿਨੇ ਠੋਕੇ
ਸਾਰੇ ਅੱਖ ਦੇ ਪਵਾੜੇ ਕੌਣ ਰੋਕੇ
ਹੱਥ ਸਾਡੇ ਵਿਸਕੀ
ਕੰਮ ਰਿਸਕੀ
ਯਾਰ ਫਿਰਦੇ ਆ ਦਿੰਦੇ ਤੇਰੇ ਹੋਕੇ
ਸੂਟਾਂ ਉੱਤੇ ਗੋਟੇ
ਕਿਨੇ ਠੋਕੇ
ਸਾਰੇ ਅੱਖ ਦੇ ਪਵਾੜੇ ਕੌਣ ਰੋਕੇ
ਕਿਤਾਬਾਂ ਨੂੰ ਜੇ ਛੱਡ ਸੱਟੇ ਗੌਰ ਕਰਲੇ
ਸੱਚ ਦੱਸਾਂ ਕਾਬੂ ਵਿੱਚ ਭੋਰ ਕਰਲੈ
ਪਹਿਲੀ ਰਿੰਗ ਹੋਊ ਤੇਰਾ ਫੋਨ ਪਿੱਕ ਨੀ
ਨ੍ਹੇਰੇ ਜਾ ਸਵੇਰੇ ਜਦੋ ਕਾਲ ਕਰਲੇ
ਜੇਹੜੇ ਸਾਬ ਨਾਲ ਜੁੱਤੀਆਂ ਨੂੰ ਤੋਲਦੀ
ਪਿਛੋ ਲੱਗੇ ਮੋਗੇ ਕਿਸੇ ਪਿੰਡ ਕੋਲ ਦੀ
ਕੀਤਾ ਸੀਗਾ ਗੈੱਸ ਓਹਤਾਂ ਕਰ ਗਿਆ ਕਲਿੱਕ
ਚਾਹ ਵਿੱਚ ਵੇਖੀ ਜਦੋ ਮਿੱਠਾ ਘੋਲਦੀ
ਨੱਕ ਵਾਲੇ ਕੋਕੇ
ਦਿੰਦੇ ਧੋਖੀ
ਪਰ ਬਾਬੇ ਕੇ ਜਵਾਕ ਕੌਣ ਟੋਕੇ
ਸੂਟਾਂ ਉੱਤੇ ਗੋਟੇ
ਕਿਨੇ ਠੋਕੇ
ਸਾਰੇ ਅੱਖ ਦੇ ਪਵਾੜੇ ਕੌਣ ਰੋਕੇ
ਓ ਹੱਥ ਸਾਡੇ ਵਿਸਕੀ
ਕੰਮ ਰਿਸਕੀ
ਯਾਰ ਫਿਰਦੇ ਆ ਦਿੰਦਾ ਤੇਰੇ ਹੋਕੇ
ਸੂਟਾਂ ਉੱਤੇ ਗੋਟੇ
ਕਿਨੇ ਠੋਕੇ
ਸਾਰੇ ਅੱਖ ਦੇ ਪਵਾੜੇ ਕੌਣ ਰੋਕੇ
Written by: Off Beat, Sun.E Rai

